Full Alberta Road Rules in Punjabi /136 0 votes, 0 avg 57 Marathon Alberta Road Rules in Punjabi All Road Rules in Punjabi 100 Questions Passing Marks - 80% 1 / 136 ਇੱਕ ਲਰਨਰ ਲਾਇਸੰਸ ਧਾਰਕ ਹੋਣ ਦੇ ਨਾਤੇ ਡ੍ਰਾਈਵਿੰਗ ਕਰਦੇ ਸਮੇਂ ਤੁਹਾਡਾ ਅਲਕੋਹਲ ਜਾਂ ਡਰੱਗ ਦਾ ਪੱਧਰ ਹੋਣਾ _____ ਚਾਹੀਦਾ ਹੈ। 0.05 0.06 0.00 0.08 2 / 136 ਤੁਹਾਨੂੰ ਹਰ ਵੇਲੇ ਆਪਣਾ ਬਲਾਇੰਡ ਸਪਾਟ ਦੇਖਣਾ ਚਾਹੀਦਾ ਹੈ ਜਦੋ ਵੀ ਤੁਸੀਂ ______ ਸੱਜੇ ਮੁੜਨਾ ਹੋਵੇ ਖੱਬੇ ਮੁੜਨਾ ਹੋਵੇ ਇੰਨ੍ਹਾਂ ਵਿਚੋਂ ਕੁੱਝ ਵੀ ਕਰਨਾ ਹੋਵੇ ਲੇਨ ਬਦਲਣੀ ਹੋਵੇ 3 / 136 ਤੁਸੀਂ ਵੱਧ ਤੋਂ ਵੱਧ ਸੜਕ ਜਾਂ ਹਾਈਵੇ ਸਪੀਡ ਸੀਮਾਵਾਂ 'ਤੇ ਗੱਡੀ ਚਲਾ ਸਕਦੇ ਹੋ ______ ਕੇਵਲ ਤਾਂ ਹੀ ਜੇਕਰ ਟ੍ਰੈਫਿਕ ਅਤੇ ਸੜਕ ਦੀਆਂ ਸਥਿਤੀਆਂ ਦਰਸਾਈਆਂ ਗਤੀ ਸੀਮਾਵਾਂ ਲਈ ਸੁਰੱਖਿਅਤ ਹਨ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਸਿਰਫ ਦਿਨ ਵੇਲੇ ਕਿਸੇ ਵੀ ਵੇਲੇ 4 / 136 ਇੱਕ ਸ਼ਹਿਰੀ ਖੇਤਰ ਵਿੱਚ, ਜਦੋਂ ਪੈਦਲ ਚੱਲਣ ਵਾਲੇ ਗਲੀ ਨੂੰ ਪਾਰ ਕਰਨ ਦੇ ਆਪਣੇ ਇਰਾਦੇ ਨੂੰ ਦਰਸਾਉਂਦੇ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਉਸ ਸੜਕ ਦੀ ਵਰਤੋਂ ਨਾ ਕਰੋ ਪੈਦਲ ਚੱਲਣ ਵਾਲੇ ਨੂੰ ਇਹ ਦੱਸਣ ਲਈ ਹਾਰਨ ਵਜਾਓ ਕਿ ਉਹ ਗਲੀ ਪਾਰ ਨਹੀਂ ਕਰ ਸਕਦਾ ਕ੍ਰਾਸਵਾਕ ਤੋਂ ਪਹਿਲਾਂ ਆਪਣੇ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਰੋਕੋ ਅਤੇ ਉਹਨਾਂ ਨੂੰ ਪਾਰ ਕਰਨ ਦਿਓ ਪੈਦਲ ਚੱਲਣ ਵਾਲੇ ਤੋਂ ਪਹਿਲਾਂ ਜਾਣ ਲਈ ਗਤੀ ਵਧਾਓ 5 / 136 ਕਲਾਸ 5 (ਗੈਰ-GDL) ਲਾਇਸੰਸ ਪ੍ਰਾਪਤ ਕਰਨ ਲਈ, ਤੁਹਾਡੀ ਉਮਰ ਕਿੰਨੀ ਹੋਣੀ ਚਾਹੀਦੀ ਹੈ? 19 ਸਾਲ 16 ਸਾਲ 17 ਸਾਲ 18 ਸਾਲ 6 / 136 ਜੇਕਰ ਤੁਸੀਂ ਇੱਕ ਚੋਰਾਹੇ 'ਤੇ ਹੋ ਅਤੇ ਤੁਹਾਡੇ ਸਾਹਮਣੇ ਯੀਲਡ ਚਿੰਨ੍ਹ (Yield Sign) ਹੈ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ___ ਸੱਭ ਤੋਂ ਪਹਿਲਾਂ ਜਾਓ ਹੌਲੀ ਰਫਤਾਰ ਨਾਲ ਗੱਡੀ ਚਲਾਉਂਦੇ ਰਹੋ ਜੇਕਰ ਲੋੜ ਹੋਵੇ ਤਾਂ ਹੌਲੀ ਕਰੋ ਜਾਂ ਰੁਕੋ ਅਤੇ ਸਿਰਫ਼ ਉਦੋਂ ਹੀ ਅੱਗੇ ਵਧੋ ਜਦੋਂ ਰਸਤਾ ਸਾਫ਼ ਹੋਵੇ ਹਰ ਵੇਲੇ ਰੁਕੋ 7 / 136 ਡ੍ਰਾਈਵਿੰਗ ਕਰਦੇ ਸਮੇਂ, ਜੇਕਰ ਤੁਹਾਡੀ ਗੱਡੀ ਦਾ ਇੱਕ ਟਾਇਰ ਫੱਟ ਜਾਂਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕਾਰ ਨੂੰ ਰਿਵਰਸ ਵਿੱਚ ਪਾਓ ਰੁਕਣ ਲਈ ਬ੍ਰੇਕ ਪੈਡਲ ਨੂੰ ਜ਼ੋਰ ਨਾਲ ਦਬਾਓ ਗੱਡੀ ਹੌਲੀ ਕਰਨ ਲਈ ਆਪਣੇ ਪੈਰ ਨੂੰ ਗੈਸ ਪੈਡਲ ਤੋਂ ਚੁੱਕੋ ਅਤੇ ਵਾਹਨ ਨੂੰ ਉਸ ਦਿਸ਼ਾ ਵਿੱਚ ਮਜ਼ਬੂਤੀ ਨਾਲ ਚਲਾਓ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਗੱਡੀ ਤੇਜ਼ ਕਰੋ 8 / 136 ਜਦੋਂ ਤੁਸੀਂ ਕਿਸੇ ਵੀ ਸਕੂਲ ਜ਼ੋਨ ਜਾਂ ਰਿਹਾਇਸ਼ੀ ਖੇਤਰ ਵਿੱਚੋਂ ਦੀ ਗੱਡੀ ਚਲਾ ਰਹੇ ਹੋ, ਤਾਂ ਤੁਸੀਂ ਬਿਨਾਂ ਕਾਰਨ ਰੁਕਦੇ ਰਹੋ ਹੌਲੀ ਅਤੇ ਸਾਵਧਾਨੀ ਨਾਲ ਗੱਡੀ ਚਲਾਓ ਤੇਜ਼ੀ ਨਾਲ ਗੱਡੀ ਚਲਾਓ ਤਾਂ ਜੋ ਤੁਸੀਂ ਜ਼ੋਨ ਤੋਂ ਜਲਦੀ ਬਾਹਰ ਆ ਸਕੋ ਲਾਪਰਵਾਹੀ ਨਾਲ ਗੱਡੀ ਚਲਾਓ 9 / 136 ਸਾਂਝੀ ਖੱਬੇ ਮੁੜਨ ਵਾਲੀ ਲੇਨ ਵਿੱਚ ਦਾਖਲ ਹੋਣ ਲਈ ਠੋਸ ਪੀਲੀ ਲਾਈਨ ਨੂੰ ਪਾਰ ਕਰਨ ਦੀ ____ ਇਜਾਜ਼ਤ ਨਹੀਂ ਹੁੰਦੀ ਇਜਾਜ਼ਤ ਹੁੰਦੀ ਹੈ 10 / 136 ਪਾਰਕ ਕੀਤੀ ਸਥਿਤੀ ਤੋਂ ਆਪਣੇ ਵਾਹਨ ਨੂੰ ਹਿਲਾਉਣ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸ਼ੀਸ਼ੇ ਦੇਖੋ ਇਹ ਸਾਰੇ ਕਰੋ ਸਿਗਨਲ ਦਵੋ ਟ੍ਰੈਫਿਕ ਚੈੱਕ ਕਰੋ 11 / 136 ਜੇਕਰ ਕਿਸੇ ਚੌਰਾਹੇ 'ਤੇ, ਇੱਕ ਪੁਲਿਸ ਅਧਿਕਾਰੀ ਟ੍ਰੈਫਿਕ ਨੂੰ ਨਿਰਦੇਸ਼ਿਤ(ਕੰਟਰੋਲ) ਕਰ ਰਿਹਾ ਹੈ ਪਰ ਟ੍ਰੈਫਿਕ ਲਾਈਟਾਂ ਕੰਮ ਕਰ ਰਹੀਆਂ ਹਨ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇੰਨਾ ਵਿਚੋਂ ਕੋਈ ਵੀ ਸਹੀ ਨਹੀਂ ਹੈ ਪੁਲਿਸ ਅਧਿਕਾਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ ਟ੍ਰੈਫਿਕ ਲਾਈਟਾਂ ਦੀ ਪਾਲਣਾ ਕਰੋ ਲਾਈਟਾਂ ਹਰੀਆਂ ਹੋਣ 'ਤੇ ਪੁਲਿਸ ਅਧਿਕਾਰੀ ਨੂੰ ਨਜ਼ਰਅੰਦਾਜ਼ ਕਰੋ 12 / 136 ਜੇਕਰ ਤੁਹਾਨੂੰ ਐਮਰਜੈਂਸੀ ਸਟਾਪ ਕਰਨ ਦੀ ਲੋੜ ਹੈ ਪਰ ਸੜਕ ਗਿੱਲੀ ਹੈ ਅਤੇ ਤੁਹਾਡੇ ਵਾਹਨ ਵਿੱਚ ABS ਨਹੀਂ ਹੈ, ਤਾਂ ਤੁਹਾਨੂੰ ਚਾਹੀਦਾ ਹੈ ਵਾਹਨ ਨੂੰ ਨਿਊਟਰਲ ਵਿੱਚ ਰੱਖੋ ਅਤੇ ਹੈਂਡ ਬ੍ਰੇਕ ਲਗਾਓ ਰੁਕੋ ਜਿਵੇਂ ਤੁਸੀਂ ਆਮ ਤੌਰ 'ਤੇ ਕਰਦੇ ਹੋ ਬ੍ਰੇਕ ਪੈਡਲ ਨੂੰ ਜ਼ੋਰ ਨਾਲ ਦਬਾਓ ਅਤੇ ਜਦੋਂ ਪਹੀਏ ਰੁੱਕ ਜਾਣ ਤਾਂ ਛੱਡੋ, ਅਤੇ ਫਿਰ ਦੁਬਾਰਾ ਬ੍ਰੇਕ ਲਗਾਓ ਗੱਡੀ ਨੂੰ ਰਿਵਰਸ ਵਿੱਚ ਪਾਓ ਅਤੇ ਹਾਰਨ ਵਜਾਓ 13 / 136 ਇੱਕ ਚੌਰਾਹੇ 'ਤੇ, ਜਦੋਂ ਟ੍ਰੈਫਿਕ ਲਾਈਟ ਹਰੀ ਹੁੰਦੀ ਹੈ, ਤਾਂ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ ਹਰੀ ਲਾਈਟ ਦੇ ਨਾਲ ਜਾਣ ਵਾਲੇ ਪੈਦਲ ਯਾਤਰੀ ਕੋਲ ਸੱਜੇ ਮੁੜਦੇ ਹੋਏ ਵਾਹਨ ਕੋਲ ਖੱਬੇ ਮੁੜਨ ਵਾਲੇ ਵਾਹਨ ਕੋਲ ਹਰੀ ਲਾਈਟ ਦੇ ਵਿਰੁੱਧ ਜਾਣ ਵਾਲੇ ਪੈਦਲ ਯਾਤਰੀ ਕੋਲ 14 / 136 ਇੱਕ ਪੂਰੀ ਤਰ੍ਹਾਂ ਲਾਇਸੰਸਸ਼ੁਦਾ ਡ੍ਰਾਈਵਰ ਦੇ ਤੌਰ 'ਤੇ, ਜੇਕਰ ਤੁਸੀਂ ਦੋ ਸਾਲਾਂ ਦੀ ਮਿਆਦ ਦੇ ਅੰਦਰ ________ਡਿਮੈਰਿਟ ਅੰਕ ਇਕੱਠੇ ਕਰ ਲਏ ਹਨ ਤਾਂ ਤੁਹਾਡੇ ਡ੍ਰਾਈਵਰ ਲਾਇਸੈਂਸ ਦੇ ਵਿਸ਼ੇਸ਼ ਅਧਿਕਾਰ ਮੁਅੱਤਲ ਕਰ ਦਿੱਤੇ ਜਾਣਗੇ। 15 ਜਾਂ ਵੱਧ 14 ਜਾਂ ਵੱਧ 12 ਜਾਂ ਵੱਧ 13 ਜਾਂ ਵੱਧ 15 / 136 ਜਦੋਂ ਤੁਸੀਂ ਇੱਕ ਸਟਾਪ ਚਿੰਨ੍ਹ ਦੇ ਨੇੜੇ ਆ ਰਹੇ ਹੋ ਅਤੇ ਉੱਥੇ ਇੱਕ ਸਟਾਪ ਲਾਈਨ(ਲਕੀਰ) ਮਾਰੀ ਗਈ ਹੈ, ਤਾਂ ਤੁਹਾਨੂੰ ਕਿੱਥੇ ਰੁਕਣਾ ਚਾਹੀਦਾ ਹੈ? ਸਟਾਪ ਲਾਈਨ ਪਾਰ ਕਰਨ ਤੋਂ ਬਾਅਦ ਸਟਾਪ ਲਾਈਨ ਤੋਂ ਪਹਿਲਾਂ ਤੁਸੀਂ ਉੱਥੇ ਨਹੀਂ ਰੁਕ ਸਕਦੇ ਸਟਾਪ ਲਾਈਨ 'ਤੇ 16 / 136 ਕਰਵ (ਘੁਮਾਵਦਾਰ ਸੜਕ)'ਤੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਲਈ, ਡਰਾਈਵਰਾਂ ਨੂੰ ਚਾਹੀਦਾ ਹੈ ਕਰਵ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਪੀਡ ਨੂੰ ਘਟਾਓ ਅਤੇ ਕਰਵ ਦੇ ਦੁਆਲੇ ਚੰਗੀ ਤਰ੍ਹਾਂ ਅੱਗੇ ਦੇਖੋ ਤੇਜ਼ ਗੱਡੀ ਚਲਾਓ ਕਰਵ ਲਈ ਸੁਰੱਖਿਅਤ ਗਤੀ ਸੀਮਾ ਨੂੰ ਅਣਡਿੱਠ ਕਰੋ ਕਰਵ ਬਾਰੇ ਬਿਹਤਰ ਵਿਚਾਰ ਪ੍ਰਾਪਤ ਕਰਨ ਲਈ ਰੁਕਦੇ ਰਹੋ 17 / 136 ਜੇ ਤੁਸੀਂ ਮੋਟਰ ਵਾਹਨ ਚਲਾਉਂਦੇ ਹੋ ਜਦੋਂ ਤੁਹਾਡੇ ਡ੍ਰਾਈਵਰਜ਼ ਲਾਇਸੈਂਸ ਦੇ ਵਿਸ਼ੇਸ਼ ਅਧਿਕਾਰ ਮੁਅੱਤਲ ਜਾਂ ਅਯੋਗ ਹਨ, ਤਾਂ ਤੁਸੀਂ _______ ਦਾ ਸਾਹਮਣਾ ਕਰ ਸਕਦੇ ਹੋ b) ਜੁਰਮਾਨਾ a) ਜੇਲ੍ਹ ਵਿੱਚ ਸਮਾਂ ਇਹਨਾਂ ਵਿੱਚੋਂ ਕੋਈ ਨਹੀਂ a ਅਤੇ b ਦੋਵੇਂ 18 / 136 ਜੇਕਰ ਤੁਸੀਂ ਸਕੂਲ ਬੱਸ ਲਈ ਰੁਕਣ ਵਿੱਚ ਅਸਫਲ ਰਹਿੰਦੇ ਹੋ ਜਾਂ ਜੇਕਰ ਤੁਹਾਨੂੰ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਤੁਹਾਡੇ ਡਰਾਈਵਿੰਗ ਰਿਕਾਰਡ ਵਿੱਚ ਕਿੰਨੇ ਡੀਮੈਰਿਟ ਅੰਕ ਸ਼ਾਮਲ ਕੀਤੇ ਜਾਣਗੇ? 4 6 2 8 19 / 136 ਕੈਨੇਡਾ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਬਾਲ ਸੁਰੱਖਿਆ ਸੀਟਾਂ ਉੱਤੇ ਇੱਕ ਲੇਬਲ ਹੋਣਾ ਚਾਹੀਦਾ ਹੈ ਜਿਸ ਵਿੱਚ ਲਿਖਿਆ ਹੋਵੇ ਕਿ ਉਤਪਾਦ ਕੈਨੇਡਾ ਮੋਟਰ ਵਹੀਕਲ ਸੇਫਟੀ ਸਟੈਂਡਰਡ 213 ਨੂੰ ਪੂਰਾ ਕਰਦਾ ਹੈ। ਨਹੀਂ ਹਾਂ 20 / 136 ਜਦੋਂ ਤੁਸੀਂ ਕਿਸੇ ਅਜਿਹੇ ਚੌਰਾਹੇ 'ਤੇ ਪਹੁੰਚ ਰਹੇ ਹੋ ਜਿਸ 'ਤੇ ਕੋਈ ਟ੍ਰੈਫਿਕ ਚਿੰਨ੍ਹ ਜਾਂ ਕੋਈ ਟ੍ਰੈਫਿਕ ਸਿਗਨਲ ਲਾਈਟਾਂ ਨਹੀਂ ਹਨ ਤਾਂ ਅਜੇਹੀ ਸਥਿਤੀ ਵਿੱਚ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੈ? ਕੋਈ ਕਿਸੇ ਕੋਲ ਵੀ ਨਹੀਂ ਤੁਹਾਡੇ ਸੱਜੇ ਪਾਸੇ ਵਾਲੇ ਵਾਹਨ ਕੋਲ ਤੁਹਾਡੇ ਖੱਬੇ ਪਾਸੇ ਵਾਲੇ ਵਾਹਨ ਕੋਲ ਤੁਹਾਡੇ ਪਿੱਛੇ ਵਾਲੇ ਵਾਹਨ ਕੋਲ 21 / 136 ਜੇਕਰ ਕੋਈ ਜਾਨਵਰ ਅਚਾਨਕ ਤੁਹਾਡੇ ਸਾਹਮਣੇ ਆ ਜਾਂਦਾ ਹੈ, ਤਾਂ ਤੁਹਾਨੂੰ ਚਾਹੀਦਾ ਹੈ ਜ਼ੋਰ ਨਾਲ ਚੀਕ ਮਾਰੋ ਜ਼ੋਰ ਨਾਲ ਬ੍ਰੇਕ ਲਗਾਓ ਅਤੇ ਬਚਣ ਵਾਲੀ ਕਾਰਵਾਈ ਕਰਨ ਲਈ ਤਿਆਰ ਹੋਵੋ ਗਤੀ ਤੇਜ਼ ਕਰਦੇ ਹੋਏ ਆਪਣੇ ਪਹੀਏ ਨੂੰ ਖੱਬੇ ਪਾਸੇ ਮੋੜੋ ਗਤੀ ਤੇਜ਼ ਕਰਦੇ ਹੋਏ ਆਪਣੇ ਪਹੀਆਂ ਨੂੰ ਸੱਜੇ ਪਾਸੇ ਵੱਲ ਮੋੜੋ 22 / 136 ਤੁਸੀਂ ਫਾਇਰ ਹਾਈਡ੍ਰੈਂਟ ਦੇ ______ ਮੀਟਰ ਦੇ ਅੰਦਰ ਪਾਰਕ ਨਹੀਂ ਕਰ ਸਕਦੇ ਹੋ। 5 4 3 6 23 / 136 ਜੇਕਰ ਇੱਕ ਸਟ੍ਰੀਟਕਾਰ ਯਾਤਰੀਆਂ ਲਈ ਰੁਕਦੀ ਹੈ ਅਤੇ ਕੋਈ ਸੁਰੱਖਿਆ ਜ਼ੋਨ ਨਹੀਂ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸਟ੍ਰੀਟਕਾਰ ਦੇ ਪਿਛਲੇ ਦਰਵਾਜ਼ਿਆਂ ਤੋਂ ਘੱਟੋ-ਘੱਟ ਦੋ ਮੀਟਰ ਪਿੱਛੇ ਰੁਕੋ ਹਾਰਨ ਵਜਾਓ ਅਤੇ ਸੱਜੇ ਪਾਸਿਓਂ ਲੰਘ ਜਾਓ ਸਟ੍ਰੀਟਕਾਰ ਦੇ ਪਿਛਲੇ ਦਰਵਾਜ਼ਿਆਂ ਤੋਂ ਘੱਟੋ-ਘੱਟ ਦਸ ਮੀਟਰ ਪਿੱਛੇ ਰੁਕੋ ਡਿਪਰ ਚਾਲੂ ਕਰੋ ਅਤੇ ਲੰਘ ਜਾਓ 24 / 136 ਜਦੋਂ ਤੁਸੀਂ ਇੱਕ ਸਟਾਪ ਸਾਈਨ ਦੇ ਨੇੜੇ ਪਹੁੰਚ ਰਹੇ ਹੋ ਜਿੱਥੇ ਕੋਈ ਸਟਾਪ ਲਾਈਨ ਨਹੀਂ ਹੈ, ਪਰ ਕ੍ਰਾਸਵਾਕ (ਪੈਦਲ ਚੱਲਣ ਵਾਲਿਆਂ ਲਈ ਰਸਤਾ) ਹੈ, ਤੁਹਾਨੂੰ ਚਾਹੀਦਾ ਹੈ ਕਰਾਸਵਾਕ ਪਾਰ ਕਰਨ ਤੋਂ ਬਾਅਦ ਰੁਕੋ ਓਥੇ ਨਾ ਰੁਕੋ ਕਰਾਸਵਾਕ 'ਤੇ ਰੁਕੋ ਕਰਾਸਵਾਕ ਤੋਂ ਪਹਿਲਾਂ ਰੁਕੋ 25 / 136 ਜੇਕਰ ਲਾਲ ਟ੍ਰੈਫਿਕ ਲਾਈਟਾਂ 'ਤੇ ਸੱਜੇ ਮੋੜ ਦੀ ਇਜਾਜ਼ਤ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸਿਗਨਲ ਕਰੋ, ਰੁਕੋ ਅਤੇ ਸਿਰਫ਼ ਉਦੋਂ ਹੀ ਮੁੜੋ ਜਦੋਂ ਇਹ ਸੁਰੱਖਿਅਤ ਹੋਵੇ ਸਿਗਨਲ, ਹੌਲੀ ਕਰੋ ਅਤੇ ਸੱਜੇ ਮੁੜੋ ਰੁਕੇ ਜਾਂ ਹੌਲੀ ਕੀਤੇ ਬਿਨਾਂ ਚਲਦੇ ਰਹੋ ਪੈਦਲ ਚੱਲਣ ਵਾਲਿਆਂ ਅਤੇ ਹੋਰ ਵਾਹਨਾਂ ਨੂੰ ਹਾਰਨ ਵਜਾਓ 26 / 136 ਜਦੋਂ ਇੱਕ ਬੱਸ ਬੇਅ ਵਿੱਚ ਇੱਕ ਬੱਸ ਆਪਣੇ ਖੱਬੇ ਸਿਗਨਲਾਂ ਨੂੰ ਫਲੈਸ਼ ਕਰਨਾ ਸ਼ੁਰੂ ਕਰਦੀ ਹੈ, ਇਹ ਦਰਸਾਉਂਦੀ ਹੈ ਕਿ ਇਹ ਬੱਸ ਬੇ ਛੱਡਣ ਲਈ ਤਿਆਰ ਹੈ, ਅਤੇ ਤੁਸੀਂ ਬੱਸ ਬੇ ਦੇ ਨਾਲ ਲੱਗਦੀ ਲੇਨ ਵਿੱਚ ਪਹੁੰਚ ਰਹੇ ਹੋ, ਤਾਂ ਤੁਹਾਨੂੰ ਹਾਰਨ ਵਜਾਉਣਾ ਚਾਹੀਦਾ ਹੈ ਤਾਂ ਜੋ ਬੱਸ ਤੁਹਾਨੂੰ ਪਹਿਲਾਂ ਜਾਣ ਦੇਵੇ ਬੱਸ ਨੂੰ ਟ੍ਰੈਫਿਕ ਵਿੱਚ ਮੁੜ ਦਾਖਲ ਹੋਣ ਦੇਣਾ ਚਾਹੀਦਾ ਹੈ ਬੱਸ ਨੂੰ ਪਾਸ ਕਰਨ ਲਈ ਰਫ਼ਤਾਰ ਵਧਾਉਣੀ ਚਾਹੀਦੀ ਹੈ ਫਲੈਸ਼ਰ ਨੂੰ ਚਾਲੂ ਕਰਨਾ ਚਾਹੀਦਾ ਹੈ 27 / 136 ਜੇਕਰ ਤੁਸੀਂ ਗੱਡੀ ਚਲਾਉਂਦੇ ਹੋਵੇ ਬਹੁਤ ਥੱਕ ਗਏ ਹੋ ਤਾਂ ਤੁਹਾਨੂੰ ਚਾਹੀਦਾ ਹੈ ____ ਉੱਚੀ ਆਵਾਜ਼ ਵਿੱਚ ਸੰਗੀਤ ਸੁਣੋ ਕੌਫੀ ਪੀਓ ਗੱਡੀ ਕਿਸੇ ਸੁਰੱਖਿਅਤ ਜਗ੍ਹਾ ਤੇ ਰੋਕੋ ਅਤੇ ਆਰਾਮ ਕਰੋ ਤੇਜ਼ੀ ਨਾਲ ਗੱਡੀ ਚਲਾਓ ਤਾਂ ਜੋ ਤੁਸੀਂ ਆਪਣੀ ਮੰਜ਼ਿਲ 'ਤੇ ਜਲਦੀ ਪਹੁੰਚ ਸਕੋ 28 / 136 ਜਦੋਂ ਰਾਤ ਨੂੰ, ਹਾਈ-ਬੀਮ (ਤੇਜ਼ ਲਾਈਟਾਂ) ਲਾਈਟਾਂ ਵਾਲਾ ਕੋਈ ਵਾਹਨ ਤੁਹਾਡੇ ਨੇੜੇ ਆ ਰਿਹਾ ਹੈ, ਤਾਂ ਤੁਹਾਨੂੰ ਚਾਹੀਦਾ ਹੈ ਥੋੜ੍ਹਾ ਜਿਹਾ ਸੱਜੇ ਪਾਸੇ ਦੇਖੋ ਓਸ ਗੱਡੀ ਵਾਲੇ ਨੂੰ ਹਾਰਨ ਵਜਾਓ ਗੱਡੀ ਇਕਦਮ ਰੋਕ ਦਵੋ ਆ ਰਹੇ ਵਾਹਨ ਦੀਆਂ ਲਾਈਟਾਂ ਵੱਲ ਦੇਖਦੇ ਰਹੋ 29 / 136 ਧੁੰਦ ਵਿੱਚ ਗੱਡੀ ਚਲਾਉਣ ਵੇਲੇ, ਤੁਹਾਨੂੰ ਚਾਹੀਦਾ ਹੈ ਇਹ ਸਭ ਕਰੋ ਗੱਡੀ ਹੌਲੀ ਕਰੋ ਅਤੇ ਅਜਿਹੀ ਰਫ਼ਤਾਰ ਨਾਲ ਗੱਡੀ ਚਲਾਓ ਜੋ ਹਾਲਾਤ ਦੇ ਅਨੁਕੂਲ ਹੋਵੇ ਯਕੀਨੀ ਬਣਾਓ ਕਿ ਤੁਹਾਡੇ ਵਾਹਨ ਦੀਆਂ ਲਾਈਟਾਂ ਜਗ ਰਹੀਆਂ ਹਨ ਆਪਣੀਆਂ ਘੱਟ ਬੀਮ ਵਾਲੀਆਂ ਹੈੱਡਲਾਈਟਾਂ ਦੀ ਵਰਤੋਂ ਕਰੋ 30 / 136 ਜੇਕਰ ਤੁਸੀਂ ਹਾਈਵੇ ਤੋਂ ਬਾਹਰ ਨਿਕਲਣ ਤੋਂ ਖੁੰਝ ਜਾਂਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਬਾਹਰ ਜਾਣ ਲਈ ਆਪਣੇ ਵਾਹਨ ਨੂੰ ਰਿਵਰਸ ਕਰੋ ਐਮਰਜੈਂਸੀ ਸਟਾਪਿੰਗ ਲੇਨ 'ਤੇ ਰੁਕੋ ਸਿੱਧਾ ਚਲਦੇ ਰਹੋ ਅਤੇ ਅਗਲੇ ਰਸਤੇ ਤੋਂ ਬਾਹਰ ਨਿਕਲੋ ਇੱਕ ਯੂ-ਟਰਨ ਬਣਾਓ 31 / 136 ਜੇਕਰ ਤੁਹਾਨੂੰ ਐਮਰਜੈਂਸੀ ਸਟਾਪ ਕਰਨ ਦੀ ਲੋੜ ਹੈ ਪਰ ਸੜਕ ਗਿੱਲੀ ਹੈ ਅਤੇ ਤੁਹਾਡੇ ਵਾਹਨ ਵਿੱਚ ABS ਨਹੀਂ ਹੈ, ਤਾਂ ਤੁਹਾਨੂੰ ਚਾਹੀਦਾ ਹੈ ਰੁਕੋ, ਜਿਵੇਂ ਤੁਸੀਂ ਆਮ ਤੌਰ 'ਤੇ ਰੁਕਦੇ ਹੋ ਗੱਡੀ ਨੂੰ ਰਿਵਰਸ ਵਿੱਚ ਪਾਓ ਅਤੇ ਹਾਰਨ ਵਜਾਓ ਵਾਹਨ ਨੂੰ ਨਿਊਟਰਲ ਵਿੱਚ ਰੱਖੋ ਅਤੇ ਹੈਂਡ ਬ੍ਰੇਕ ਲਗਾਓ ਬ੍ਰੇਕ ਪੈਡਲ ਨੂੰ ਜ਼ੋਰ ਨਾਲ ਦਬਾਓ ਅਤੇ ਜਦੋਂ ਪਹੀਏ ਬੰਦ ਹੋ ਜਾਣ ਤਾਂ ਛੱਡੋ, ਫਿਰ ਦੁਬਾਰਾ ਬ੍ਰੇਕ ਦਬਾਓ 32 / 136 ਇੱਕ ਪਾਸੇ ਤੋਂ ਦੋ-ਪਾਸੜ ਸੜਕ 'ਤੇ ਖੱਬੇ ਪਾਸੇ ਮੋੜ ਲੈਂਦੇ ਸਮੇਂ, ਹਮੇਸ਼ਾ ਪੀਲੀ ਲਾਈਨ ਦੇ ਖੱਬੇ ਪਾਸੇ ਨਜ਼ਦੀਕੀ ਲੇਨ ਵਿੱਚ ਮੁੜੋ 2 ਲੇਨਾਂ ਵਿੱਚ ਮੁੜੋ ਸੱਜੇ ਲੇਨ ਵਿੱਚ ਮੁੜੋ ਪੀਲੀ ਲਾਈਨ ਦੇ ਸੱਜੇ ਪਾਸੇ ਨਜ਼ਦੀਕੀ ਲੇਨ ਵਿੱਚ ਮੁੜੋ 33 / 136 ਤੁਸੀਂ ਆਪਣਾ ਡਰਾਈਵਰ ਲਾਇਸੰਸ ਕਿਸੇ ਹੋਰ ਨੂੰ ਕਦੋਂ ਦੇ ਸਕਦੇ ਹੋ? ਸਿਰਫ ਐਮਰਜੈਂਸੀ ਵਿੱਚ ਗੱਡੀ ਚਲਾਉਣੀ ਸਿੱਖਣ ਵਾਲੇ ਵਿਅਕਤੀ ਲਈ ਜੇਕਰ ਕੋਈ ਵਿਅਕਤੀ ਕੰਮ ਲਈ ਲੇਟ ਹੋ ਰਿਹਾ ਹੈ ਕਦੇ ਨਹੀਂ ਕਿਉਕਿ ਇਸਦੀ ਇਜਾਜ਼ਤ ਨਹੀਂ ਹੈ 34 / 136 ਜੇਕਰ ਤੁਸੀਂ ਗੋਲ ਚੌਰਾਹੇ ਤੋਂ ਸੁਰੱਖਿਅਤ ਢੰਗ ਨਾਲ ਬਾਹਰ ਨਹੀਂ ਨਿਕਲ ਸਕਦੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੀ ਲੇਨ ਵਿੱਚ ਰਹੋ ਅਤੇ ਗੋਲ ਚੌਰਾਹੇ ਦੇ ਦੁਆਲੇ ਦੁਬਾਰਾ ਘੁੰਮੋ ਹਾਰਨ ਵਜਾਓ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਸੁਰੱਖਿਅਤ ਹੈ ਜਾਂ ਨਹੀਂ ਲੇਨ ਬਦਲਦੇ ਰਹੋ 35 / 136 ਆਪਣੇ ਵਾਹਨ ਨੂੰ ਰਿਵਰਸ ਕਰਨ ਤੋਂ ਪਹਿਲਾਂ, ਤੁਹਾਨੂੰ ਹਮੇਸ਼ਾ ਚਾਹੀਦਾ ਹੈ ਇਹ ਯਕੀਨੀ ਬਣਾਉਣ ਲਈ ਸਾਹਮਣੇ ਵੱਲ ਨਜ਼ਰ ਮਾਰੋ ਕਿ ਵਾਹਨ ਦਾ ਅਗਲਾ ਹਿੱਸਾ ਕਿਸੇ ਵੀ ਚੀਜ਼ ਨਾਲ ਸੰਪਰਕ ਨਾ ਕਰੇ ਪਿਛਲੀ ਖਿੜਕੀ ਰਾਹੀਂ ਆਪਣੇ ਸੱਜੇ ਮੋਢੇ ਵੱਲ ਦੇਖੋ। ਬ੍ਰੇਕ ਪੈਡਲ ਨੂੰ ਢੱਕਦੇ ਹੋਏ ਹੌਲੀ-ਹੌਲੀ ਰਿਵਰਸ ਕਰੋ ਇਹ ਸਭ ਕਰੋ ਆਪਣੇ ਖੱਬੇ ਹੱਥ ਨੂੰ ਸਟੀਅਰਿੰਗ ਵ੍ਹੀਲ ਦੇ ਸਿਖਰ 'ਤੇ ਰੱਖੋ ਅਤੇ ਆਪਣੇ ਸੱਜੇ ਕਮਰ 'ਤੇ ਥੋੜ੍ਹਾ ਜਿਹਾ ਸ਼ਿਫਟ ਕਰੋ। ਸਪੋਰਟ ਲਈ, ਆਪਣਾ ਸੱਜਾ ਹੱਥ ਯਾਤਰੀ ਸੀਟ ਦੇ ਪਿਛਲੇ ਪਾਸੇ ਰੱਖੋ 36 / 136 ਸਰਦੀਆਂ ਵਿੱਚ ਆਪਣੇ ਵਾਹਨ ਨੂੰ ਗਰਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਖੜ੍ਹੇ ਵਾਹਨ ਦਾ ਇੰਜਣ ਚਲਦਾ ਰੱਖਣਾ ਨਹੀਂ ਹਾਂ 37 / 136 ਸੱਜੇ ਜਾਂ ਖੱਬੇ ਮੋੜ ਲੈਂਦੇ ਸਮੇਂ, ਜਿੱਥੇ ਤੁਸੀਂ ਮੋੜ ਰਹੇ ਹੋ ਓਥੇ ਇੱਕ ਪੈਦਲ ਵਿਅਕਤੀ ਸੜਕ ਪਾਰ ਕਰ ਰਿਹਾ ਹੈ, ਪਹਿਲਾਂ ਕਿਸ ਨੂੰ ਜਾਣਾ ਚਾਹੀਦਾ ਹੈ? ਇਸ ਸਥਿਤੀ ਵਿੱਚ ਕੋਈ ਨਹੀਂ ਜਾ ਸਕਦਾ ਪੈਦਲ ਜਾਣ ਵਾਲੇ ਵਿਅਕਤੀ ਨੂੰ ਇਹ ਸਥਿਤੀ ਪੈਦਾ ਨਹੀਂ ਹੋ ਸਕਦੀ ਤੁਹਾਨੂੰ 38 / 136 ਕੀ ਤੁਸੀਂ ਕਿਸੇ ਹੋਰ ਵਾਹਨ ਨੂੰ ਪਾਸ (ਓਵਰਟੇਕ) ਕਰਦੇ ਸਮੇਂ ਗਤੀ ਸੀਮਾ ਤੋਂ ਵੱਧ ਸਕਦੇ ਹੋ? ਕੋਈ ਫ਼ਰਕ ਨਹੀਂ ਪੈਂਦਾ ਹਾਂ, ਜੇ ਕੋਈ ਪੁਲਿਸ ਨਹੀਂ ਹੈ ਹਾਂ, ਜੇਕਰ ਤੁਹਾਨੂੰ ਦੇਰ ਹੋ ਰਹੀ ਹੈ ਨਹੀਂ, ਇਹ ਗੈਰ-ਕਾਨੂੰਨੀ ਹੈ 39 / 136 ਜੇਕਰ ਤੁਹਾਡੇ ਵਾਹਨ ਵਿੱਚ ਮੈਨੂਅਲ ਟ੍ਰਾਂਸਮਿਸ਼ਨ ਹੈ, ਤਾਂ ਤੁਹਾਨੂੰ ਵੱਧ ਤੋਂ ਵੱਧ ਪੈਟਰੋਲ/ਗੈਸ ਦੀ ਖਪਤ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ? ਵਾਹਨ ਨੂੰ ਵੱਡੇ ਗੇਅਰਾਂ 'ਤੇ ਹੀ ਚਲਾਓ ਛੋਟੇ ਗੇਅਰਾਂ ਵਿੱਚ ਆਸਾਨੀ ਨਾਲ ਅਤੇ ਤੇਜ਼ੀ ਨਾਲ ਸ਼ਿਫਟ ਕਰੋ। ਵੱਡੇ ਗੇਅਰਾਂ ਵਿੱਚ ਗਤੀ ਬਣਾਓ ਛੋਟੇ ਗੇਅਰਾਂ 'ਤੇ ਗੱਡੀ ਚਲਾਉਂਦੇ ਰਹੋ ਰੁਕਣ ਵੇਲੇ ਪਾਰਕਿੰਗ ਬ੍ਰੇਕ ਦੀ ਵਰਤੋਂ ਕਰੋ 40 / 136 ਜੇ ਤੁਸੀਂ ਗੱਡੀ ਚਲਾਉਂਦੇ ਸਮੇਂ ਜੰਗਲੀ ਜੀਵ ਚੇਤਾਵਨੀ ਦੇ ਚਿੰਨ੍ਹ ਦੇਖਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੇ ਫਲੈਸ਼ਰ ਚਾਲੂ ਕਰੋ ਤੇਜ਼ੀ ਨਾਲ ਗੱਡੀ ਚਲਾਓ ਤਾਂ ਜੋ ਤੁਸੀਂ ਓਸ ਖੇਤਰ ਵਿੱਚੋਂ ਜਲਦੀ ਲੰਘ ਸਕੋ ਆਪਣੇ ਪਿਛਲੇ ਸ਼ੀਸ਼ੇ ਦੀ ਜਾਂਚ ਕਰੋ ਆਪਣੀ ਗਤੀ ਘਟਾਓ, ਚੰਗੀ ਤਰ੍ਹਾਂ ਅੱਗੇ ਦੇਖੋ, ਅਤੇ ਸਾਵਧਾਨੀ ਵਰਤੋ 41 / 136 ਜੇਕਰ ਤੁਹਾਡੇ ਵਾਹਨ ਦੇ ਬ੍ਰੇਕ ਫੇਲ ਹੋ ਜਾਣ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਬ੍ਰੇਕ ਪੈਡਲ ਨੂੰ ਪੰਪ ਕਰੋ ਇਹ ਸਾਰੇ ਕਰੋ ਪਾਰਕਿੰਗ ਬ੍ਰੇਕ ਨੂੰ ਹੌਲੀ ਪਰ ਮਜ਼ਬੂਤੀ ਨਾਲ ਲਗਾਓ ਫਲੈਸ਼ਰ ਚਾਲੂ ਕਰੋ 42 / 136 ਕਿਹੜੇ ਕਾਰਨਾਂ ਕਰਕੇ ਤੁਹਾਨੂੰ ਰੋਡ ਟੈਸਟ ਵਿਚੋਂ ਸਿੱਧਾ ਫੇਲ ਕੀਤਾ ਜਾ ਸਕਦਾ ਹੈ ਇਹਨਾਂ ਵਿੱਚੋਂ ਕਿਸੇ ਵੀ ਕਾਰਨ ਕਰਕੇ ਬਹੁਤ ਹੌਲੀ ਗੱਡੀ ਚਲਾ ਕੇ ਜਾਂ ਬੇਲੋੜੀ ਰੋਕ ਕੇ ਆਵਾਜਾਈ ਵਿੱਚ ਵਿਘਨ ਪਾਉਣਾ। ਇੱਕ ਸਟਾਪ ਸਾਈਨ 'ਤੇ ਪੂਰੀ ਤਰ੍ਹਾਂ ਰੁਕਣ ਵਿੱਚ ਅਸਫਲ ਗਤੀ ਸੀਮਾ ਤੋਂ ਵੱਧ ਗੱਡੀ ਚਲਾਉਣਾ 43 / 136 ਜਦੋਂ ਤੁਹਾਡੇ ਅਤੇ ਤੁਹਾਡੇ ਤੋਂ ਅੱਗੇ ਜਾਣ ਵਾਲੇ ਵਾਹਨ ਵਿਚਕਾਰ ਦੂਰੀ _____ ਤੋਂ ਘੱਟ ਹੈ ਤਾਂ ਆਪਣੀਆਂ ਘੱਟ ਬੀਮ ਵਾਲੀਆਂ ਹੈੱਡਲਾਈਟਾਂ ਦੀ ਵਰਤੋਂ ਕਰੋ 250 300 200 150 44 / 136 ਜਦੋਂ ਤੁਸੀਂ ਇਹ ਫੈਸਲਾ ਕਰ ਰਹੇ ਹੋ ਕਿ ਯੂ-ਟਰਨ ਲੈਣਾ ਹੈ ਜਾਂ ਨਹੀਂ, ਤਾਂ ਤੁਹਾਡਾ ਪਹਿਲਾ ਵਿਚਾਰ _____ ਜਾਂਚ ਕਰਨਾ ਹੈ ਕਰਬ ਦੀ ਉਚਾਈ ਕਰਬ ਦੇ ਨੇੜੇ ਦਰੱਖਤਾਂ, ਫਾਇਰ ਹਾਈਡ੍ਰੈਂਟਸ ਜਾਂ ਖੰਭਿਆਂ ਦੀ ਮੌਜੂਦਗੀ ਟ੍ਰੈਫਿਕ ਨਿਯਮ ਤੁਹਾਡੀ ਕਾਰ ਦਾ ਮੋੜ ਦਾ ਘੇਰਾ 45 / 136 ਇੱਕ GDL ਡ੍ਰਾਈਵਰ ਦੇ ਤੌਰ 'ਤੇ, ਜੇਕਰ ਤੁਸੀਂ ਦੋ ਸਾਲਾਂ ਦੀ ਮਿਆਦ ਦੇ ਅੰਦਰ ________ਡਿਮੈਰਿਟ ਅੰਕ ਇਕੱਠੇ ਕੀਤੇ ਹਨ ਤਾਂ ਤੁਹਾਡੇ ਡ੍ਰਾਈਵਰਜ਼ ਲਾਇਸੈਂਸ ਦੇ ਵਿਸ਼ੇਸ਼ ਅਧਿਕਾਰ ਇੱਕ ਸਮੇਂ ਲਈ ਮੁਅੱਤਲ ਕਰ ਦਿੱਤੇ ਜਾਣਗੇ। 8 ਜਾਂ ਵੱਧ 4 ਜਾਂ ਵੱਧ 7 ਜਾਂ ਵੱਧ 10 ਜਾਂ ਵੱਧ 46 / 136 ਜਦੋਂ ਤੁਹਾਡੇ ਕੋਲ ਲਰਨਰ ਲਾਇਸੰਸ ਹੈ, ਤਾਂ ਤੁਸੀਂ ਕਦੋਂ ਗੱਡੀ ਨਹੀਂ ਚਲਾ ਸਕਦੇ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਸਵੇਰੇ 11 ਵਜੇ ਤੋਂ ਰਾਤ 11 ਵਜੇ ਤੱਕ ਰਾਤ 12 ਵਜੇ ਤੋਂ ਸਵੇਰੇ 5 ਵਜੇ ਤੱਕ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ 47 / 136 ਬਰਫ਼ ਵਿੱਚ ਗੱਡੀ ਚਲਾਉਣ ਵੇਲੇ ਤੁਹਾਨੂੰ ਹਮੇਸ਼ਾ ਚਾਹੀਦਾ ਹੈ _________ ਸਪੀਡ ਸੀਮਾ ਤੋਂ ਵੱਧ ਗੱਡੀ ਚਲਾਓ ਆਪਣੀ ਗਤੀ ਘਟਾਓ ਰੁਕੋ ਇੱਕ ਹੱਥ ਨਾਲ ਗੱਡੀ ਚਲਾਓ 48 / 136 ਵਾਹਨ ਦੇ ਇੰਜਣ ਨੂੰ ਬੰਦ ਕਰਕੇ ਦੁਬਾਰਾ ਚਲਾਉਣ ਨਾਲੋਂ ਜ਼ਿਆਦਾ ਪੈਟਰੋਲ/ਗੈਸ ਦੀ ਖਪਤ ਖੜ੍ਹੇ ਵਾਹਨ ਦਾ ਇੰਜਣ ਚਲਦਾ ਰਹਿਣ ਨਾਲ ਹੁੰਦੀ ਹੈ ਹਾਂ ਨਹੀਂ 49 / 136 ਤੁਸੀਂ ਯੂ-ਟਰਨ ਨਹੀਂ ਲੈ ਸਕਦੇ ਜਿੱਥੇ ਇੱਕ ਚਿੰਨ੍ਹ ਯੂ-ਟਰਨ ਦੀ ਮਨਾਹੀ ਕਰਦਾ ਹੈ ਇੱਕ ਘੁਮਾਓਂਦਾਰ ਸੜਕ 'ਤੇ ਇਹਨਾਂ ਸਾਰਿਆਂ ਹਾਲਾਤਾਂ ਵਿੱਚ ਇੱਕ ਗੋਲ ਚੌਰਾਹੇ 'ਤੇ 50 / 136 ਜੇਕਰ ਤੁਹਾਡੇ ਵਾਹਨ ਵਿੱਚ ABS ਬ੍ਰੇਕ ਹਨ, ਅਤੇ ਤੁਹਾਨੂੰ ਐਮਰਜੈਂਸੀ ਸਟਾਪ ਕਰਨ ਦੀ ਲੋੜ ਹੈ, ਤਾਂ ਤੁਹਾਨੂੰ ਚਾਹੀਦਾ ਹੈ ਬ੍ਰੇਕ ਪੈਡਲ ਨੂੰ ਛੱਡੋ ਨਾ ਬ੍ਰੇਕ ਪੈਡਲ 'ਤੇ ਸਥਿਰ ਮਜ਼ਬੂਤ ਦਬਾਅ ਪਾਓ ਇਹ ਸਭ ਕਰੋ ਜਿਸ ਦਿਸ਼ਾ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਉਸ ਵੱਲ ਦੇਖੋ ਅਤੇ ਚਲੋ 51 / 136 ਜੇ ਸੜਕ 'ਤੇ ਬਹੁਤ ਸਾਰੇ ਬਰਫ਼ ਚੁੱਕਣ ਵਾਲੇ ਵਾਹਨ ਕੰਮ ਕਰ ਰਹੇ ਹਨ, ਤਾਂ ਤੁਹਾਨੂੰ ਚਾਹੀਦਾ ਹੈ ਹਾਰਨ ਵਜਾਓ ਤਾਂ ਜੋ ਉਹ ਤੁਹਾਡਾ ਰਸਤਾ ਸਾਫ਼ ਕਰ ਸਕਣ ਸੱਜੇ ਪਾਸਿਓਂ ਗੱਡੀ ਕੱਢ ਲਵੋ 2 ਕਿਲੋਮੀਟਰ ਦੀ ਦੂਰੀ ਰੱਖੋ ਪਾਸ ਕਰਨ (ਅੱਗੇ ਲੰਘਣ ਦੀ)ਦੀ ਕੋਸ਼ਿਸ਼ ਨਾ ਕਰੋ 52 / 136 ਕੀ ਹੁੰਦਾ ਹੈ ਜਦੋਂ ਤੁਸੀਂ ਸਿੱਖਣ ਵਾਲੇ (ਕਲਾਸ 7) ਜਾਂ ਕਲਾਸ 5 -GDL ਡਰਾਈਵਰ ਵਜੋਂ ਅੱਠ ਜਾਂ ਵੱਧ ਡੀਮੈਰਿਟ ਅੰਕ ਇਕੱਠੇ ਕਰਦੇ ਹੋ। ਤੁਹਾਨੂੰ ਪਹਿਲੀ ਚੇਤਾਵਨੀ ਮਿਲੇਗੀ ਤੁਹਾਡਾ ਲਾਇਸੰਸ ਮੁਅੱਤਲ ਕਰ ਦਿੱਤਾ ਜਾਵੇਗਾ ਇਹਨਾਂ ਵਿੱਚੋਂ ਕੋਈ ਨਹੀਂ ਤੁਹਾਨੂੰ $10,000 ਦਾ ਜੁਰਮਾਨਾ ਕੀਤਾ ਜਾਵੇਗਾ 53 / 136 ਗਲਤ ਮੋੜ ਤੁਹਾਡੇ _____ ਡੀਮੈਰਿਟ ਅੰਕ ਦਾ ਕਾਰਨ ਬਣ ਸਕਦੇ ਹਨ। 6 8 4 2 54 / 136 ਜੇਕਰ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਟ੍ਰੈਫਿਕ ਲਾਈਟਾਂ ਹਰੇ ਤੋਂ ਪੀਲੀਆਂ ਹੋ ਜਾਂਦੀਆਂ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਬਿਨਾਂ ਰੁਕੇ ਚੌਰਾਹੇ ਰਾਹੀਂ ਗੱਡੀ ਚਲਾਉਣਾ ਜਾਰੀ ਰੱਖੋ ਹੋਰ ਵਾਹਨਾਂ ਨੂੰ ਇਹ ਦੱਸਣ ਲਈ ਹਾਰਨ ਵਜਾਓ ਕਿ ਤੁਸੀਂ ਨਹੀਂ ਰੁਕ ਰਹੇ ਹੋ ਗਤੀ ਵਧਾਓ ਤਾਂ ਜੋ ਤੁਸੀਂ ਚੌਰਾਹੇ 'ਚੋਂ ਨਿਕਲ ਸਕੋ ਰੂਕੋ. ਜੇਕਰ ਸੁਰੱਖਿਅਤ ਢੰਗ ਨਾਲ ਰੁਕਿਆ ਨਹੀਂ ਜਾ ਸਕਦਾ ਹੈ, ਤਾਂ ਸਾਵਧਾਨੀ ਨਾਲ ਅੱਗੇ ਵਧੋ 55 / 136 ਤੁਹਾਡੇ ਅਤੇ ਤੁਹਾਡੇ ਅੱਗੇ ਵਾਲੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਕੀ ਹੈ? 4 ਸਕਿੰਟ 8 ਸਕਿੰਟ 6 ਸਕਿੰਟ 2 ਸਕਿੰਟ 56 / 136 ਹਾਈਵੇ 'ਤੇ ਦਾਖਲ ਹੋਣ ਲਈ ਸਭ ਤੋਂ ਵਧੀਆ ਅਭਿਆਸ ਕੀ ਹੈ? ਇਹ ਸਭ ਕਰੋ ਆਪਣੇ ਸਿਗਨਲ ਦੀ ਵਰਤੋਂ ਕਰੋ ਟ੍ਰੈਫਿਕ ਦੀ ਗਤੀ ਨਾਲ ਗਤੀ ਮਿਲਾਓ ਆਪਣੇ ਸ਼ੀਸ਼ੇ ਤੇ ਬਲਾਇੰਡ ਸਪਾਟ ਚੈੱਕ ਕਰੋ 57 / 136 ਤੁਸੀਂ ਸੜਕ ਦੇ ਬਿਲਕੁਲ ਸੱਜੇ, ਲੇਨ ਤੋਂ ਬਾਹਰ ਗੱਡੀ ਕਦੋਂ ਚਲਾ ਸਕਦੇ ਹੋ ___ ਸਿਰਫ਼ ਖੱਬੇ ਪਾਸੇ ਮੁੜਨ ਵਾਲੇ ਵਾਹਨ ਨੂੰ ਲੰਘਣ ਲਈ ਅਤੇ ਸਿਰਫ਼ ਤਾਂ ਹੀ ਜੇਕਰ ਸੜਕ ਪੱਕੀ ਹੋਵੇ ਜੇਕਰ ਤੁਸੀਂ ਸਪੀਡ ਸੀਮਾ ਤੋਂ ਵੱਧ ਗੱਡੀ ਚਲਾਉਣਾ ਚਾਹੁੰਦੇ ਹੋ ਸਿਰਫ਼ ਸੱਜੇ ਮੁੜਨ ਵਾਲੇ ਵਾਹਨ ਨੂੰ ਲੰਘਣ ਲਈ ਕਦੇ ਵੀ 58 / 136 ਜਦੋਂ ਤੁਸੀਂ ਕ੍ਰਾਸਵਾਕ 'ਤੇ ਇੱਕ ਪੈਦਲ ਯਾਤਰੀ ਨੂੰ ਦੇਖਦੇ ਹੋ, ਤਾਂ ਤੁਹਾਨੂੰ ਕਿੱਥੇ ਰੁਕਣਾ ਚਾਹੀਦਾ ਹੈ ਸੜਕ ਦੇ ਗਲਤ ਪਾਸੇ ਕਾਫ਼ੀ ਪਿੱਛੇ (ਲਗਭਗ ਦੋ ਤੋਂ ਤਿੰਨ ਕਾਰਾਂ ਦੀ ਲੰਬਾਈ) ਤਾਂ ਜੋ ਹੋਰ ਲੇਨਾਂ ਵਿੱਚ ਟ੍ਰੈਫਿਕ ਪੈਦਲ ਯਾਤਰੀਆਂ ਨੂੰ ਦੇਖ ਸਕੇ ਅਤੇ ਓਨਾ ਕੋਲ ਰੁਕਣ ਦਾ ਸਮਾਂ ਹੋਵੇ ਕ੍ਰਾਸਵਾਕ ਪਾਰ ਕਰਨ ਤੋਂ ਬਾਅਦ ਕ੍ਰਾਸਵਾਕ 'ਤੇ 59 / 136 ਜੇਕਰ ਤੁਸੀਂ ਹਾਈਵੇ 'ਤੇ ਜਾ ਰਹੇ ਹੋ ਅਤੇ ਤੁਸੀਂ ਦੇਖਦੇ ਹੋ ਕਿ ਇੱਕ ਗੱਡੀ ਹਾਈਵੇ 'ਤੇ ਦਾਖਲ ਹੋ ਰਹੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਹਾਰਨ ਵਜਾ ਕੇ ਡਰਾਈਵਰ ਨੂੰ ਦੱਸੋ ਕਿ ਉਹ ਦਾਖਲ ਨਾ ਹੋਵੇ ਜਦੋ ਸੁਰੱਖਿਅਤ ਹੋਵੇ ਤੁਸੀਂ ਦੂਜੀ ਲੇਨ 'ਚ ਹੋ ਜਾਵੋ ਅਤੇ ਉਸ ਗੱਡੀ ਨੂੰ ਦਾਖਲ ਹੋਣ ਦਿਓ ਸਾਰੇ ਗਲਤ ਹਨ ਆਪਣੀ ਗੱਡੀ ਨੂੰ ਤੇਜ਼ ਕਰਕੇ ਓਸ ਗੱਡੀ ਨੂੰ ਦਾਖਲ ਹੋਣ ਤੋਂ ਰੋਕੋ 60 / 136 ਆਪਣੇ ਵਾਹਨ ਨੂੰ ਸਕਿਡ(ਤਿਲਕਣ) ਤੋਂ ਬਾਹਰ ਕੱਢਣ ਲਈ, ਤੁਹਾਨੂੰ ਚਾਹੀਦਾ ਹੈ ਸਕਿਡ ਦੇ ਉਲਟ ਦਿਸ਼ਾ ਵਿੱਚ ਸਟੀਅਰ ਕਰੋ ਵਾਹਨ ਨੂੰ ਰੋਕਣ ਲਈ ਸਖ਼ਤ ਬ੍ਰੇਕਾਂ ਲਗਾਓ ਜਿਸ ਦਿਸ਼ਾ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਉਸ ਦਿਸ਼ਾ ਵੱਲ ਸਟੇਰਿੰਗ ਘੁਮਾਓ ਆਪਣਾ ਸੱਜਾ ਸਿਗਨਲ ਚਾਲੂ ਕਰੋ 61 / 136 ਦੋ-ਮਾਰਗੀ ਹਾਈਵੇ (ਹਰੇਕ ਦਿਸ਼ਾ ਵਿੱਚ ਟ੍ਰੈਫਿਕ ਦੀ ਇੱਕ ਲੇਨ) 'ਤੇ, ਸੜਕ ਦੇ ਵਿਚਕਾਰ ਤੁਹਾਡੇ ਪਾਸੇ ਇੱਕ ਠੋਸ ਪੀਲੀ ਲਾਈਨ ਹੈ, ਪਰ ਤੁਸੀਂ ਆਪਣੇ ਤੋਂ ਅੱਗੇ ਵਾਲੇ ਵਾਹਨ ਤੋਂ ਅੱਗੇ ਲੰਘਣਾ ਚਾਹੁੰਦੇ ਹੋ, ਕੀ ਤੁਹਾਨੂੰ ਲੰਘਣਾ ਚਾਹੀਦਾ ਹੈ? ਹਾਂ, ਤੁਸੀਂ ਹਮੇਸ਼ਾਂ ਅੱਗੇ ਲੰਘ ਸਕਦੇ ਹੋ ਕਿਉਂਕਿ ਠੋਸ ਪੀਲੀਆਂ ਲਾਈਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਨਹੀਂ, ਜੇਕਰ ਕੋਈ ਪੀਲੀ ਲਾਈਨਾਂ ਹਨ ਤਾਂ ਤੁਹਾਨੂੰ ਰੋਕਣ ਦੀ ਲੋੜ ਹੈ ਨਹੀਂ, ਤੁਹਾਨੂੰ ਅੱਗੇ ਨਹੀਂ ਲੰਘਣਾ ਚਾਹੀਦਾ ਹਾਂ, ਜੇਕਰ ਤੁਸੀਂ ਸਪੀਡ ਸੀਮਾ ਨੂੰ ਪਾਰ ਕਰ ਸਕਦੇ ਹੋ 62 / 136 ਕਿਸੇ ਪ੍ਰਾਈਵੇਟ ਸੜਕ ਜਾਂ ਡਰਾਈਵਵੇਅ ਤੋਂ ਹਾਈਵੇਅ ਵਿੱਚ ਦਾਖਲ ਹੋਣ ਤੋਂ ਪਹਿਲਾਂ ਡਰਾਈਵਰ ਨੂੰ ਕੀ ਕਰਨਾ ਚਾਹੀਦਾ ਹੈ? ਹਾਰਨ ਵਜਾਓ ਅਤੇ ਸਾਵਧਾਨੀ ਨਾਲ ਅੱਗੇ ਵਧੋ ਹੱਥ ਦਾ ਸੰਕੇਤ ਦਿਓ ਫਿਰ ਬਿਨਾ ਕੁੱਝ ਦੇਖੇ ਦਾਖ਼ਲ ਹੋਵੋ ਹਾਈਵੇਅ 'ਤੇ ਆਉਣ ਵਾਲੇ ਸਾਰੇ ਵਾਹਨਾਂ ਨੂੰ ਰਸਤਾ ਦਿਓ ਫੇਰ ਸੁਰੱਖਿਅਤ ਦੇਖ ਕੇ ਦਾਖ਼ਲ ਹੋਵੋ ਜਿੰਨੀ ਜਲਦੀ ਹੋ ਸਕੇ ਹਾਈਵੇਅ ਵਿੱਚ ਦਾਖਲ ਹੋਵੋ ਜਾਂ ਪਾਰ ਕਰੋ 63 / 136 ਵੱਡੇ ਵਾਹਨਾਂ ਨਾਲ ਸੜਕ ਸਾਂਝੀ ਕਰਦੇ ਸਮੇਂ, ਤੁਹਾਨੂੰ ਚਾਹੀਦਾ ਹੈ ਟ੍ਰੈਫਿਕ ਲਾਈਟ ਦੇ ਨੇੜੇ ਆ ਰਹੇ ਵੱਡੇ ਵਾਹਨ ਦੇ ਸਾਹਮਣੇ ਵਾਲੀ ਜਗ੍ਹਾ ਵਿੱਚ ਕਦੇ ਵੀ ਨਾ ਜਾਓ ਇਹ ਸਭ ਧਿਆਨ ਵਿੱਚ ਰੱਖੋ ਆਪਣੇ ਅਤੇ ਵੱਡੇ ਵਾਹਨਾਂ ਵਿਚਕਾਰ ਲੋੜੀਂਦੀ ਥਾਂ ਰੱਖੋ ਜੇਕਰ ਤੁਸੀਂ ਕਿਸੇ ਵੱਡੇ ਵਾਹਨ ਦੇ ਪਿੱਛੇ ਹੋ ਤਾਂ ਆਪਣਾ ਰੁਕਣ ਦਾ ਸਮਾਂ ਅਤੇ ਦੂਰੀ ਵਧਾਓ 64 / 136 ਸੜਕ 'ਤੇ ਠੋਸ ਚਿੱਟੀਆਂ ਲਾਈਨਾਂ ਦਾ ਮਤਲਬ ਹੈ: ਤੁਸੀਂ ਹੋਰ ਵਾਹਨਾਂ ਨੂੰ ਪਾਸ ਨਹੀਂ ਕਰ ਸਕਦੇ ਜਾਂ ਲੇਨ ਨਹੀਂ ਬਦਲ ਸਕਦੇ ਤੁਸੀਂ ਦੂਜੇ ਵਾਹਨਾਂ ਨੂੰ ਪਾਸ ਕਰ ਸਕਦੇ ਹੋ ਤੁਹਾਨੂੰ ਸਿਰਫ਼ ਲੇਨ ਤਬਦੀਲੀਆਂ ਕਰਨ ਦੀ ਇਜਾਜ਼ਤ ਹੈ ਇਹਨਾਂ ਵਿੱਚੋਂ ਕੋਈ ਨਹੀਂ 65 / 136 ਜਦੋਂ ਕੋਈ ਐਮਰਜੈਂਸੀ ਵਾਹਨ ਕਿਸੇ ਵੀ ਦਿਸ਼ਾ ਤੋਂ ਤੁਹਾਡੇ ਵਾਹਨ ਦੇ ਨੇੜੇ ਆ ਰਿਹਾ ਹੈ, ਤਾਂ ਕਾਨੂੰਨ ਤੁਹਾਨੂੰ ਕੀ ਕਰਨ ਦੀ ਮੰਗ ਕਰਦਾ ਹੈ? ਉਸੇ ਰਫ਼ਤਾਰ ਨਾਲ ਗੱਡੀ ਚਲਾਉਂਦੇ ਰਹੋ ਹਾਰਨ ਵਜਾਓ ਜਿੱਥੋਂ ਤੱਕ ਹੋ ਸਕੇ ਗੱਡੀ ਸੱਜੇ ਪਾਸੇ ਕਰੋ ਅਤੇ ਰੁਕੋ ਘੱਟ ਗਤੀ 'ਤੇ ਗੱਡੀ ਚਲਾਉਂਦੇ ਰਹੋ 66 / 136 ਇੱਕ ਬੇਕਾਬੂ ਚੌਰਾਹੇ 'ਤੇ, ਜਿਸ 'ਤੇ ਕੋਈ ਟ੍ਰੈਫਿਕ ਚਿੰਨ੍ਹ ਜਾਂ ਕੋਈ ਟ੍ਰੈਫਿਕ ਸਿਗਨਲ ਲਾਈਟਾਂ ਨਹੀਂ ਹਨ, ਜੇਕਰ 2 ਵਾਹਨ ਇੱਕੋ ਸਮੇਂ ਉਲਟ ਦਿਸ਼ਾਵਾਂ ਤੋਂ ਆ ਰਹੇ ਹਨ, ਇੱਕ ਸਿੱਧਾ ਜਾ ਰਿਹਾ ਹੈ ਅਤੇ ਦੂਜਾ ਵਾਹਨ ਖੱਬੇ ਮੋੜ ਰਿਹਾ ਹੈ ਤਾਂ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੈ? ਕਿਸੇ ਕੋਲ ਵੀ ਨਹੀਂ ਦੋਵਾਂ ਕੋਲ ਖੱਬੇ ਜਾਣ ਵਾਲੇ ਵਾਹਨ ਕੋਲ ਸਿੱਧੇ ਜਾਣ ਵਾਲੇ ਵਾਹਨ ਕੋਲ 67 / 136 ਕੀ ਦੋ-ਮਾਰਗੀ ਹਾਈਵੇ (ਦੋਵੇਂ ਦਿਸ਼ਾ ਵਿੱਚ ਆਵਾਜਾਈ ਦੀ ਇੱਕ ਲੇਨ) 'ਤੇ ਆਪਣੇ ਅੱਗੇ ਵਾਲੀ ਗੱਡੀ ਨੂੰ ਓਵਰਟੇਕ (ਕੱਟਣ) ਦੀ ਇਜਾਜ਼ਤ ਹੈ? ਹਾਂ, ਜੇਕਰ ਇਸਦੀ ਇਜਾਜ਼ਤ ਹੈ ਪਰ ਸੁਰੱਖਿਅਤ ਨਹੀਂ ਹੈ ਹਾਂ, ਕੇਵਲ ਤਾਂ ਹੀ ਜੇਕਰ ਇਹ ਇਜਾਜ਼ਤ ਹੋਵੇ ਅਤੇ ਸੁਰੱਖਿਅਤ ਹੋਵੇ ਨਹੀਂ, ਪਾਸ ਹੋਣ ਦੀ ਬਿਲਕੁਲ ਇਜਾਜ਼ਤ ਨਹੀਂ ਹੈ ਹਾਂ, ਤੁਸੀਂ ਦੂਜੇ ਵਾਹਨਾਂ ਨੂੰ ਪਾਸ ਕਰ ਸਕਦੇ ਹੋ ਜੇਕਰ ਇਸਦੀ ਇਜਾਜ਼ਤ ਨਹੀਂ ਹੈ ਪਰ ਸੁਰੱਖਿਅਤ ਹੈ 68 / 136 ਸਟੀਅਰਿੰਗ ਵ੍ਹੀਲ ਨੂੰ ਫੜਨ ਦੀ ਸਹੀ ਤਕਨੀਕ ਕੀ ਹੈ? b) 10 ਵਜੇ ਅਤੇ 2 ਵਜੇ ਦੀ ਸਥਿਤੀ ਇੱਕ ਹੱਥ ਨਾਲ ਗੱਡੀ ਚਲਾਉਣਾ a) ਅਤੇ b) ਦੋਵੇਂ ਸਹੀ ਹਨ a) 9 ਵਜੇ ਅਤੇ 3 ਵਜੇ ਦੀ ਸਥਿਤੀ 69 / 136 ਜੇਕਰ ਤੁਸੀਂ ਇਕੱਲੇ ਗੱਡੀ ਚਲਾ ਰਹੇ ਹੋ ਅਤੇ ਤੁਹਾਨੂੰ ਕਾਲ ਆਉਂਦੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੇ ਸੈੱਲ ਫ਼ੋਨ ਦੀ ਵਰਤੋਂ ਕਰਨ ਲਈ ਗੱਡੀ ਕਿਸੇ ਸੁਰੱਖਿਅਤ ਜਗਾ 'ਤੇ ਰੋਕੋ ਅਤੇ ਪਾਰਕ ਕਰੋ ਸਾਰੇ ਸਹੀ ਹਨ ਤੁਰੰਤ ਜਵਾਬ ਦਿਓ ਕਾਲਰ ਨੂੰ ਬਾਅਦ ਵਿੱਚ ਕਾਲ ਕਰਨ ਲਈ ਸੁਨੇਹਾ ਭੇਜੋ 70 / 136 ਪਹਾੜੀ ਉੱਤੇ ਜਾਂ ਹੇਠਾਂ ਦੀ ਯਾਤਰਾ ਕਰਦੇ ਸਮੇਂ, ਤੁਹਾਨੂੰ ਸੜਕ ਦੇ ਕੇਂਦਰ ਵਿੱਚ ਚਿੰਨ੍ਹਿਤ ਪੀਲੀ ਲਾਈਨ ਉੱਤੇ ਗੱਡੀ ਚਲਾਉਣੀ ਚਾਹੀਦੀ ਹੈ। ਹਾਂ ਨਹੀਂ 71 / 136 ਜੇਕਰ ਲਾਲ ਬੱਤੀਆਂ 'ਤੇ ਸੱਜੇ ਮੋੜ ਦੀ ਇਜਾਜ਼ਤ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਮੁੜਨ ਤੋਂ ਪਹਿਲਾਂ ਰੁਕਣਾ ਨਹੀਂ ਚਾਹੀਦਾ ਹੈ ਖੱਬਾ ਸਿਗਨਲ ਚਾਲੂ ਕਰਨਾ ਚਾਹੀਦਾ ਹੈ ਹਾਰਨ ਵਜਾਉਣਾ ਚਾਹੀਦਾ ਹੈ ਮੁੜਨ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਰੁਕਣਾ ਚਾਹੀਦਾ ਹੈ 72 / 136 ਪਾਰਕਿੰਗ ਲਾਈਟਾਂ ਦੀ ਵਰਤੋਂ ਕੀਤੀ ਜਾਂਦੀ ਹੈ ਖਰਾਬ ਰੋਸ਼ਨੀ ਦੀਆਂ ਸਥਿਤੀਆਂ ਵਿੱਚ ਧੁੰਦ ਵਿੱਚ ਗੱਡੀ ਚਲਾਉਂਦੇ ਹੋਏ 100km/h ਤੋਂ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾਉਣ ਵੇਲੇ ਸਿਰਫ ਪਾਰਕਿੰਗ ਲਈ 73 / 136 ਜਦੋਂ ਤੁਸੀਂ ਸਾਹਮਣੇ ਤੋਂ ਆਉਣ ਵਾਲੇ ਵਾਹਨਾਂ ਦੇ ______ ਮੀਟਰ ਦੇ ਅੰਦਰ ਹੋਵੋ ਤਾਂ ਆਪਣੀਆਂ ਘੱਟ ਬੀਮ ਵਾਲੀਆਂ ਹੈੱਡਲਾਈਟਾਂ ਦੀ ਵਰਤੋਂ ਕਰੋ। 200 300 250 150 74 / 136 ਜਦੋਂ ਤੁਸੀਂ ਇੱਕ ਸਕੂਲੀ ਬੱਸ ਨੂੰ ਚਮਕਦੀਆਂ ਲਾਲ ਬੱਤੀਆਂ ਅਤੇ ਵਿਸਤ੍ਰਿਤ ਸਟਾਪ ਬਾਹਾਂ ਨਾਲ ਦੇਖਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਰੁਕੋ ਅਤੇ ਪਾਸ ਕਰਨ (ਅੱਗੇ ਲੰਘਣ ਦੀ) ਦੀ ਕੋਸ਼ਿਸ਼ ਨਾ ਕਰੋ ਬਹੁਤ ਸਾਵਧਾਨ ਰਹੋ ਅਤੇ ਸੱਜੇ ਪਾਸਿਓਂ ਲੰਘੋ ਇੱਕ ਯੂ-ਟਰਨ ਲਾਓ ਗੱਡੀ ਚਲਾਉਂਦੇ ਰਹੋ ਅਤੇ ਸੱਜੇ ਪਾਸਿਓਂ ਲੰਘੋ 75 / 136 ਇੱਕ ਚੌਰਾਹੇ 'ਤੇ ਲਾਲ ਬੱਤੀ ਫਲੈਸ਼ ਕਰਨ ਦਾ ਮਤਲਬ ਹੈ ਹੌਲੀ ਕਰੋ ਅਤੇ ਸਾਵਧਾਨੀ ਨਾਲ ਅੱਗੇ ਵਧੋ ਰੁਕੋ ਅਤੇ ਸਿਰਫ਼ ਉਦੋਂ ਹੀ ਅੱਗੇ ਵਧੋ ਜਦੋਂ ਇਹ ਸੁਰੱਖਿਅਤ ਹੋਵੇ ਟਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ, ਰੂਟ ਬਦਲੋ ਰੁਕੋ ਅਤੇ ਲਾਈਟਾਂ ਨੂੰ ਠੀਕ ਕਰਨ ਲਈ ਕਿਸੇ ਦੀ ਉਡੀਕ ਕਰੋ 76 / 136 ਤੁਹਾਨੂੰ ਪੁਲਿਸ ਜਾਂ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਟੱਕਰ ਜਾਂ ਦੁਰਘਟਨਾ ਦੀ ਰਿਪੋਰਟ ਕਰਨ ਦੀ ਲੋੜ ਹੁੰਦੀ ਹੈ ਜੇਕਰ: ਇੰਨ੍ਹਾਂ ਵਿੱਚੋਂ ਕੋਈ ਵੀ ਵਾਪਰਦਾ ਹੈ ਕੁੱਲ ਨੁਕਸਾਨ $2,000 ਤੋਂ ਵੱਧ ਹੈ ਕੋਈ ਵੀ ਜ਼ਖਮੀ ਹੋਇਆ ਹੈ ਕੋਈ ਵੀ ਮਾਰਿਆ ਗਿਆ ਹੈ 77 / 136 ਜਦੋਂ ਤੁਹਾਡੇ ਕੋਲ ਕਲਾਸ 5 -GDL ਡ੍ਰਾਈਵਰ ਲਾਇਸੈਂਸ ਹੈ, ਤਾਂ ਤੁਸੀਂ ਇੱਕ ਸਿਖਿਆਰਥੀ ਲਈ ਸੁਪਰਵਾਈਜ਼ਿੰਗ ਡਰਾਈਵਰ ਵਜੋਂ ਸੇਵਾ ਕਰ ਸਕਦੇ ਹੋ। ਨਹੀਂ ਕਰ ਸਕਦੇ ਹਾਂ ਕਰ ਸਕਦੇ ਹਾਂ 78 / 136 ਤੁਹਾਨੂੰ ਆਪਣੇ ਸਿਗਨਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਦੋਂ ਤੁਸੀਂ: ਇਹਨਾਂ ਵਿੱਚੋਂ ਕੋਈ ਵੀ ਕਰਨਾ ਹੈ ਲੇਨ ਬਦਲਣਾ ਹੈ ਖੱਬੇ ਜਾਂ ਸੱਜੇ ਮੁੜਨਾ ਹੈ ਕਰਬ ਜਾਂ ਪਾਰਕਿੰਗ ਲੇਨ ਤੋਂ ਦੂਰ ਜਾਣਾ ਹੈ 79 / 136 ______ ਸਾਲ ਤੋਂ ਘੱਟ ਉਮਰ ਦੇ ਲੋਕ ਹਾਈਵੇ 'ਤੇ ਟਰੈਕਟਰ ਜਾਂ ਕੋਈ ਸਵੈ-ਚਾਲਿਤ ਖੇਤੀ ਉਪਕਰਣ ਨਹੀਂ ਚਲਾ ਸਕਦੇ ਹਨ। 20 14 18 17 80 / 136 ਜੇਕਰ ਤੁਸੀਂ ਗੱਡੀ ਚਲਾਉਂਦੇ ਸਮੇਂ ________ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 3 ਡੀਮੈਰਿਟ ਪੁਆਇੰਟ ਮਿਲਣਗੇ। ਸੈਲਫੋਨ ਇਹਨਾਂ ਵਿੱਚੋਂ ਕੋਈ ਵੀ ਕੈਮਰੇ ਲੈਪਟਾਪ ਕੰਪਿਊਟਰ 81 / 136 ਇੱਕ ਕ੍ਰਾਸਵਾਕ ਵਿੱਚ ਇੱਕ ਪੈਦਲ ਚੱਲਣ ਵਾਲੇ ਨੂੰ ਪਹਿਲ ਦੇਣ ਵਿੱਚ ਅਸਫਲ ਰਹਿਣ ਨਾਲ ਤੁਹਾਨੂੰ _____ ਡੀਮੈਰਿਟ ਅੰਕ ਮਿਲ ਸਕਦੇ ਹਨ। 4 2 6 8 82 / 136 ਦਿਨ ਦੇ ਮੁਕਾਬਲੇ ਰਾਤ ਨੂੰ ਵੱਧ ਤੋਂ ਵੱਧ ਗਤੀ ਸੀਮਾ 'ਤੇ ਗੱਡੀ ਚਲਾਉਣਾ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਕੁਝ ਡਰਾਈਵਰ ਗੈਰ-ਕਾਨੂੰਨੀ ਤੌਰ 'ਤੇ ਪਾਰਕਿੰਗ ਲਾਈਟਾਂ ਨਾਲ ਹੀ ਗੱਡੀ ਚਲਾਉਂਦੇ ਹਨ ਸੜਕ 'ਤੇ ਰਾਤ ਨੂੰ ਤਿਲਕਣ ਹੋ ਜਾਂਦੀ ਹੈ ਰਾਤ ਨੂੰ ਤੁਹਾਡੀ ਪ੍ਰਤੀਕਿਰਿਆ ਦਾ ਸਮਾਂ ਹੌਲੀ ਹੁੰਦਾ ਹੈ ਤੁਸੀਂ ਰਾਤ ਨੂੰ ਬਹੁਤ ਅੱਗੇ ਨਹੀਂ ਦੇਖ ਸਕਦੇ 83 / 136 ਸੜਕ ਜਾਂ ਹਾਈਵੇਅ 'ਤੇ, ਤੁਹਾਨੂੰ ਲੇਨ ਬਦਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਦੂਜੇ ਡਰਾਈਵਰਾਂ ਨੂੰ ਇਹ ਦੱਸਣ ਲਈ ਹਾਰਨ ਵਜਾਓ ਕਿ ਤੁਸੀਂ ਲੇਨ ਬਦਲ ਰਹੇ ਹੋ ਇੰਨ੍ਹਾਂ ਵਿਚੋਂ ਕੋਈ ਵੀ ਨਹੀਂ ਰਫ਼ਤਾਰ ਹੌਲੀ ਕਰੋ ਸਿਗਨਲ ਲਗਾਓ, ਸ਼ੀਸ਼ੇ ਅਤੇ ਬਲਾਇੰਡ ਸਪਾਟ ਦੇਖੋ 84 / 136 ਜੇਕਰ ਇੱਕ ਬਹੁ-ਲੇਨ ਸੜਕ/ਹਾਈਵੇਅ 'ਤੇ, ਇੱਕ ਮੋਟਰਸਾਈਕਲ ਤੁਹਾਡੇ ਤੋਂ ਅੱਗੇ ਹੈ ਅਤੇ ਤੁਸੀਂ ਲੰਘਣਾ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰੋਗੇ ਇਹ ਸਾਰੇ ਹਾਰਨ ਵਜਾਓ ਤਾਂ ਜੋ ਉਹ ਤੁਹਾਡਾ ਰਸਤਾ ਸਾਫ਼ ਕਰ ਸਕੇ ਉਹਨਾਂ ਨੂੰ ਹੋਰ ਵਾਹਨਾਂ ਵਾਂਗ ਸਮਝੋਗੇ ਅਤੇ ਸੁਰੱਖਿਅਤ ਢੰਗ ਨਾਲ ਲੰਘਣ ਲਈ ਦੂਜੀ ਲੇਨ ਵਿੱਚ ਚਲੇ ਜਾਓਗੇ 1 ਮੀਟਰ ਦੀ ਦੂਰੀ ਬਣਾ ਕੇ ਪਾਸ ਕਰੋਗੇ 85 / 136 ਜੇਕਰ ਤੁਸੀਂ ਕਿਸੇ ਟ੍ਰੈਫਿਕ ਕੰਟਰੋਲ ਯੰਤਰ, ਪਾਰਕਿੰਗ ਮੀਟਰ, ਜਾਂ ਕਿਸੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਹੋ, ਤਾਂ ਤੁਹਾਨੂੰ ਇਸਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨੀ ਚਾਹੀਦੀ ਹੈ, ਭਾਵੇਂ ਨੁਕਸਾਨ $2,000 ਤੋਂ ਘੱਟ ਹੋਵੇ। ਨਹੀਂ ਹਾਂ 86 / 136 ਜਦੋਂ ਤੁਸੀਂ ਰਾਤ ਨੂੰ ਗੱਡੀ ਚਲਾ ਰਹੇ ਹੋ ਅਤੇ ਮੀਂਹ ਪੈ ਰਿਹਾ ਹੈ, ਤਾਂ ਸਭ ਤੋਂ ਵਧੀਆ ਅਭਿਆਸ _________ ਦੀ ਵਰਤੋਂ ਕਰਨਾ ਹੈ। ਹਾਰਨ ਘੱਟ ਬੀਮ ਜਾਂ ਘੱਟ ਤੇਜ਼ ਹੈੱਡਲਾਈਟਾਂ ਹੱਥਾਂ ਦੇ ਸੰਕੇਤ ਉੱਚ ਬੀਮ ਜਾਂ ਤੇਜ਼ ਹੈੱਡਲਾਈਟਾਂ 87 / 136 ਕਿਸੇ ਐਮਰਜੈਂਸੀ ਵਾਹਨ ਦੇ ਕੋਲੋਂ ਲੰਘਦੇ ਸਮੇਂ ਜੇਕਰ ਉਸ ਦੀਆਂ ਲਾਈਟਾਂ ਜਗ ਰਹੀਆਂ ਹਨ ਤਾਂ ਵੱਧ ਤੋਂ ਵੱਧ ਗਤੀ ਸੀਮਾ ਕੀ ਹੈ? 30 km/h ਜਾਂ ਦਰਸਾਈ ਗਈ ਗਤੀ ਸੀਮਾ, ਜੋ ਵੀ ਘੱਟ ਹੋਵੇ 40 km/h ਜਾਂ ਦਰਸਾਈ ਗਈ ਗਤੀ ਸੀਮਾ, ਜੋ ਵੀ ਘੱਟ ਹੋਵੇ 60 km/h ਜਾਂ ਦਰਸਾਈ ਗਈ ਗਤੀ ਸੀਮਾ, ਜੋ ਵੀ ਘੱਟ ਹੋਵੇ 50 km/h ਜਾਂ ਦਰਸਾਈ ਗਈ ਗਤੀ ਸੀਮਾ, ਜੋ ਵੀ ਘੱਟ ਹੋਵੇ 88 / 136 ਜੇਕਰ ਤੁਸੀਂ ਗਿੱਲੀ ਸੜਕ 'ਤੇ ਗੱਡੀ ਚਲਾ ਰਹੇ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਾਈਡ੍ਰੋਪਲੇਨਿੰਗ ਕਾਰਨ ਆਪਣੇ ਵਾਹਨ ਦਾ ਕੰਟਰੋਲ ਗੁਆ ਰਹੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜ਼ੋਰ ਨਾਲ ਬ੍ਰੈਕ ਲਗਾਓ ਗੱਡੀ ਨੂੰ ਰਿਵਰਸ ਗੀਅਰ ਵਿੱਚ ਪਾਓ ਰੇਸ 'ਤੋਂ ਪੈਰ ਚੱਕੋ, ਦੇਖੋ ਅਤੇ ਉਸ ਦਿਸ਼ਾ ਵੱਲ ਸਟੇਰਿੰਗ ਘੁਮਾਓ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਵਾਹਨ ਨੂੰ ਨਿਊਟ੍ਰਲ ਵਿੱਚ ਰੱਖੋ 89 / 136 ਸੜਕ 'ਤੇ ਟੁੱਟੀਆਂ ਚਿੱਟੀਆਂ ਲਾਈਨਾਂ ਦਾ ਕੀ ਅਰਥ ਹੈ: ਇਹ ਸਾਰੇ ਲੇਨ ਬਦਲਣ ਅਤੇ ਹੋਰ ਵਾਹਨਾਂ ਤੋਂ ਅੱਗੇ ਲੰਘਣ ਦੀ ਇਜਾਜ਼ਤ ਹੈ ਪਾਸ ਕਰਨ ਦੀ ਇਜਾਜ਼ਤ ਨਹੀਂ ਹੈ ਲੇਨ ਬਦਲਣ ਦੀ ਇਜਾਜ਼ਤ ਨਹੀਂ ਹੈ 90 / 136 ਜਦੋਂ ਤੁਸੀਂ ਖੱਬੇ ਮੁੜਨ ਜਾ ਰਹੇ ਹੋ ਪਰ ਟ੍ਰੈਫਿਕ ਕਰਕੇ ਤੁਹਾਨੂੰ ਚੋਰਾਹੇ ਦੇ ਵਿਚਕਾਰ ਰੁਕਣਾ ਪੈਂਦਾ ਹੈ, ਤਾਂ ਤੁਹਾਡੇ ਵਾਹਨ ਦੇ ਪਹੀਏ ____ ਹੋਣੇ ਚਾਹੀਦੇ ਹਨ ਖੱਬੇ ਨੂੰ ਮੁੜੇ ਹੋਏ ਸਿੱਧੇ ਕਿਸੇ ਵੀ ਦਿਸ਼ਾ ਵਲ ਮੁੜੇ ਹੋਏ ਸੱਜੇ ਮੁੜੇ ਹੋਏ 91 / 136 ਕਲਾਸ 7 ਲਰਨਰ ਲਾਇਸੈਂਸ ਪ੍ਰਾਪਤ ਕਰਨ ਲਈ ਤੁਹਾਡੀ ਉਮਰ 14 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਅੱਖਾਂ ਦਾ ਟੈਸਟ ਪਾਸ ਕਰਨਾ ਪਵੇਗਾ ਤੁਹਾਡੇ ਕੋਲ ਵੈਧ ਪਛਾਣ ਪੱਤਰ ਹੋਣਾ ਚਾਹੀਦਾ ਹੈ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ 92 / 136 ਤੇਜ਼ ਪ੍ਰਵੇਗ ਅਤੇ ਵਾਹਨ ਦੀ ਗਤੀ ਵਿੱਚ ਤਬਦੀਲੀਆਂ ਪੈਟਰੋਲ/ਗੈਸ ਦੀ ਖਪਤ ਨੂੰ ____ ਪ੍ਰਤੀਸ਼ਤ ਤੱਕ ਵਧਾ ਸਕਦੀਆਂ ਹਨ। 40 10 30 20 93 / 136 ਜਦੋਂ ਤੁਸੀਂ ਮੋੜ ਲੈ ਰਹੇ ਹੋ ਜਾਂ ਲੇਨ ਬਦਲ ਰਹੇ ਹੋ, ਤੁਹਾਨੂੰ ਹਮੇਸ਼ਾ ਚਾਹੀਦਾ ਹੈ ____ ਆਪਣੇ ਸ਼ੀਸ਼ੇ ਚੈੱਕ ਕਰੋ ਇਹ ਸਭ ਕਰੋ ਸਿਗਨਲ ਚਾਲੂ ਕਰੋ ਆਪਣੇ ਬਲਾਇੰਡ ਸਥਾਨਾਂ ਦੀ ਜਾਂਚ ਕਰੋ 94 / 136 ਬਹੁ-ਮਾਰਗੀ ਸੜਕ 'ਤੇ, ਕਿਸੇ ਵਾਹਨ ਨੂੰ ਸੱਜੇ ਪਾਸਿਓਂ ਕੱਟਣ (ਓਵਰਟੇਕ) ਦੀ ਇਜਾਜ਼ਤ ਨਹੀਂ ਹੈ ਤੁਹਾਨੂੰ ਖੱਬੇ ਪਾਸੇ ਤੋਂ ਲੰਘਣਾ ਚਾਹੀਦਾ ਹੈ ਇੰਨ੍ਹਾਂ ਵਿਚੋਂ ਕੋਈ ਵੀ ਨਹੀਂ ਦੀ ਇਜਾਜ਼ਤ ਹੈ 95 / 136 ਗੋਲ ਚੌਰਾਹੇ ਜਾਂ ਗੋਲ ਚੱਕਰ ਤੋਂ ਬਾਹਰ ਨਿਕਲਣ ਵੇਲੇ, ਤੁਹਾਨੂੰ ਹਮੇਸ਼ਾ ______ ਨੂੰ ਚਾਲੂ ਕਰਨਾ ਚਾਹੀਦਾ ਹੈ। ਸੱਜੇ ਸਿਗਨਲ ਖੱਬੇ ਸਿਗਨਲ ਟੇਲਲਾਈਟਸ ਹੈੱਡਲਾਈਟਾਂ 96 / 136 ਜਦੋਂ ਦੋ-ਮਾਰਗੀ ਹਾਈਵੇ 'ਤੇ ਕੋਈ ਤੁਹਾਨੂੰ ਓਵਰਟੇਕ (ਤੁਹਾਡੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼) ਕਰ ਰਿਹਾ ਹੈ, ਤਾਂ ਸਭ ਤੋਂ ਵਧੀਆ ਅਭਿਆਸ ਹੈ____ ਕਿਸੇ ਵੀ ਡਰਾਈਵਰ ਨੂੰ ਲੰਘਣ ਨਾ ਦਿਓ ਲੰਘ ਰਹੀ ਗੱਡੀ 'ਤੇ ਹਾਰਨ ਵਜਾਓ ਆਪਣੀ ਲੇਨ ਵਿੱਚ ਰਹੋ ਅਤੇ ਆਪਣੀ ਲੇਨ ਦੇ ਸੱਜੇ ਪਾਸੇ ਹੋ ਜਾਓ ਰੁਕੋ, ਤਾਂ ਜੋ ਦੂਜਾ ਵਾਹਨ ਲੰਘ ਸਕੇ 97 / 136 ਜਦੋਂ ਤੁਸੀਂ ਹਾਈਵੇਅ 'ਤੇ ਗੱਡੀ ਚਲਾ ਰਹੇ ਹੁੰਦੇ ਹੋ ਅਤੇ ਆਵਾਜਾਈ ਸਾਫ਼ ਹੁੰਦੀ ਹੈ, ਤਾਂ ਤੁਹਾਨੂੰ ਪੈਟਰੋਲ/ਗੈਸ ਦੀ ਬਰਬਾਦੀ ਤੋਂ ਬਚਣ ਲਈ ______ ਦੀ ਵਰਤੋਂ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਹਾਰਨ ਪਾਰਕਿੰਗ ਬ੍ਰੇਕ ਤੇਜ਼ ਪ੍ਰਵੇਗ ਕਰੂਜ਼ ਕੰਟਰੋਲ 98 / 136 ਜੇਕਰ ਤੁਹਾਨੂੰ ਕਿਸੇ ਪੁਲਿਸ ਅਧਿਕਾਰੀ ਦੁਆਰਾ ਰੋਕਿਆ ਜਾਂਦਾ ਹੈ, ਤਾਂ ਤੁਹਾਨੂੰ ਕਿਹੜੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਜਾ ਸਕਦਾ ਹੈ? ਇਹ ਸਾਰੇ ਡਰਾਇਵਰ ਲਾਇਸੈਂਸ ਕਾਰ ਦੀ ਰਜਿਸਟਰੀ ਬੀਮਾ ਸਲਿੱਪ 99 / 136 ਤੁਹਾਨੂੰ ਪੈਦਲ ਚੱਲਣ ਵਾਲੇ ਕਰਾਸਓਵਰ ਦੇ ______ ਦੇ ਅੰਦਰ ਕਿਸੇ ਵਾਹਨ ਨੂੰ ਓਵਰਟੇਕ ਨਹੀਂ ਕਰਨਾ ਚਾਹੀਦਾ 40 ਮੀਟਰ 10 ਮੀਟਰ 20 ਮੀਟਰ 30 ਮੀਟਰ 100 / 136 ਜੇਕਰ ਤੁਸੀਂ ਮੁੜਨ ਜਾ ਰਹੇ ਹੋ, ਤੁਹਾਨੂੰ ਚੌਰਾਹੇ ਤੋਂ ਘੱਟੋ-ਘੱਟ _____ ਮੀਟਰ ਪਹਿਲਾਂ ਆਪਣੀ ਸਹੀ ਮੁੜਨ ਵਾਲੀ ਲੇਨ ਵਿੱਚ ਹੋਣਾ ਚਾਹੀਦਾ ਹੈ। 15 10 25 20 101 / 136 ਜ਼ਿਆਦਾ ਸਪੀਡ 'ਤੇ ਯਾਤਰਾ ਕਰਨ ਨਾਲ ਪੈਟਰੋਲ/ਗੈਸ ਦੀ ਵਰਤੋਂ ਵਧ ਜਾਂਦੀ ਹੈ। 90 ਕਿਲੋਮੀਟਰ/ਘੰਟੇ ਤੋਂ ਹਰ 10 ਕਿਲੋਮੀਟਰ/ਘੰਟਾ ਉੱਪਰ ਗੱਡੀ ਚਲਾਉਣ ਨਾਲ _____ ਜ਼ਿਆਦਾ ਈਂਧਨ ਬਲਦਾ ਹੈ। 12% 13% 10% 15% 102 / 136 ਜਦੋਂ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਤੁਸੀਂ ਸਿੱਧੇ ਜਾ ਰਹੇ ਹੋ ਪਰ ਤੁਹਾਡੇ ਸਾਹਮਣੇ ਲਾਈਟਾਂ ਲਾਲ ਹਨ, ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹੌਲੀ ਕਰੋ ਅਤੇ ਜੇਕਰ ਰਸਤਾ ਸਾਫ਼ ਹੈ ਤਾਂ ਅੱਗੇ ਵਧੋ ਰੁਕੋ ਅਤੇ ਅੱਗੇ ਵਧੋ ਜੇਕਰ ਰਸਤਾ ਸਾਫ਼ ਹੈ ਰੁਕੋ ਅਤੇ ਲਾਈਟਾਂ ਦੇ ਹਰੇ ਹੋਣ ਦੀ ਉਡੀਕ ਕਰੋ ਅਤੇ ਫਿਰ ਜੇਕਰ ਰਸਤਾ ਸਾਫ਼ ਹੈ ਤਾਂ ਅੱਗੇ ਵਧੋ ਰੁਕੇ ਜਾਂ ਹੌਲੀ ਕੀਤੇ ਬਿਨਾਂ ਚਲਦੇ ਰਹੋ 103 / 136 ਜੇ ਤੁਸੀਂ ਪੁਲਿਸ ਅਧਿਕਾਰੀ ਦੇ ਸੰਕੇਤ ਕਰਨ 'ਤੇ ਨਹੀਂ ਰੁਕਦੇ ਹੋ, ਤਾਂ ਗ੍ਰਿਫਤਾਰ ਕੀਤਾ ਜਾਵੇਗਾ ਭਾਰੀ ਜੁਰਮਾਨਾ ਲੱਗੇਗਾ 15 ਡੀਮੈਰਿਟ ਪੁਆਇੰਟ ਮਿਲਣਗੇ ਜੁਰਮਾਨਾ ਲਗਾਇਆ ਜਾ ਸਕਦਾ ਹੈ, ਤੁਹਾਡੇ ਲਾਇਸੈਂਸ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ ਜਾਂ ਜੇਲ੍ਹ ਵੀ ਹੋ ਸਕਦੀ ਹੈ 104 / 136 ਜੇਕਰ ਤੁਸੀਂ ਕਿਸੇ ਟੱਕਰ ਵਿੱਚ ਸ਼ਾਮਲ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਇਹ ਸਭ ਕਰੋ ਜਿੰਨੀ ਜਲਦੀ ਹੋ ਸਕੇ ਆਪਣੀ ਬੀਮਾ ਕੰਪਨੀ ਨੂੰ ਸੂਚਿਤ ਕਰੋ। ਟੱਕਰ ਵਿੱਚ ਸ਼ਾਮਲ ਦੂਜੇ ਡਰਾਈਵਰਾਂ ਨਾਲ ਨਾਮ, ਸੰਪਰਕ ਜਾਣਕਾਰੀ, ਅਤੇ ਬੀਮਾ ਵੇਰਵਿਆਂ ਦਾ ਵਟਾਂਦਰਾ ਕਰੋ ਸਾਰੇ ਗਵਾਹਾਂ ਦੇ ਨਾਮ ਅਤੇ ਸੰਪਰਕ ਜਾਣਕਾਰੀ ਦਰਜ ਕਰੋ 105 / 136 ਕਿਹੜੇ ਕਾਰਨ ਤੁਹਾਡੇ ਰੁਕਣ ਦੇ ਸਮੇਂ ਅਤੇ ਦੂਰੀ ਨੂੰ ਪ੍ਰਭਾਵਿਤ ਕਰ ਸਕਦੇ ਹਨ? ਤੁਹਾਡੀ ਫੈਸਲਾ ਲੈਣ ਦੀ ਯੋਗਤਾ ਇਹ ਸਾਰੇ ਸੜਕ ਅਤੇ ਮੌਸਮ ਦੇ ਹਾਲਾਤ ਤੁਹਾਡੇ ਵਾਹਨ ਦੀ ਗਤੀ 106 / 136 ਹਮਲਾਵਰ ਡਰਾਈਵਿੰਗ ਦੇ ਲੱਛਣ ਕੀ ਹਨ? ਇਹ ਸਾਰੇ ਹਮਲਾਵਰ ਡ੍ਰਾਈਵਿੰਗ ਦੇ ਲੱਛਣ ਹਨ ਕਿਸੇ ਦੇ ਸਾਮ੍ਹਣੇ ਬਹੁਤ ਨਜ਼ਦੀਕੀ ਨਾਲ ਕੱਟਣਾ ਟੇਲਗੇਟਿੰਗ ਤੇਜ਼ ਰਫਤਾਰ 107 / 136 ਗੱਡੀ ਚਲਾਉਂਦੇ ਸਮੇਂ ਜੇਕਰ ਤੁਸੀਂ ਸੜਕ ਦੇ ਪੱਕੇ ਹਿੱਸੇ ਤੋਂ ਉਤਰਦੇ ਹੋ, ਤਾਂ ਸਭ ਤੋਂ ਵਧੀਆ ਅਭਿਆਸ ਹੈ ਤੇਜ਼ੀ ਨਾਲ ਤੇਜ਼ ਕਰੋ ਸਟੀਅਰਿੰਗ ਵ੍ਹੀਲ 'ਤੇ ਮਜ਼ਬੂਤੀ ਨਾਲ ਪਕੜ ਰੱਖੋ, ਆਵਾਜਾਈ ਦੀ ਜਾਂਚ ਕਰੋ ਅਤੇ ਨਿਯੰਤਰਿਤ ਗਤੀ ਨਾਲ ਹੌਲੀ-ਹੌਲੀ ਸੜਕ 'ਤੇ ਵਾਪਸ ਜਾਓ। ਗੱਡੀ ਨੂੰ ਤੁਰੰਤ ਸੜਕ 'ਤੇ ਵਾਪਸ ਚਲਾਓ ਹਾਰਡ ਬ੍ਰੇਕ ਲਗਾਓ 108 / 136 ਟੱਕਰ ਦੇ ਸਥਾਨ 'ਤੇ ਬਣੇ ਰਹਿਣ ਵਿੱਚ ਅਸਫਲ ਰਹਿਣ ਨਾਲ ਤੁਹਾਨੂੰ _____ ਡੀਮੈਰਿਟ ਅੰਕ ਮਿਲ ਸਕਦੇ ਹਨ। 6 4 5 7 109 / 136 ਤੁਹਾਨੂੰ 3 ਡੀਮੈਰਿਟ ਪੁਆਇੰਟ ਮਿਲਣਗੇ ਜੇਕਰ ਤੁਸੀਂ ________ ਪੀਲੀ ਲਾਈਨ ਦੇ ਖੱਬੇ ਪਾਸੇ ਡ੍ਰਾਈਵ ਕਰੋ ਇੱਕ ਪਾਸੇ ਵਾਲੇ ਹਾਈਵੇਅ 'ਤੇ ਗਲਤ ਦਿਸ਼ਾ ਵਿੱਚ ਗੱਡੀ ਚਲਾਓ ਇਹਨਾਂ ਵਿੱਚੋਂ ਕੋਈ ਵੀ ਕਰੋ ਟੱਕਰ ਦੀ ਰਿਪੋਰਟ ਕਰਨ ਵਿੱਚ ਅਸਫਲ ਰਹਿਣ 'ਤੇ 110 / 136 ਇੱਕ ਚੌਰਾਹੇ 'ਤੇ ਫਲੈਸ਼ਿੰਗ ਪੀਲੀ ਲਾਈਟ ਦਾ ਮਤਲਬ ਹੈ ____ ਕਿਸੇ ਵੀ ਹਾਲਤ ਵਿੱਚ ਨਾ ਰੁਕੋ ਹਮੇਸ਼ਾ ਰੋਕੋ ਹੌਲੀ ਕਰੋ ਅਤੇ ਸਾਵਧਾਨੀ ਨਾਲ ਅੱਗੇ ਵਧੋ ਉਸੇ ਰਫ਼ਤਾਰ ਨਾਲ ਗੱਡੀ ਚਲਾਉਂਦੇ ਰਹੋ 111 / 136 ਆਪਣੇ ਵਾਹਨ ਨੂੰ ਇੱਕ ਚੌਰਾਹੇ ਜਾਂ ਕ੍ਰਾਸਵਾਕ ਵਿੱਚ ਰਿਵਰਸ ਲੈ ਜਾਣਾ ਗੈਰ-ਕਾਨੂੰਨੀ ਹੈ। ਨਹੀਂ ਹਾਂ 112 / 136 ਆਪਣਾ ਵਾਹਨ ਚਲਾਉਂਦੇ ਸਮੇਂ, ਹੈੱਡਲਾਈਟਾਂ ਨੂੰ ਚਾਲੂ ਕਰਨ ਦੀ ਲੋੜ ਹੁੰਦੀ ਹੈ ____ ਸ਼ਾਮ 5 ਵਜੇ ਤੋਂ 12 ਵਜੇ ਦੇ ਵਿਚਕਾਰ ਹਰ ਵਾਰ ਸੂਰਜ ਡੁੱਬਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਸੂਰਜ ਚੜ੍ਹਨ ਤੋਂ ਅੱਧੇ ਘੰਟੇ ਬਾਅਦ ਸਿਰਫ ਰਾਤ ਨੂੰ 113 / 136 ਆਪਣੇ ਵਾਹਨ ਵਿੱਚ ਪੈਟਰੋਲ/ਗੈਸ ਭਰਦੇ ਸਮੇਂ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਿਗਰਟ ਨਹੀਂ ਪੀਣੀ ਚਾਹੀਦੀ ਮਾਚਿਸ ਜਾਂ ਲਾਈਟਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਹਨਾਂ ਵਿੱਚੋਂ ਕੁੱਝ ਵੀ 114 / 136 ਜਦੋਂ ਤੁਸੀਂ ਕ੍ਰਾਸਵਾਕ 'ਤੇ ਪਹੁੰਚ ਰਹੇ ਹੋ ਅਤੇ ਤੁਹਾਡੇ ਅੱਗੇ ਵਾਹਨ ਹੌਲੀ ਹੋ ਰਹੇ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਟੇਲਗੇਟਿੰਗ ਕਰੋ ਤਾਂ ਜੋ ਉਹ ਤੇਜ਼ ਹੋ ਸਕਣ ਕਦੇ ਵੀ ਓਨਾ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਹੋ ਸਕਦਾ ਹੈ ਕਿ ਦੂਜਾ ਵਾਹਨ ਪੈਦਲ ਚੱਲਣ ਵਾਲੇ ਲਈ ਹੌਲੀ ਜਾਂ ਰੁਕ ਰਿਹਾ ਹੈ ਸੱਜੇ ਪਾਸੇ ਰੁਕੋ ਓਨਾ ਤੋਂ ਅੱਗੇ ਲੰਘਣ ਲਈ ਆਪਣਾ ਵਾਹਨ ਤੇਜ਼ ਕਰੋ 115 / 136 ਜਦੋਂ ਤੁਸੀਂ ਦੇਖਦੇ ਹੋ ਕਿ ਬ੍ਰੇਕ ਚੇਤਾਵਨੀ ਲਾਈਟ ਆਉਂਦੀ ਹੈ, ਅਤੇ ਗੱਡੀ ਦੀ ਬ੍ਰੇਕ ਦੀ ਚਿਤਾਵਨੀ ਲਾਈਟ ਆ ਰਹੀ ਹੈ ਪਰ ਪਾਰਕਿੰਗ ਬ੍ਰੇਕ ਨਹੀਂ ਲੱਗੀ ਹੋਈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜੇਕਰ ਤੁਹਾਨੂੰ ਦੇਰ ਹੋ ਰਹੀ ਹੈ ਤਾਂ ਤੁਸੀਂ ਚੇਤਾਵਨੀ ਲਾਈਟ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਜਿੰਨਾਂ ਜਲਦੀ ਹੋ ਸਕੇ ਸੁਰੱਖਿਅਤ ਦੇਖ ਕੇ ਸੜਕ ਦੇ ਕਿਨਾਰੇ ਚਲੇ ਜਾਓ ਆਪਣੇ ਡੈਸ਼ਬੋਰਡ 'ਤੇ ਥਾਪੀ ਮਾਰੋ ਤਾਂ ਕਿ ਚੇਤਾਵਨੀ ਲਾਈਟ ਚਲੀ ਜਾਵੇ ਗੱਡੀ ਚਲਾਉਂਦੇ ਰਹੋ 116 / 136 ਗਿੱਲੀਆਂ ਸੜਕਾਂ 'ਤੇ ਤੁਹਾਡੇ ਟਾਇਰਾਂ ਦਾ ਸੜਕ ਦੀ ਸਤ੍ਹਾ ਨਾਲ ਸੰਪਰਕ ਟੁੱਟ ਸਕਦਾ ਹੈ। ਇਸ ਨੂੰ _________ ਕਿਹਾ ਜਾਂਦਾ ਹੈ। ਹਾਈਡ੍ਰੋਪਲੇਨਿੰਗ ਤਿਆਰੀ ਇਹ ਸਾਰੇ ਮਾਈਕ੍ਰੋਪਲਾਨਿੰਗ 117 / 136 ਕਿਸੇ ਵੀ ਚੌਰਾਹੇ 'ਤੇ ਜਿੱਥੇ ਤੁਸੀਂ ਖੱਬੇ ਮੁੜਨਾ ਚਾਹੁੰਦੇ ਹੋ, ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਛੇਤੀ ਨਾਲ ਖੱਬੇ ਮੁੜ ਜਾਓ ਸਾਹਮਣੇ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਲੰਘਣ ਦਿਓ ਅਤੇ ਪੈਦਲ ਚਲਣ ਵਾਲਿਆਂ ਨੂੰ ਜਾਣ ਦਿਓ ਸਿਰਫ਼ ਪੈਦਲ ਚੱਲਣ ਵਾਲਿਆਂ ਲਈ ਦੇਖੋ ਸਿਰਫ਼ ਟਰਾਂਜ਼ਿਟ ਬੱਸ ਨੂੰ ਹੀ ਜਾਣ ਦਿਓ 118 / 136 ਸਟਾਪ ਸਾਈਨ ਦੇ ਨੇੜੇ ਪਹੁੰਚਣ 'ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਵਾਹਨ ਹੌਲੀ ਕਰੋ ਅਤੇ ਸਾਵਧਾਨੀ ਨਾਲ ਅੱਗੇ ਵਧੋ ਗੱਡੀ ਨੂੰ ਪੂਰਾ ਰੋਕੋ ਅਤੇ ਸਿਰਫ਼ ਉਦੋਂ ਹੀ ਅੱਗੇ ਵਧੋ ਜਦੋਂ ਸੁਰੱਖਿਅਤ ਹੋਵੇ ਹੌਲੀ ਕਰੋ ਅਤੇ ਹਾਰਨ ਵਜਾਓ ਜੇਕਰ ਕੋਈ ਹੋਰ ਵਾਹਨ ਨਹੀਂ ਹੈ ਤਾਂ ਤੁਸੀਂ ਸਟਾਪ ਸਾਈਨ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ 119 / 136 ਜੇਕਰ ਚੌਰਾਹੇ 'ਤੇ ਕੋਈ ਸਟਾਪ ਲਾਈਨ ਜਾਂ ਕਰਾਸਵਾਕ ਨਹੀਂ ਹੈ, ਤਾਂ ਤੁਹਾਨੂੰ ਚੌਰਾਹੇ ਦੇ _________ ਮੀਟਰ ਦੇ ਅੰਦਰ ਰੁਕਣਾ ਚਾਹੀਦਾ ਹੈ। 2 3 5 4 120 / 136 ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਸੱਜੇ ਪਾਸੇ ਕਦੋਂ ਮੋੜਨਾ ਚਾਹੀਦਾ ਹੈ ਕਰਬ ਦੇ ਨਾਲ ਢਲਾਣ 'ਤੇ ਪਾਰਕਿੰਗ ਕਰਦੇ ਸਮੇਂ ਇੰਨ੍ਹਾਂ ਵਿਚੋਂ ਕੋਈ ਵੀ ਪਾਰਕਿੰਗ ਕਰਦੇ ਸਮੇਂ ਬਿਨਾਂ ਕਰਬ ਦੇ ਚੜ੍ਹਾਈ 'ਤੇ ਪਾਰਕਿੰਗ ਕਰਦੇ ਸਮੇਂ ਬਿਨਾਂ ਕਰਬ ਦੇ ਢਲਾਣ 'ਤੇ ਪਾਰਕਿੰਗ ਕਰਦੇ ਸਮੇਂ 121 / 136 ਵਾਹਨ ਚਲਾਉਂਦੇ ਸਮੇਂ ਕੋਈ ਵੀ ਪ੍ਰਤੀਕਿਰਿਆ ਕਰਨ ਦਾ ਔਸਤਨ ਸਮਾਂ ________ ਹੈ ਸਕਿੰਟ ਦਾ ਦੋ-ਚੌਥਾਈ ਹਿੱਸਾ ਸਕਿੰਟ ਦੇ ਇੱਕ-ਚੌਥਾਈ ਹਿੱਸਾ ਸਕਿੰਟ ਦਾ ਤਿੰਨ ਚੌਥਾਈ ਹਿੱਸਾ 2 ਸਕਿੰਟ 122 / 136 ਜਦੋਂ ਪਾਰਕਿੰਗ ਢਲਾਣ ਵੱਲ ਹੋਵੇ, ਤਾਂ ਤੁਹਾਨੂੰ ਲਾਜ਼ਮੀ ਹੈ ਆਪਣੇ ਪਹੀਏ ਸਿੱਧੇ ਰੱਖੋ, ਕਰਬ ਦੇ ਸਮਾਨਾਂਤਰ ਉਥੇ ਪਾਰਕ ਨਾ ਕਰੋ ਆਪਣੇ ਅਗਲੇ ਪਹੀਏ ਨੂੰ ਸੱਜੇ ਪਾਸੇ ਮੋੜੋ ਅਤੇ ਪਾਰਕਿੰਗ ਬ੍ਰੇਕ ਲਗਾਓ ਆਪਣੇ ਅਗਲੇ ਪਹੀਏ ਨੂੰ ਖੱਬੇ ਪਾਸੇ ਮੋੜੋ ਅਤੇ ਪਾਰਕਿੰਗ ਬ੍ਰੇਕ ਲਗਾਓ 123 / 136 ਜਦੋਂ ਪਾਰਕਿੰਗ ਇੱਕ ਕਰਬ ਵਾਲੀ ਸੜਕ 'ਤੇ ਚੜ੍ਹਾਈ ਵੱਲ ਹੁੰਦੀ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਕੀ ਕਰਨਾ ਚਾਹੀਦਾ ਹੈ ਅਗਲੇ ਪਹੀਏ ਨੂੰ ਖੱਬੇ ਪਾਸੇ ਮੋੜੋ ਅਗਲੇ ਪਹੀਏ ਨੂੰ ਕਿਸੇ ਵੀ ਦਿਸ਼ਾ ਵਿੱਚ ਮੋੜੋ ਅਗਲੇ ਪਹੀਆਂ ਨੂੰ ਸਿੱਧਾ ਰੱਖੋ ਅਗਲੇ ਪਹੀਆਂ ਨੂੰ ਸੱਜੇ ਪਾਸੇ ਮੋੜੋ 124 / 136 ਦੋ-ਪਾਸੜ ਤੋਂ ਇੱਕ ਪਾਸੇ ਵਾਲੀ ਸੜਕ 'ਤੇ ਖੱਬੇ ਪਾਸੇ ਮੋੜ ਲੈਂਦੇ ਸਮੇਂ, ਹਮੇਸ਼ਾ ਸੱਜੇ ਸਿਗਨਲ ਨੂੰ ਚਾਲੂ ਕਰੋ ਸੜਕ ਦੇ ਸੱਜੇ ਪਾਸੇ ਪਹਿਲੀ ਉਪਲਬਧ ਲੇਨ ਵਿੱਚ ਮੁੜੋ ਸੜਕ ਦੇ ਖੱਬੇ ਪਾਸੇ ਪਹਿਲੀ ਉਪਲਬਧ ਲੇਨ ਵਿੱਚ ਮੁੜੋ 2 ਲੇਨਾਂ ਨੂੰ ਵਿੱਚ ਮੁੜੋ 125 / 136 ਜੇਕਰ ਤੁਹਾਡੇ ਵਾਹਨ ਦੇ ਸਿਗਨਲ ਕੰਮ ਨਹੀਂ ਕਰ ਰਹੇ ਹਨ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹੌਲੀ-ਹੌਲੀ ਗੱਡੀ ਚਲਾਓ ਆਪਣਾ ਵਾਹਨ ਨਾ ਚਲਾਓ ਲੇਨ ਬਦਲਣ ਅਤੇ ਮੋੜਨ ਵੇਲੇ ਹੱਥਾਂ ਦੇ ਸੰਕੇਤਾਂ ਦੀ ਵਰਤੋਂ ਕਰੋ ਟ੍ਰੈਫਿਕ ਨੂੰ ਇਹ ਦੱਸਣ ਲਈ ਹਾਰਨ ਵਜਾਉਂਦੇ ਰਹੋ ਕਿ ਤੁਹਾਡੇ ਸਿਗਨਲ ਕੰਮ ਨਹੀਂ ਕਰ ਰਹੇ ਹਨ 126 / 136 ਤੁਸੀਂ ਇੱਕ ਘਰ ਜਾਂ ਕਿਸ਼ਤੀ ਦੇ ਟ੍ਰੇਲਰ ਵਿੱਚ ____ ਨਹੀਂ ਲਿਜਾ ਸਕਦੇ। ਯਾਤਰੀ ਪਾਲਤੂ ਲੱਕੜ ਹਥਿਆਰ 127 / 136 ਜੇਕਰ ਕੋਈ ਤੁਹਾਨੂੰ ਟੇਲਗੇਟ (ਤੁਹਾਡੀ ਗੱਡੀ ਪਿੱਛੇ ਗੱਡੀ) ਕਰ ਰਿਹਾ ਹੈ, ਤਾਂ ਤੁਹਾਨੂੰ ਚਾਹੀਦਾ ਹੈ ਟੇਲਗੇਟਰ 'ਤੇ ਹਾਰਨ ਵਜਾਓ ਟੇਲਗੇਟਰ ਨੂੰ ਸੁਚੇਤ ਕਰਨ ਲਈ ਅਚਾਨਕ ਬ੍ਰੇਕ ਲਗਾਓ ਟੇਲਗੇਟਰ ਨੂੰ ਲੰਘਣ ਦੇਣ ਲਈ ਕਿਸੇ ਹੋਰ ਲੇਨ ਵਿੱਚ ਚਲੇ ਜਾਓ ਸਪੀਡ ਤੇਜ਼ ਕਰੋ 128 / 136 ਤੁਸੀਂ ਪਾਰਕ ਨਹੀਂ ਕਰ ਸਕਦੇ ਸਟਾਪ ਸਾਈਨ ਜਾਂ ਯੀਲਡ ਚਿੰਨ੍ਹ ਦੇ ਚਾਰ ਮੀਟਰ ਦੇ ਅੰਦਰ ਸਟਾਪ ਸਾਈਨ ਜਾਂ ਯੀਲਡ ਸਾਈਨ ਦੇ ਪੰਜ ਮੀਟਰ ਦੇ ਅੰਦਰ ਸਟਾਪ ਸਾਈਨ ਜਾਂ ਯੀਲਡ ਸਾਈਨ ਦੇ ਛੇ ਮੀਟਰ ਦੇ ਅੰਦਰ ਸਟਾਪ ਸਾਈਨ ਜਾਂ ਯੀਲਡ ਸਾਈਨ ਦੇ ਤਿੰਨ ਮੀਟਰ ਦੇ ਅੰਦਰ 129 / 136 ਡਰਾਈਵਰ ਇਹ ਯਕੀਨੀ ਬਣਾਉਣ ਲਈ ਜਿੰਮੇਵਾਰ ਹੈ ਕਿ ਵਾਹਨ ਵਿੱਚ ਸਵਾਰ ਸਾਰੇ ਯਾਤਰੀ ਸੀਟ ਬੈਲਟ ਨਾਲ ਸਹੀ ਢੰਗ ਨਾਲ ਸੁਰੱਖਿਅਤ ਹਨ। ਸਿਰਫ਼ ਤਾਂ ਹੀ ਜੇਕਰ ਯਾਤਰੀਆਂ ਦੀ ਉਮਰ 16 ਸਾਲ ਤੋਂ ਘੱਟ ਹੈ ਸਿਰਫ਼ ਤਾਂ ਹੀ ਜੇਕਰ ਯਾਤਰੀਆਂ ਦੀ ਉਮਰ 16 ਸਾਲ ਜਾਂ ਇਸ ਤੋਂ ਵੱਧ ਹੈ ਨਹੀਂ, ਡਰਾਈਵਰ ਬਿਲਕੁਲ ਜ਼ਿੰਮੇਵਾਰ ਨਹੀਂ ਹਨ ਕੇਵਲ ਤਾਂ ਹੀ ਜੇ ਯਾਤਰੀ ਚੰਗੇ ਡਰਾਈਵਰ ਨਹੀਂ ਹਨ 130 / 136 ਸਾਈਕਲ ਸਵਾਰ ਨੂੰ ਲੰਘਣ ਵੇਲੇ, ਮੋਟਰ ਵਾਹਨਾਂ ਦੇ ਡਰਾਈਵਰਾਂ ਨੂੰ ______ ਦੀ ਘੱਟੋ-ਘੱਟ ਦੂਰੀ ਬਣਾਈ ਰੱਖਣੀ ਚਾਹੀਦੀ ਹੈ 3 ਮੀਟਰ 4 ਮੀਟਰ 2 ਮੀਟਰ 1 ਮੀਟਰ 131 / 136 ਤੁਹਾਨੂੰ ਸਾਰੀਆਂ ਸਥਿਤੀਆਂ ਵਿੱਚ ਇੱਕ ਗਤੀ ਤੇ ਗੱਡੀ ਚਲਾਉਣੀ ਚਾਹੀਦੀ ਹੈ ਤਾਂ ਜੋ ਤੁਸੀਂ 150 ਮੀਟਰ ਦੇ ਅੰਦਰ ਰੁਕੋ ਇੱਕ ਸੁਰੱਖਿਅਤ ਦੂਰੀ ਦੇ ਅੰਦਰ ਰੁਕੋ 90 ਮੀਟਰ ਦੇ ਅੰਦਰ ਰੁਕੋ 60 ਮੀਟਰ ਦੇ ਅੰਦਰ ਰੁਕੋ 132 / 136 ਇੱਕ ਗੋਲ ਚੌਰਾਹੇ 'ਤੇ, ਜਦੋਂ 1 ਵਾਹਨ ਪਹਿਲਾਂ ਹੀ ਚੌਰਾਹੇ ਵਿੱਚ ਹੈ ਅਤੇ ਦੂਜਾ ਵਾਹਨ ਗੋਲ ਚੌਰਾਹੇ ਵਿੱਚ ਦਾਖਲ ਹੋ ਰਿਹਾ ਹੈ, ਤਾਂ ਰਸਤੇ ਦਾ ਅਧਿਕਾਰ ਕਿਸ ਕੋਲ ਹੈ? ਕੋਈ ਫਰਕ ਨਹੀਂ ਪੈਂਦਾ, ਕੋਈ ਵੀ ਜਾ ਸਕਦਾ ਹੈ ਦੋਵਾਂ ਕੋਲ ਹੈ ਜਿਹੜਾ ਵਾਹਨ ਚੋਰਾਹੇ ਵਿੱਚ ਦਾਖਲ ਹੋ ਰਿਹਾ ਹੈ ਜਿਹੜਾ ਵਾਹਨ ਪਹਿਲਾਂ ਤੋਂ ਹੀ ਚੋਰਾਹੇ ਵਿੱਚ ਹੈ 133 / 136 ਜਦੋਂ ਮੌਸਮ ਅਤੇ ਸੜਕਾਂ ਦੀ ਸਥਿਤੀ ਮਾੜੀ ਹੁੰਦੀ ਹੈ, ਤਾਂ ਤੁਹਾਨੂੰ ਨਹੀਂ ਚਾਹੀਦਾ ਕਿ _____ ਗੱਡੀ ਚਲਾਓ ਕਰੂਜ਼ ਕੰਟਰੋਲ ਦੀ ਵਰਤੋਂ ਕਰੋ ਸਿਗਨਲ ਦੀ ਵਰਤੋਂ ਕਰੋ ਆਪਣੇ ਸ਼ੀਸ਼ੇ ਚੈੱਕ ਕਰੋ 134 / 136 ਜੇਕਰ ਕਿਸੇ ਵਿਅਕਤੀ ਦਾ ਡਰਾਈਵਰ ਲਾਇਸੈਂਸ ਮੁਅੱਤਲ ਕੀਤਾ ਜਾਂਦਾ ਹੈ, ਤਾਂ ਉਹ ____ ਸਿਰਫ ਐਮਰਜੈਂਸੀ ਲਈ ਗੱਡੀ ਚਲਾ ਸਕਦਾ ਹੈ ਰਾਤ ਨੂੰ ਗੱਡੀ ਨਹੀਂ ਚਲਾ ਸਕਦਾ ਪੁਲਿਸ ਤੋਂ ਲੁਕ ਕੇ ਗੱਡੀ ਚਲਾ ਸਕਦਾ ਹੈ ਕਿਸੇ ਵੀ ਹਾਲਤ ਵਿੱਚ ਗੱਡੀ ਨਹੀਂ ਚਲਾ ਸਕਦਾ 135 / 136 ਜਦੋਂ ਟ੍ਰੈਫਿਕ ਬਹੁਤ ਰੁਕ-ਰੁਕ ਕੇ ਚਾਲ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ AC ਦੀ ਵਰਤੋਂ ਪੈਟਰੋਲ/ਗੈਸ ਦੀ ਖਪਤ ਨੂੰ ____ ਪ੍ਰਤੀਸ਼ਤ ਵਧਾ ਸਕਦੀ ਹੈ 1 – 3 2 - 5 3 - 5 10 - 25 136 / 136 ਜਦੋਂ ਤੁਸੀਂ ਮੁੱਖ ਸੜਕ 'ਤੇ ਕਿਸੇ ਚੌਰਾਹੇ 'ਤੇ ਪਹੁੰਚਦੇ ਹੋ, ਅਤੇ ਚੋਰਾਹਾ ਟ੍ਰੈਫਿਕ ਕਰਕੇ ਬਲਾਕ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜੇ ਤੁਸੀਂ ਹਰੀ ਬੱਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਨਾ ਰੁਕੋ ਚੌਰਾਹੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਰੁਕੋ ਅਤੇ ਅੱਗੇ ਦੀ ਟ੍ਰੈਫਿਕ ਦੇ ਅੱਗੇ ਵਧਣ ਤੱਕ ਉਡੀਕ ਕਰੋ ਆਪਣੇ ਅਗਲੇ ਵਾਹਨ ਦੇ ਪਿੱਛੇ ਜਾਂਦੇ ਰਹੋ ਲਾਈਟਾਂ ਲਾਲ ਹੋਣ 'ਤੇ ਹੀ ਰੁਕੋ Your score is LinkedIn Facebook Twitter VKontakte 0% Restart quiz Please rate this quiz Send feedback Alberta Road Signs Punjabi Road Signs – 1 Road Signs – 2 Road Signs – 3 Road Signs – 4 Alberta Practice Test Punjabi Practice Test – 1 Practice Test – 2 Practice Test – 3 Practice Test – 4 Alberta Road Rules in Punjabi Road Rules – 1 Road Rules – 2 Road Rules – 3 Road Rules – 4 Alberta Practice Test Punjabi Practice Test – 5 Practice Test – 6 Practice Test – 7 Practice Test – 8 Share this:Click to share on Facebook (Opens in new window)Click to share on Twitter (Opens in new window)Click to share on WhatsApp (Opens in new window)Click to share on Pinterest (Opens in new window)