Alberta Road Signs PDF /40 25 votes, 4.9 avg 8119 1 - Alberta Road Signs in Punjabi Alberta Knowledge Test Practice Quiz - 1 Road Signs 1 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਕਰਵ (ਘੁਮਾਵਦਾਰ ਸੜਕ) ਜਾਂ ਰੈਂਪ ਲਈ ਅਧਿਕਤਮ ਸੁਰੱਖਿਅਤ ਗਤੀ ਸੀਮਾ ਤੁਸੀਂ ਸਪੀਡ ਸੀਮਾ ਤੋਂ ਵੱਧ 60km/h ਦੀ ਰਫ਼ਤਾਰ ਨਾਲ ਗੱਡੀ ਚਲਾ ਸਕਦੇ ਹੋ ਅੱਗੇ ਸੜਕ ਬੰਦ ਹੈ ਅੱਗੇ ਉਸਾਰੀ ਜ਼ੋਨ ਹੈ 2 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਹਾਨੂੰ ਸੱਜੇ ਪਾਸੇ ਤੋਂ ਬਾਹਰ ਜਾਣਾ ਚਾਹੀਦਾ ਹੈ ਉੱਤੇ ਦਿਤੇ ਸਾਰੇ ਟਰੈਫ਼ਿਕ ਸਿਰਫ਼ ਇੱਕ ਦਿਸ਼ਾ ਵਿੱਚ ਹੀ ਸਫ਼ਰ ਕਰ ਸਕਦੀ ਹੈ ਤੀਰ ਦੀ ਦਿਸ਼ਾ ਵਿੱਚ ਸੜਕ ਵਿੱਚ ਤਿੱਖਾ ਮੋੜ 3 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇੱਥੇ ਸਿਰਫ਼ ਸਾਈਕਲ ਹੀ ਪਾਰਕ ਕਰ ਸਕਦੇ ਹਨ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਵੈਧ ਪਾਰਕਿੰਗ ਪਰਮਿਟ ਪ੍ਰਦਰਸ਼ਿਤ ਕਰਨ ਵਾਲੇ ਵਾਹਨਾਂ ਤੋਂ ਇਲਾਵਾ ਇੱਥੇ ਕੋਈ ਖੜ੍ਹਾ ਨਹੀਂ ਹੋ ਸਕਦਾ ਪੈਦਲ ਚਾਲਕਾ ਲਈ ਰਸਤਾ 4 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੇਲਵੇ ਕਰਾਸਿੰਗ ਹੈ ਉੱਤੇ ਦਿਤੇ ਸਾਰੇ ਅੱਗੇ ਖ਼ਤਰਾ ਹੈ ਅੱਗੇ ਪੈਦਲ ਜਾਣ ਦਾ ਰਸਤਾ ਹੈ, ਤੁਸੀਂ ਕਿਸੇ ਗੱਡੀ ਨੂੰ ਕੱਟ ਨਹੀਂ ਸਕਦੇ 5 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਹ ਤਖ਼ਤੀ ਇੱਕ ਲੰਬੇ ਵਪਾਰਕ ਵਾਹਨ ਨੂੰ ਦਰਸਾਉਂਦੀ ਹੈ ਅੱਗੇ ਰੁਕਣ ਦਾ ਚਿਨ੍ਹ ਹੈ ਅੱਗੇ ਸੜਕ ਬੰਦ ਹੈ ਅੱਗੇ ਰੇਲਵੇ ਕਰਾਸਿੰਗ ਹੈ 6 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੁਕਣ ਦਾ ਚਿਨ੍ਹ ਹੈ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਅੱਗੇ ਸੜਕ ਖਰਾਬ ਹੈ ਅੱਗੇ ਤਿੱਖੀ ਢਲਾਣ ਹੈ 7 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਇੱਥੇ ਯੂ-ਟਰਨ ਲੈ ਸਕਦੇ ਹੋ ਆਉਣ ਵਾਲੇ ਟ੍ਰੈਫਿਕ ਨਾਲ ਸੜਕ ਨੂੰ ਸਾਂਝਾ ਕਰੋ ਅੱਗੇ ਕੋਈ ਨਿਕਾਸ ਨਹੀਂ ਹੈ। ਤੁਹਾਨੂੰ ਵਾਪਸ ਮੁੜਨ ਦੀ ਲੋੜ ਹੋ ਸਕਦੀ ਹੈ ਪੱਕੀ ਸਤ੍ਹਾ ਅੱਗੇ ਖਤਮ ਹੁੰਦੀ ਹੈ 8 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੁਕਣ ਦਾ ਚਿਨ੍ਹ ਹੈ ਅੱਗੇ ਸਾਈਕਲ ਕਰਾਸਿੰਗ ਹੈ ਸਾਈਕਲ ਇਸ ਲੇਨ ਦੀ ਵਰਤੋਂ ਨਹੀਂ ਕਰ ਸਕਦੇ ਹਨ ਸਾਈਕਲ ਪਾਰਕਿੰਗ ਜ਼ੋਨ 9 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਖੱਬਾ ਮੋੜ ਲੈਣਾ ਸੁਰੱਖਿਅਤ ਨਹੀਂ ਹੈ ਅੱਗੇ ਚੌਰਾਹੇ 'ਤੇ ਡਰਾਈਵਰਾਂ ਨੂੰ ਆਵਾਜਾਈ ਦਾ ਸਪਸ਼ਟ ਦ੍ਰਿਸ਼ ਨਹੀਂ ਹੈ ਤੁਹਾਨੂੰ ਸੱਜੇ ਮੁੜਨਾ ਚਾਹੀਦਾ ਹੈ ਤੁਸੀਂ ਇੱਥੇ ਯੂ-ਟਰਨ ਨਹੀਂ ਲੈ ਸਕਦੇ 10 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਹਵਾਈ ਅੱਡੇ ਦਾ ਰਸਤਾ ਦਿਖਾਉਂਦਾ ਹੈ ਅੱਗੇ ਗੋਲ ਚੋਰਾਹਾ ਹੈ ਤੀਰ ਦਿਸ਼ਾਵਾਂ ਦਿਖਾਉਂਦੇ ਹਨ ਜਿੱਥੇ ਤੁਸੀਂ ਜਾ ਸਕਦੇ ਹੋ ਤੂਫ਼ਾਨ ਦੀ ਚੇਤਾਵਨੀ ਆਫ-ਰੋਡ ਸਹੂਲਤਾਂ ਦਿਖਾਉਂਦਾ ਹੈ 11 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਸ ਸੜਕ ਵਿੱਚ ਨਾ ਵੜੋ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਨਾ ਕਰੋ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਖੜ੍ਹੇ ਨਾ ਹੋਵੋ ਚੌਰਾਹੇ 'ਤੇ ਖੱਬੇ ਨਾ ਮੁੜੋ 12 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਇਸ ਚਿੰਨ੍ਹ ਵਾਲੇ ਪਾਇਲਟ ਵਾਹਨ ਜਾਂ ਰਫ਼ਤਾਰ ਵਾਹਨ ਨੂੰ ਨਾ ਲੰਘੋ ਤੁਸੀਂ ਇੱਥੇ ਨਹੀਂ ਰੁਕ ਸਕਦੇ ਕਾਰ ਰੇਸਿੰਗ ਦੀ ਇਜਾਜ਼ਤ ਨਹੀਂ ਹੈ 13 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਾਈਕਲ ਪਾਰਕਿੰਗ ਸਨੋਮੋਬਾਈਲ ਇਸ ਸੜਕ ਦੀ ਵਰਤੋਂ ਕਰ ਸਕਦੀਆਂ ਹਨ ਸਾਈਕਲ ਸਵਾਰ ਇਸ ਸੜਕ ਦੀ ਵਰਤੋਂ ਨਹੀਂ ਕਰ ਸਕਦੇ ਇਹ ਸੜਕ ਇੱਕ ਅਧਿਕਾਰਤ ਸਾਈਕਲ ਮਾਰਗ ਹੈ 14 / 40 ਇਸ ਸੜਕ ਚਿੰਨ੍ਹ ਦਾ ਮਤਲਬ ਹੈ ਸੱਜੇ ਮੋੜ ਦੀ ਮਨਾਹੀ ਹੈ ਤੁਸੀਂ ਯੂ-ਟਰਨ ਨਹੀਂ ਲੈ ਸਕਦੇ ਤੁਸੀਂ ਯੂ-ਟਰਨ ਲੈ ਸਕਦੇ ਹੋ ਤੁਹਾਨੂੰ ਰੁਕਣਾ ਚਾਹੀਦਾ ਹੈ 15 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੇਲਵੇ ਕਰਾਸਿੰਗ ਹੈ ਫੁੱਟਪਾਥ ਤਿਲਕਣ ਵਾਲਾ ਹੈ ਸੜਕ ਉੱਤੇ ਪਾਣੀ ਵਹਿ ਸਕਦਾ ਹੈ ਅੱਗੇ ਉਸਾਰੀ ਜ਼ੋਨ ਹੈ 16 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਲਾਲ ਬੱਤੀਆਂ ਹਨ ਗੱਡੀ ਨੂੰ ਪੂਰੀ ਤਰ੍ਹਾਂ ਰੋਕੋ ਅਤੇ ਉਦੋਂ ਹੀ ਚੱਲੋ ਜਦੋ ਰਸਤਾ ਸਾਫ ਹੋਵੇ ਤੁਸੀਂ ਇਸ ਚਿੰਨ੍ਹ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਜੇਕਰ ਕੋਈ ਵਾਹਨ ਨੇੜੇ ਨਾ ਆ ਰਿਹਾ ਹੋਵੇ ਤਾਂ ਰੁਕਣ ਦੀ ਲੋੜ ਨਹੀਂ ਹੈ 17 / 40 ਇਸ ਚਿੰਨ੍ਹ ਦਾ ਮਤਲਬ ਹੈ ਮੈਂ ਖੱਬੇ ਮੁੜ ਰਿਹਾ ਹਾਂ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਮੈਂ ਹੌਲੀ ਹੋ ਰਿਹਾ ਹਾਂ ਮੈਂ ਸੱਜੇ ਮੁੜ ਰਿਹਾ ਹਾਂ 18 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਪੈਦਲ ਕ੍ਰਾਸਿੰਗ ਹੈ। ਪਾਸ ਕਰਨ ਦੀ ਇਜਾਜ਼ਤ ਨਹੀਂ ਹੈ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਅੱਗੇ ਸੜਕ ਬੰਦ ਹੈ ਅੱਗੇ ਉਸਾਰੀ ਜ਼ੋਨ ਹੈ 19 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਚੋਰਾਹਾ ਹੈ ਅੱਗੇ ਸਨੋਮੋਬਾਈਲ ਪਾਰਕਿੰਗ ਹੈ ਸਨੋਮੋਬਾਈਲ ਸੜਕ ਦੀ ਵਰਤੋਂ ਕਰ ਸਕਦੀ ਹੈ ਅੱਗੇ ਉਸਾਰੀ ਜ਼ੋਨ ਹੈ 20 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਫੁੱਟਪਾਥ ਤਿਲਕਣ ਵਾਲਾ ਹੈ ਲੇਨ ਸੱਜੇ ਮੁੜਦੀ ਹੈ ਅੱਗੇ ਘੁਮਾਵਦਾਰ ਸੜਕ ਹੈ ਸੜਕ ਵਿੱਚ ਤਿੱਖਾ ਮੋੜ ਹੈ 21 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਪੁਲ ਹੈ ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਚੋਰਾਹਾ ਹੈ, ਤੀਰ ਦਰਸਾਉਂਦਾ ਹੈ ਕਿ ਕਿਹੜੀ ਦਿਸ਼ਾ ਵਾਲੀ ਟ੍ਰੈਫਿਕ ਕੋਲ ਪਹਿਲਾਂ ਜਾਣ ਦਾ ਅਧਿਕਾਰ ਹੈ ਅੱਗੇ ਲੁਕੀ ਸੜਕ ਹੈ 22 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਤੰਗ ਪੁਲ ਹੈ ਖੱਬੀ ਲੇਨ ਅੱਗੇ ਖਤਮ ਹੁੰਦੀ ਹੈ। ਜੇਕਰ ਤੁਸੀਂ ਖੱਬੇ-ਹੱਥ ਦੀ ਲੇਨ ਵਿੱਚ ਹੋ, ਤਾਂ ਤੁਹਾਨੂੰ ਸੱਜੇ ਪਾਸੇ ਦੀ ਲੇਨ ਵਿੱਚ ਟ੍ਰੈਫਿਕ ਨਾਲ ਸੁਰੱਖਿਅਤ ਢੰਗ ਨਾਲ ਮਿਲਣਾ ਚਾਹੀਦਾ ਹੈ ਸੱਜੀ ਲੇਨ ਅੱਗੇ ਖਤਮ ਹੁੰਦੀ ਹੈ। ਜੇਕਰ ਤੁਸੀਂ ਸੱਜੇ-ਹੱਥ ਦੀ ਲੇਨ ਵਿੱਚ ਹੋ, ਤਾਂ ਤੁਹਾਨੂੰ ਖੱਬੇ ਪਾਸੇ ਦੀ ਲੇਨ ਵਿੱਚ ਟ੍ਰੈਫਿਕ ਨਾਲ ਸੁਰੱਖਿਅਤ ਢੰਗ ਨਾਲ ਮਿਲਣਾ ਚਾਹੀਦਾ ਹੈ ਅੱਗੇ ਤੰਗ ਫੁੱਟਪਾਥ ਹੈ 23 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਖੇਡਣ ਵਾਲੇ ਬੱਚੇ ਸਾਵਧਾਨ ਰਹਿਣ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਅੱਗੇ ਸਕੂਲ ਜ਼ੋਨ 24 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇੱਥੇ ਕਿਸੇ ਵੀ ਸਮੇਂ ਕੋਈ ਪਾਰਕਿੰਗ ਨਹੀਂ ਹੈ ਤੁਸੀਂ ਪੋਸਟ ਕੀਤੇ ਸਮੇਂ ਨੂੰ ਛੱਡ ਕੇ ਕਿਸੇ ਵੀ ਸਮੇਂ ਚਿੰਨ੍ਹਾਂ ਦੇ ਵਿਚਕਾਰ ਖੇਤਰ ਵਿੱਚ ਪਾਰਕ ਕਰ ਸਕਦੇ ਹੋ ਸਭ ਠੀਕ ਹਨ ਤੁਸੀਂ ਪੋਸਟ ਕੀਤੇ ਸਮੇਂ ਦੌਰਾਨ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਕਰ ਸਕਦੇ ਹੋ 25 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਖ਼ਤਰਾ ਹੈ ਉੱਤੇ ਦਿਤੇ ਸਾਰੇ ਅੱਗੇ ਪੈਦਲ ਕ੍ਰਾਸਿੰਗ ਹੈ 26 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਇੱਥੇ ਨਹੀਂ ਰੁਕ ਸਕਦੇ ਅੱਗੇ ਉਸਾਰੀ ਜ਼ੋਨ ਪੈਦਲ ਚਾਲਕਾ ਲਈ ਰਸਤਾ ਉਹਨਾਂ ਖੇਤਰਾਂ ਨੂੰ ਦਰਸਾਉਂਦਾ ਹੈ ਜਿੱਥੇ ਭਾਈਚਾਰੇ ਨੇ ਪਛਾਣ ਕੀਤੀ ਹੈ ਕਿ ਪੈਦਲ ਚੱਲਣ ਵਾਲਿਆਂ ਲਈ ਖਾਸ ਖਤਰਾ ਹੈ 27 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੁਕਣ ਦਾ ਚਿੰਨ੍ਹ ਹੈ ਇਥੇ ਖੜ੍ਹੇ ਨਹੀਂ ਹੋ ਸਕਦੇ ਤੁਸੀਂ ਅੱਗੇ ਵਾਲੇ ਵਾਹਨ ਨੂੰ ਕ੍ਰਾਸ (ਕੱਟ) ਨਹੀਂ ਕਰ ਸਕਦੇ ਆਉਣ ਵਾਲੇ ਟ੍ਰੈਫਿਕ ਤੋਂ ਸਾਵਧਾਨ ਰਹੋ 28 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਅੱਗੇ ਟ੍ਰੈਫਿਕ ਲਾਈਟਾਂ ਹਨ। ਰਫ਼ਤਾਰ ਹੌਲੀ ਕਰੋ ਅੱਗੇ ਰੁਕਣ ਦਾ ਚਿਨ੍ਹ ਹੈ ਅੱਗੇ ਟ੍ਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ 29 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੜਕ ਵਿੱਚ ਤਿੱਖਾ ਮੋੜ ਹੈ ਅੱਗੇ ਵਾਹਨ ਹੋਲੀ ਚਲ ਰਹੇ ਹਨ ਅੱਗੇ ਉਸਾਰੀ ਖੇਤਰ ਹੈ, ਸੱਜੇ ਮੁੜੋ ਅੱਗੇ ਖ਼ਤਰਾ ਹੈ 30 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਇੰਟਰਸੈਕਸ਼ਨ (ਚੌਰਾਹੇ) ਨੂੰ ਬਲਾਕ ਨਾ ਕਰੋ ਚੌਰਾਹੇ ਰਾਹੀਂ ਸਿੱਧੇ ਨਾ ਜਾਓ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ 31 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਬਰਫ਼ ਹਟਾਉਣ ਵਾਲਾ ਵਿਅਕਤੀ ਹੈ ਸੜਕ 'ਤੇ ਕੰਮ ਕਰ ਰਿਹਾ ਸਰਵੇ ਕਰੂ ਅੱਗੇ ਟ੍ਰੈਫਿਕ ਕੰਟਰੋਲ ਵਿਅਕਤੀ ਹੈ ਸੜਕ 'ਤੇ ਕੰਮ ਚਲ ਰਿਹਾ ਹੈ 32 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਚੌਰਾਹੇ 'ਤੇ ਖੱਬੇ ਨਾ ਮੁੜੋ ਅੱਗੇ ਸੜਕ ਬੰਦ ਹੈ ਯੂ-ਟਰਨ ਨਾ ਲਓ ਚੌਰਾਹੇ 'ਤੇ ਸੱਜੇ ਪਾਸੇ ਨਾ ਮੁੜੋ 33 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਅੱਗੇ ਸੜਕ ਬੰਦ ਹੈ ਇਹ ਚਿੰਨ੍ਹ ਡਰਾਈਵਰਾਂ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ 34 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ 'ਤੇ ਪਾਣੀ ਖੜ੍ਹਾ ਹੈ ਅੱਗੇ ਸੜਕ ਪੱਧਰੀ ਨਹੀਂ ਹੈ ਤੁਸੀਂ ਸਿਰਫ਼ ਸਿੱਧੇ ਜਾ ਸਕਦੇ ਹੋ ਅੱਗੇ ਖੜੀ ਪਹਾੜੀ ਹੈ 35 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਹਾਨੂੰ ਇੱਕ ਪੂਰਨ ਸਟਾਪ 'ਤੇ ਆਉਣਾ ਚਾਹੀਦਾ ਹੈ ਅਤੇ ਸਿਰਫ ਤਾਂ ਹੀ ਚਲੇ ਜਾਣਾ ਚਾਹੀਦਾ ਹੈ ਜੇਕਰ ਇਹ ਸੁਰੱਖਿਅਤ ਹੈ ਇਸ ਸੜਕ ਵਿੱਚ ਨਾ ਵੜੋ ਸੰਕੇਤਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਨਾ ਰੁਕੋ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਨਾ ਕਰੋ 36 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਬੱਚੇ ਖੇਡ ਰਹੇ ਬੱਚੇ ਹਨ ਸਕੂਲ ਜ਼ੋਨ ਅੱਗੇ ਹੈ ਪੈਦਲ ਚੱਲਣ ਵਾਲਿਆਂ ਦੀ ਇਜਾਜ਼ਤ ਨਹੀਂ ਹੈ ਪੈਦਲ ਚੱਲਣ ਵਾਲਿਆਂ ਲਈ ਦੇਖੋ ਅਤੇ ਉਹਨਾਂ ਨਾਲ ਸੜਕ ਸਾਂਝੀ ਕਰਨ ਲਈ ਤਿਆਰ ਰਹੋ 37 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਦੀ ਸੜਕ ਵਿੱਚ ਤਿੱਖਾ ਮੋੜ ਹੈ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਅੱਗੇ ਸੜਕ ਤੇ ਬਹੁਤ ਤੇਜ਼ ਹਵਾ ਚਲ ਰਹੀ ਹੈ ਅੱਗੇ ਤੰਗ ਫੁੱਟਪਾਥ ਹੈ 38 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਸੱਜੇ ਮੋੜ ਨਹੀਂ ਲੈ ਸਕਦੇ ਜੇਕਰ ਤੁਸੀਂ ਸਿੱਧੇ ਜਾ ਰਹੇ ਹੋ ਤਾਂ ਤੁਹਾਡੇ ਕੋਲ ਰਾਹ ਦਾ ਅਧਿਕਾਰ ਨਹੀਂ ਹੈ ਸਿੱਧੇ ਜਾਣ ਦੀ ਇਜਾਜ਼ਤ ਹੈ ਚੌਰਾਹੇ ਰਾਹੀਂ ਸਿੱਧੇ ਜਾਣ ਦੀ ਇਜਾਜ਼ਤ ਨਹੀਂ ਹੈ 39 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੱਜੀ ਲੇਨ ਸਿਰਫ਼ ਬੱਸਾਂ ਲਈ ਹੈ ਜੇਕਰ ਤੁਸੀਂ ਸੱਜੀ ਲੇਨ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਸੱਜੇ ਮੁੜਨਾ ਪਵੇਗਾ ਅੱਗੇ ਸੜਕ ਬੰਦ ਹੈ ਸੱਜੀ ਲੇਨ ਵਿੱਚ ਗੱਡੀ ਚਲਾਉਣਾ ਸੁਰੱਖਿਅਤ ਨਹੀਂ ਹੈ 40 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਹਿਰਨ ਨਿਯਮਿਤ ਤੌਰ 'ਤੇ ਇਸ ਸੜਕ ਨੂੰ ਪਾਰ ਕਰਦੇ ਹਨ ਕੈਂਪਿੰਗ ਲਈ ਜਗ੍ਹਾ ਹੈ ਹਿਰਨ ਅੱਗੇ ਨੱਚਦੇ ਹਨ ਅੱਗੇ ਚਿੜੀਆਘਰ ਹੈ Your score is LinkedIn Facebook Twitter VKontakte 0% Restart quiz Please rate this quiz Send feedback Alberta Road Signs Punjabi Road Signs – 1 Road Signs – 2 Road Signs – 3 Road Signs – 4 Alberta Practice Test Punjabi Practice Test – 1 Practice Test – 2 Practice Test – 3 Practice Test – 4 Alberta Road Rules in Punjabi Road Rules – 1 Road Rules – 2 Road Rules – 3 Road Rules – 4 Alberta Practice Test Punjabi Practice Test – 5 Practice Test – 6 Practice Test – 7 Practice Test – 8 Share this:Click to share on Facebook (Opens in new window)Click to share on Twitter (Opens in new window)Click to share on WhatsApp (Opens in new window)Click to share on Pinterest (Opens in new window)