MPI Class 5 Knowledge Test Book in Punjabi /40 17 votes, 3.5 avg 5219 1 - MPI Practice Test in Punjabi Practice Test - 1 40 Questions Passing Marks - 80% 1 / 40 ਸੀਟ ਬੈਲਟ ਕਦੋਂ ਪਹਿਨਣੀ ਚਾਹੀਦੀ ਹੈ? ਸਿਰਫ਼ ਸ਼ਹਿਰ ਵਿੱਚ ਸਿਰਫ਼ ਤੇਜ਼ ਰਫ਼ਤਾਰ 'ਤੇ ਗੱਡੀ ਚਲਾਉਣ ਵੇਲੇ ਕੇਵਲ ਤਾਂ ਹੀ ਜੇਕਰ ਮੂਹਰਲੀ ਸੀਟ 'ਤੇ ਸਵਾਰ ਹੋ ਰਹੇ ਹੋ ਹਰ ਸਮੇਂ ਜਦੋਂ ਡ੍ਰਾਈਵਿੰਗ ਜਾਂ ਵਾਹਨ ਵਿੱਚ ਸਵਾਰੀ ਕਰਦੇ ਹੋ, ਜਾਂ ਜਦੋਂ ਤੱਕ ਕਨੂੰਨ ਦੁਆਰਾ ਛੋਟ ਨਹੀਂ ਦਿੱਤੀ ਜਾਂਦੀ 2 / 40 ਸਾਰੇ ਵਾਹਨ ਜਿਨ੍ਹਾਂ ਤੇ ਲੱਦਿਆ ਭਾਰ ਵਾਹਨ ਦੇ ਪਿਛਲੇ ਹਿੱਸੇ ਤੋਂ ਇੱਕ ਮੀਟਰ ਜਾਂ ਇਸ ਤੋਂ ਵੱਧ ਲੰਬਾ ਹੈ, ਉਹਨਾਂ ਕੋਲ ______ ਹੋਣਾ ਚਾਹੀਦਾ ਹੈ: ਭਾਰ ਦੇ ਅੰਤ 'ਤੇ ਸਪੱਸ਼ਟ ਤੌਰ 'ਤੇ ਦਿਖਾਈ ਦੇਣ ਵਾਲਾ ਚਿੱਟਾ ਝੰਡਾ ਭਾਰ ਦੇ ਅੰਤ 'ਤੇ ਸਪੱਸ਼ਟ ਤੌਰ 'ਤੇ ਦਿਖਾਈ ਦੇਣ ਵਾਲਾ ਲਾਲ ਝੰਡਾ ਅਤੇ ਰਾਤ ਨੂੰ ਲਾਲ ਬੱਤੀ ਜਾਂ ਰਿਫਲੈਕਟਰ ਇੱਕ ਲਾਲ ਝੰਡਾ ਇੱਕ ਲਾਲ ਰਿਫਲੈਕਟਰ ਜਾਂ ਰੋਸ਼ਨੀ 3 / 40 ਜਦੋ ਤੁਸੀਂ ਗੱਡੀ ਚਲਾ ਰਹੇ ਹੋ ਅਤੇ ਤੁਸੀਂ ਇੱਕ ਵਾਹਨ ਨੂੰ ਟੱਕਰ ਮਾਰ ਦਿੰਦੇ ਹੋ ਜਿਸ ਵਿੱਚ ਕੋਈ ਨਹੀਂ ਹੈ, ਅਤੇ ਤੁਸੀਂ ਵਾਹਨ ਦੇ ਮਾਲਕ ਦਾ ਵੀ ਪਤਾ ਨਹੀਂ ਲਗਾ ਸਕਦੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਚੁੱਪ-ਚਾਪ ਚਲੇ ਜਾਣਾ ਚਾਹੀਦਾ ਹੈ ਮਾਲਕ ਦੇ ਵਾਪਸ ਆਉਣ ਤੱਕ ਰਹਿਣਾ ਚਾਹੀਦਾ ਹੈ ਪੁਲਿਸ ਦੇ ਆਉਣ ਤੱਕ ਰੁਕਣਾ ਚਾਹੀਦਾ ਹੈ ਆਪਣੇ ਨਾਮ, ਪਤੇ ਅਤੇ ਦੁਰਘਟਨਾ ਦੇ ਹਾਲਾਤਾਂ ਦੇ ਨਾਲ ਇੱਕ ਲਿਖਤੀ ਨੋਟ ਜ਼ਰੂਰ ਛੱਡਣਾ ਚਾਹੀਦਾ ਹੈ 4 / 40 ਤੁਹਾਡੇ ਖੱਬੇ ਪਾਸੇ ਠੋਸ ਚਿੱਟੀ ਲਾਈਨ ਦਾ ਮਤਲਬ ਹੈ ਤੁਹਾਨੂੰ ਗੱਡੀ ਹੌਲੀ ਕਰਨ ਦੀ ਲੋੜ ਹੈ ਤੁਸੀਂ ਲੇਨ ਨਹੀਂ ਬਦਲ ਸਕਦੇ ਐਮਰਜੈਂਸੀ ਵਾਹਨ ਤੁਹਾਡੇ ਖੱਬੇ ਪਾਸੇ ਜਾ ਰਹੇ ਹਨ ਲੇਨ ਬਦਲਣ ਦੀ ਇਜਾਜ਼ਤ ਹੈ 5 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਧੀਮੀ ਆਵਾਜਾਈ ਨੂੰ ਸੱਜੇ ਪਾਸੇ ਰੱਖਣਾ ਚਾਹੀਦਾ ਹੈ ਸੱਜੀ ਲੇਨ ਬਾਹਰ ਨਿਕਲਦੀ ਹੈ ਅੱਗੇ ਸੜਕ ਵਿੱਚ ਥੋੜ੍ਹਾ ਜਿਹਾ ਮੋੜ ਹੈ ਜੇਕਰ ਤੁਸੀਂ ਇਸ ਲੇਨ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਬਾਹਰ ਨਿਕਲਣਾ ਪਵੇਗਾ 6 / 40 ਜਦੋਂ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਤੁਸੀਂ ਦੇਖਦੇ ਹੋ ਕਿ ਟ੍ਰੈਫਿਕ ਲਾਈਟ ਲੰਬੇ ਸਮੇਂ ਤੋਂ ਹਰੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਚੋਰਾਹਾ ਲੰਘਣ ਲਈ ਗੱਡੀ ਤੇਜ਼ ਕਰੋ ਲਾਈਟਾਂ 'ਤੇ ਰੁਕੋ ਰੁਕਣ ਲਈ ਤਿਆਰ ਰਹੋ, ਹਰੀਆਂ ਲਾਈਟਾਂ ਕਿਸੇ ਵੇਲੇ ਵੀ ਬਦਲ ਸਕਦੀਆਂ ਹਨ ਹੌਲੀ ਹੋਣਾ ਸ਼ੁਰੂ ਕਰੋ 7 / 40 ਪ੍ਰਤੀਕਰਮ ਦੇ ਸਮੇਂ ਨੂੰ ਸਭ ਤੋਂ ਵੱਧ ਕੀ ਪ੍ਰਭਾਵਿਤ ਕਰਦਾ ਹੈ? ਤੁਰਨਾ ਖੇਡਣਾ ਨੀਂਦ ਸ਼ਰਾਬ 8 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਫੁੱਟਪਾਥ ਅੱਗੇ ਤੰਗ ਹੈ ਦੋ ਪਾਸੇ ਆਵਾਜਾਈ ਸੜਕ ਅਸਮਾਨ ਹੈ ਅੱਗੇ ਅੰਡਰਪਾਸ ਹੈ, ਸਾਈਨ ਦਿਖਾਉਂਦਾ ਹੈ ਕਿ ਤੁਹਾਡੇ ਕੋਲ ਕਿੰਨੀ ਜਗ੍ਹਾ ਹੈ 9 / 40 ਡ੍ਰਾਈਵਰ ਜੋ ਪਹਿਲੀ ਵਾਰ ਅਲਕੋਹਲ ਜਾਂ ਨਸ਼ੀਲੇ ਪਦਾਰਥਾਂ ਦੇ ਕਾਰਨ ਗੱਡੀ ਚਲਾਉਣ ਦੇ ਦੋਸ਼ੀ ਹਨ: 30 ਦਿਨਾਂ ਬਾਅਦ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦੇ ਸਕਦਾ ਹੈ 1 ਸਾਲ ਲਈ ਮੁਅੱਤਲ ਕੀਤਾ ਜਾਵੇਗਾ ਅਤੇ DSR ਸਕੇਲ 'ਤੇ 10 ਪੱਧਰ ਹੇਠਾਂ ਚਲੇ ਜਾਣਗੇ 5 ਸਾਲਾਂ ਲਈ ਡਰਾਈਵਿੰਗ ਲਾਇਸੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇਗਾ 3 ਸਾਲਾਂ ਲਈ ਡਰਾਈਵਿੰਗ ਲਾਇਸੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇਗਾ 10 / 40 ਜਦੋ ਮੌਸਮ ਦੇ ਹਾਲਾਤ ਵਿਗੜਦੇ ਹਨ, ਤੁਹਾਡੀ ਤੁਹਾਡੇ ਅਗਲੇ ਵਾਹਨ ਤੋਂ ਦੂਰੀ ______ ਹੋਣੀ ਚਾਹੀਦੀ ਹੈ? ਉਸੇ ਤਰ੍ਹਾਂ ਹੀ ਘਟਣੀ ਹਾਲਾਤ ਦੀ ਗੰਭੀਰਤਾ ਦੇ ਅਨੁਸਾਰ ਵਧੀ ਚਾਰ ਸਕਿੰਟਾਂ ਤੱਕ ਵਧੀ 11 / 40 ਰੋਡ ਟੈਸਟ ਪਾਸ ਕਰਨ ਤੋਂ ਬਾਅਦ, ਡਰਾਈਵਰ ਘੱਟੋ ਘੱਟ ____ ਲਈ ਵਿਚਕਾਰਲੇ ਪੜਾਅ 'ਤੇ ਰਹਿੰਦਾ ਹੈ? 9 ਮਹੀਨੇ 12 ਮਹੀਨੇ 6 ਮਹੀਨੇ 15 ਮਹੀਨੇ 12 / 40 ਲੇਨ ਬਦਲਣ ਤੋਂ ਪਹਿਲਾਂ, ਟ੍ਰੈਫਿਕ ਚੈੱਕ ਲਈ ਆਪਣੇ ਸ਼ੀਸ਼ਿਆਂ ਦੀ ਜਾਂਚ ਕਰੋ, ਜਾਣ ਦੇ ਆਪਣੇ ਇਰਾਦੇ ਨੂੰ ਸੰਕੇਤ ਕਰੋ ਅਤੇ ਫਿਰ: ਉਸ ਲੇਨ ਵਿੱਚ ਜਾਓ ਜਿਸ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਬਲਾਇੰਡ ਸਪਾਟ ਦੀ ਜਾਂਚ ਕਰੋ ਅਤੇ ਲੋੜ ਅਨੁਸਾਰ ਆਪਣੀ ਗਤੀ ਨੂੰ ਵਿਵਸਥਿਤ ਕਰੋ ਲੋੜ ਅਨੁਸਾਰ ਆਪਣੀ ਗਤੀ ਨੂੰ ਘਟਾਓ ਅਤੇ ਵਿਵਸਥਿਤ ਕਰੋ ਲੇਨ ਬਦਲਣ ਲਈ ਵਾਹਨ ਤੇਜ਼ ਕਰੋ 13 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੱਜੀ ਲੇਨ ਬਾਹਰ ਨਿਕਲਦੀ ਹੈ ਰੇਲਵੇ ਟਰੈਕ ਸ਼ੁਰੂ ਹੁੰਦਾ ਹੈ ਪੱਕੀ ਸਤ੍ਹਾ ਅੱਗੇ ਖਤਮ ਹੁੰਦੀ ਹੈ ਸੜਕ ਉੱਤੇ ਪਾਣੀ ਵਹਿ ਸਕਦਾ ਹੈ 14 / 40 ਜੇਕਰ ਤੁਸੀਂ ਟੱਕਰ ਵਿੱਚ ਸ਼ਾਮਲ ਕਿਸੇ ਵਾਹਨ ਦੇ ਡਰਾਈਵਰ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ? ਇਹ ਦੇਖਣ ਲਈ ਜਾਂਚ ਕਰੋ ਕਿ ਕੀ ਤੁਹਾਡਾ ਵਾਹਨ ਖਰਾਬ ਹੋ ਗਿਆ ਹੈ ਦੁਰਘਟਨਾ ਦੀ ਪੁਲਿਸ ਨੂੰ ਰਿਪੋਰਟ ਕਰੋ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਨੂੰ ਹਾਦਸੇ ਦੀ ਰਿਪੋਰਟ ਕਰੋ ਇਹ ਦੇਖਣ ਲਈ ਜਾਂਚ ਕਰੋ ਕਿ ਕੀ ਕੋਈ ਜ਼ਖਮੀ ਹੋਇਆ ਹੈ 15 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇੱਕ ਕਿਲੋਮੀਟਰ ਅੱਗੇ ਉਸਾਰੀ ਦਾ ਕੰਮ ਚੱਲ ਰਿਹਾ ਹੈ ਅੱਗੇ ਸੜਕ 'ਤੇ ਕੰਮ ਕਰ ਰਹੇ ਸਰਵੇ ਕਰੂ ਬੰਦ ਲੇਨ ਆਮ ਆਵਾਜਾਈ ਦੇ ਰਸਤੇ ਤੋਂ ਅਸਥਾਈ ਚੱਕਰ 16 / 40 ਬਲਾਇੰਡ ਸਪਾਟ ਦੀ ਜਾਂਚ ਕਿਵੇਂ ਕਰੀਏ? ਮੋਢੇ ਉੱਤੇ ਦੇਖ ਕੇ ਖੱਬੇ-ਸੱਜੇ ਸ਼ੀਸ਼ੇ ਦੀ ਜਾਂਚ ਕਰਕੇ ਪਿਛਲੇ ਸ਼ੀਸ਼ੇ ਦੀ ਜਾਂਚ ਕਰਕੇ ਸਿਗਨਲ ਚਾਲੂ ਕਰਕੇ 17 / 40 ਜਦੋਂ ਤੁਸੀਂ ਇੱਕ ਕੱਚੀ ਸੜਕ 'ਤੇ ਕਿਸੇ ਹੋਰ ਵਾਹਨ ਦਾ ਪਿੱਛੇ ਜਾ ਰਹੇ ਹੋ ਜਿੱਥੇ ਹਵਾ ਵਿੱਚ ਧੂੜ ਜਾਂ ਬੱਜਰੀ ਹੋ ਸਕਦੀ ਹੈ, ਤਾਂ ਤੁਹਾਨੂੰ ਅਗਲੀ ਗੱਡੀ ਤੋਂ ਕਿੰਨਾ ਫ਼ਾਸਲਾ ਰੱਖਣਾ ਚਾਹੀਦਾ ਹੈ? 5 ਸਕਿੰਟਾਂ ਦਾ 2 ਸਕਿੰਟਾਂ ਦਾ 4 ਸਕਿੰਟਾਂ ਦਾ 3 ਸਕਿੰਟਾਂ ਦਾ 18 / 40 ਇੱਕ ਚੌਰਾਹੇ 'ਤੇ ਜਗਮਗਾਓਂਦੀ ਲਾਲ ਬੱਤੀ ਦਾ ਮਤਲਬ ਹੈ ___ ਰੁਕੋ ਅਤੇ ਸਿਰਫ਼ ਉਦੋਂ ਹੀ ਅੱਗੇ ਵਧੋ ਜਦੋਂ ਇਹ ਸੁਰੱਖਿਅਤ ਹੋਵੇ ਟ੍ਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ, ਰੂਟ ਬਦਲੋ ਰੁਕੋ ਅਤੇ ਲਾਈਟਾਂ ਨੂੰ ਠੀਕ ਕਰਨ ਲਈ ਕਿਸੇ ਦੀ ਉਡੀਕ ਕਰੋ ਹੌਲੀ ਕਰੋ ਅਤੇ ਸਾਵਧਾਨੀ ਨਾਲ ਅੱਗੇ ਵਧੋ 19 / 40 ਜੇਕਰ ਇੱਕ ਬਹੁ-ਲੇਨ ਸੜਕ/ਹਾਈਵੇਅ 'ਤੇ, ਇੱਕ ਮੋਟਰਸਾਈਕਲ ਤੁਹਾਡੇ ਤੋਂ ਅੱਗੇ ਹੈ ਅਤੇ ਤੁਸੀਂ ਲੰਘਣਾ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰੋਗੇ 1 ਮੀਟਰ ਦੀ ਦੂਰੀ ਬਣਾ ਕੇ ਲੰਘ ਜਾਓ ਉਹਨਾਂ ਨੂੰ ਹੋਰ ਵਾਹਨਾਂ ਵਾਂਗ ਸਮਝੋ ਅਤੇ ਸੁਰੱਖਿਅਤ ਢੰਗ ਨਾਲ ਲੰਘਣ ਲਈ ਦੂਜੀ ਲੇਨ ਵਿੱਚ ਚਲੇ ਜਾਓ ਅੱਗੇ ਨਾ ਲੰਘੋ ਹਾਰਨ ਵਜਾਓ ਤਾਂ ਜੋ ਉਹ ਤੁਹਾਡਾ ਰਸਤਾ ਸਾਫ਼ ਕਰ ਸਕੇ 20 / 40 ਜੇਕਰ ਲਾਲ ਟ੍ਰੈਫਿਕ ਲਾਈਟਾਂ 'ਤੇ ਸੱਜੇ ਮੋੜ ਦੀ ਇਜਾਜ਼ਤ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਇਹ ਸਭ ਸਹੀ ਹਨ ਸਿਗਨਲ ਕਰੋ, ਰੁਕੋ ਅਤੇ ਸਿਰਫ਼ ਉਦੋਂ ਹੀ ਮੁੜੋ ਜਦੋਂ ਇਹ ਸੁਰੱਖਿਅਤ ਹੋਵੇ ਪੈਦਲ ਚੱਲਣ ਵਾਲਿਆਂ ਅਤੇ ਹੋਰ ਵਾਹਨਾਂ ਨੂੰ ਹਾਰਨ ਵਜਾਓ ਸਿਗਨਲ, ਹੌਲੀ ਕਰੋ ਅਤੇ ਸੱਜੇ ਮੁੜੋ 21 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਬੱਚੇ ਖੇਡ ਰਹੇ ਹਨ ਪੈਦਲ ਚਾਲਕਾ ਲਈ ਰਸਤਾ ਅੱਗੇ ਉਸਾਰੀ ਜ਼ੋਨ ਹੈ ਸਕੂਲ ਜ਼ੋਨ 22 / 40 ਹਾਈਵੇਅ ਤੋਂ ਬਾਹਰ ਨਿਕਲਣ ਵੇਲੇ ਤੁਸੀਂ ਗੱਡੀ ਕਦੋਂ ਹੌਲੀ ਕਰ ਸਕਦੇ ਹੋ? ਕਦੇ ਨਹੀਂ ਜਦੋਂ ਤੁਸੀਂ ਬਾਹਰ ਨਿਕਲਣ ਵਾਲੀ ਲੇਨ ਵਿੱਚ ਹੁੰਦੇ ਹੋ ਜਦੋਂ ਤੁਹਾਡੇ ਪਿੱਛੇ ਆਵਾਜਾਈ ਹੁੰਦੀ ਹੈ ਜਦੋਂ ਤੁਸੀਂ ਇਕੱਲੇ ਗੱਡੀ ਚਲਾ ਰਹੇ ਹੋ 23 / 40 ਜੇਕਰ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਜਿੱਥੇ ਖੱਬੇ ਅਤੇ ਸੱਜੇ ਮੁੜਨ ਦੀ ਇਜਾਜ਼ਤ ਹੈ ਤਾਂ___ ਜੇਕਰ ਰਸਤਾ ਸਾਫ਼ ਹੋਵੇ ਤਾਂ ਤੁਸੀਂ ਖੱਬੇ ਪਾਸੇ ਮੁੜ ਸਕਦੇ ਹੋ ਜੇਕਰ ਰਸਤਾ ਸਾਫ਼ ਹੋਵੇ ਤਾਂ ਤੁਸੀਂ ਸਿੱਧੇ ਜਾ ਸਕਦੇ ਹੋ ਜੇਕਰ ਰਸਤਾ ਸਾਫ਼ ਹੋਵੇ ਤਾਂ ਤੁਸੀਂ ਸੱਜੇ ਪਾਸੇ ਮੁੜ ਸਕਦੇ ਹੋ ਜੇਕਰ ਤੁਸੀਂ ਸਹੀ ਲੇਨ ਵਿੱਚ ਹੋ ਤਾਂ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਕਰ ਸਕਦੇ ਹੋ 24 / 40 ਜਦੋਂ ਤੁਹਾਨੂੰ ਲਾਲ ਬੱਤੀਆਂ 'ਤੇ ਰੋਕਿਆ ਜਾਂਦਾ ਹੈ ਤਾਂ ਕੀ ਤੁਸੀਂ ਆਪਣਾ ਫ਼ੋਨ ਵਰਤ ਸਕਦੇ ਹੋ? ਹਾਂ ਕਿਉਂਕਿ ਤੁਹਾਨੂੰ ਹੁਣ ਰੋਕ ਦਿੱਤਾ ਗਿਆ ਹੈ ਨਹੀਂ, ਜੇਕਰ ਤੁਹਾਡੇ ਨੇੜੇ ਪੁਲਿਸ ਦੀ ਕਾਰ ਹੈ ਨਹੀਂ, ਲਾਈਟਾਂ ਲਾਲ ਹੋਣ 'ਤੇ ਵੀ ਤੁਸੀਂ ਆਪਣੇ ਫ਼ੋਨ ਦੀ ਵਰਤੋਂ ਨਹੀਂ ਕਰ ਸਕਦੇ ਹਾਂ, ਜਿੰਨਾ ਚਿਰ ਤੁਸੀਂ ਇਸਨੂੰ ਜਲਦੀ ਕਰ ਸਕਦੇ ਹੋ 25 / 40 ਜਦੋਂ ਤੁਸੀਂ ਇਹ ਫੈਸਲਾ ਕਰ ਰਹੇ ਹੋ ਕਿ ਯੂ-ਟਰਨ ਲੈਣਾ ਹੈ ਜਾਂ ਨਹੀਂ, ਤਾਂ ਤੁਹਾਡਾ ਪਹਿਲਾ ਵਿਚਾਰ _______ ਜਾਂਚ ਕਰਨਾ ਚਾਹੀਦਾ ਹੈ ਤੁਹਾਡੀ ਕਾਰ ਦਾ ਮੋੜ ਦਾ ਘੇਰਾ ਕਰਬ ਦੇ ਨੇੜੇ ਦਰੱਖਤਾਂ, ਫਾਇਰ ਹਾਈਡ੍ਰੈਂਟਸ ਜਾਂ ਖੰਭਿਆਂ ਦੀ ਮੌਜੂਦਗੀ ਟ੍ਰੈਫਿਕ ਨਿਯਮ ਕਰਬ ਦੀ ਉਚਾਈ 26 / 40 ਡ੍ਰਾਈਵਿੰਗ ਕਰਦੇ ਸਮੇਂ ਸਾਈਕਲ ਸਵਾਰਾਂ ਨਾਲ ਅੱਖਾਂ ਦਾ ਸੰਪਰਕ ਬਣਾਉਣਾ ਸੰਚਾਰ ਦਾ ਵਧੀਆ ਤਰੀਕਾ ਹੈ ਗੈਰ-ਕਾਨੂੰਨੀ ਹੈ ਸਾਈਕਲ ਸਵਾਰਾਂ ਨੂੰ ਘਬਰਾ ਸਕਦਾ ਹੈ ਤੁਹਾਡਾ ਧਿਆਨ ਭਟਕ ਸਕਦਾ ਹੈ 27 / 40 ਗੱਡੀ ਤਿਲਕਣ ਦਾ ਸਭ ਤੋਂ ਆਮ ਕਾਰਨ ਕੀ ਹੈ? ਕਾਰ ਦੀ ਮਕੈਨੀਕਲ ਸਥਿਤੀ ਫ਼ੋਨ ਦੀ ਵਰਤੋਂ ਕਰਨਾ ਤਿਲਕਣਾ ਫੁੱਟਪਾਥ ਡਰਾਈਵਿੰਗ ਦੇ ਮਾੜੇ ਹੁਨਰ 28 / 40 ਜੇਕਰ ਤੁਸੀਂ ਕਿਸੇ ਸੜਕ 'ਤੇ ਖੱਬੇ ਮੋੜ ਲੈਣ ਜਾ ਰਹੇ ਹੋ ਜਿੱਥੇ ਆਵਾਜਾਈ ਦੋਵੇਂ ਦਿਸ਼ਾਵਾਂ ਵਿੱਚ ਚੱਲ ਰਹੀ ਹੈ, ਤਾਂ ਤੁਹਾਨੂੰ ਖੱਬੇ ਮੋੜ ਲਈ ਕਿਸ ਸਥਿਤੀ ਵਿੱਚ ਹੋਣਾ ਚਾਹੀਦਾ ਹੈ ਤੁਸੀਂ ਕਿਤੇ ਵੀ ਖੱਬੇ ਪਾਸੇ ਮੁੜ ਸਕਦੇ ਹੋ ਸੱਜੇ ਪਾਸੇ ਅਤੇ ਜਿੰਨਾ ਸੰਭਵ ਹੋ ਸਕੇ ਸੜਕ ਦੀ ਵਿਚਕਾਰ ਵਾਲੀ ਲਾਈਨ ਦੇ ਨੇੜੇ ਸੜਕ ਦੇ ਸੱਜੇ ਪਾਸੇ ਵੱਲ ਸੜਕ ਦੇ ਬਿਲਕੁਲ ਖੱਬੇ ਪਾਸੇ 29 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਹਵਾਈ ਸ਼ੋਅ ਅੱਗੇ ਸ਼ੁਰੂ ਹੋ ਰਿਹਾ ਹੈ ਹਵਾਈ ਅੱਡੇ ਲਈ ਰੂਟ ਅੱਗੇ ਵਾਹਨ ਹੌਲੀ-ਹੌਲੀ ਚੱਲ ਰਹੇ ਹਨ ਅੱਗੇ ਉਸਾਰੀ ਜ਼ੋਨ 30 / 40 ਲੇਨ ਦੀ ਸਹੀ ਸਥਿਤੀ ਕਿਵੇਂ ਬਣਾਈ ਰੱਖੀਏ? ਪਿਛਲੇ ਸ਼ੀਸ਼ੇ ਦੀ ਜਾਂਚ ਕਰਕੇ ਹੌਲੀ ਕਰ ਕੇ ਜਿਸ ਦਿਸ਼ਾ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਉਸ ਦਿਸ਼ਾ ਵਿੱਚ ਚੰਗੀ ਤਰ੍ਹਾਂ ਅੱਗੇ ਤੱਕ ਦੇਖ ਕੇ ਤੇਜ਼ ਕਰ ਕੇ 31 / 40 ਤੁਹਾਨੂੰ ਆਪਣੇ ਵਾਹਨ ਦੇ ਟ੍ਰੈਫਿਕ ਵਾਲੇ ਪਾਸੇ ਦਰਵਾਜ਼ਾ ਖੋਲ੍ਹਣ ਦੀ ਇਜਾਜ਼ਤ ਕਦੋਂ ਦਿੱਤੀ ਜਾਂਦੀ ਹੈ? ਜਦੋਂ ਤੁਹਾਡਾ ਵਾਹਨ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਜਦੋਂ ਤੁਹਾਨੂੰ ਯਕੀਨ ਹੋਵੇ ਕਿ ਇਹ ਸੁਰੱਖਿਅਤ ਢੰਗ ਨਾਲ ਕੀਤਾ ਜਾ ਸਕਦਾ ਹੈ ਸਹੀ ਸੰਕੇਤ ਕਰਨ ਤੋਂ ਬਾਅਦ ਕਦੇ ਨਹੀਂ 32 / 40 ਜਦੋਂ ਤੁਸੀਂ ਕਿਸੇ ਅਨਿਯੰਤ੍ਰਿਤ ਚੌਰਾਹੇ 'ਤੇ ਪਹੁੰਚਦੇ ਹੋ ਤਾਂ ਕੀ ਕਰਨਾ ਹੈ? ਚੌਰਾਹੇ ਨੂੰ ਜਲਦੀ ਪਾਰ ਕਰਨ ਦੀ ਕੋਸ਼ਿਸ਼ ਕਰੋ ਰੁਕੋ ਅਤੇ ਫਿਰ ਜਾਓ ਚੌਰਾਹੇ ਨੂੰ ਪਾਰ ਕਰਦੇ ਸਮੇਂ ਹਾਰਨ ਵਜਾਓ ਹੌਲੀ ਕਰੋ, ਬ੍ਰੇਕ ਪੈਡਲ ਨੂੰ ਢੱਕੋ ਅਤੇ ਖੱਬੇ-ਸੱਜੇ ਦੇਖੋ 33 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਵਿੱਚ ਥੋੜ੍ਹਾ ਜਿਹਾ ਮੋੜ ਹੈ ਸੜਕ ਉੱਤੇ ਪਾਣੀ ਵਹਿ ਸਕਦਾ ਹੈ ਤੁਹਾਨੂੰ ਰਾਹ ਦਾ ਅਧਿਕਾਰ ਦੇਣਾ ਚਾਹੀਦਾ ਹੈ ਅੱਗੇ ਗੋਲ ਚੱਕਰ ਹੈ 34 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਸੜਕ ਸੱਜੇ ਫਿਰ ਖੱਬੇ ਮੁੜਦੀ ਹੈ ਅੱਗੇ ਉਸਾਰੀ ਜ਼ੋਨ ਹੈ ਸੱਜੀ ਲੇਨ ਬਾਹਰ ਨਿਕਲਦੀ ਹੈ 35 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਸੜਕ ਉੱਤੇ ਪਾਣੀ ਵਹਿ ਸਕਦਾ ਹੈ ਅੱਗੇ ਤੰਗ ਪੁਲ ਹੈ ਅੱਗੇ ਤੰਗ ਫੁੱਟਪਾਥ ਹੈ 36 / 40 ਕਿਸੇ ਵੀ ਚੌਰਾਹੇ 'ਤੇ ਜਿੱਥੇ ਤੁਸੀਂ ਖੱਬੇ ਮੁੜਨਾ ਚਾਹੁੰਦੇ ਹੋ, ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸਿਰਫ਼ ਪੈਦਲ ਚੱਲਣ ਵਾਲਿਆਂ ਲਈ ਧਿਆਨ ਰੱਖੋ ਸਿਰਫ਼ ਬੱਸ ਨੂੰ ਹੀ ਜਾਣ ਦਿਓ ਛੇਤੀ ਨਾਲ ਖੱਬੇ ਮੁੜ ਜਾਓ ਸਾਹਮਣੇ ਤੋਂ ਆਉਣ ਵਾਲੀ ਟ੍ਰੈਫਿਕ ਅਤੇ ਪੈਦਲ ਚਲਣ ਵਾਲਿਆਂ ਨੂੰ ਜਾਣ ਦਿਓ 37 / 40 ਤੁਸੀਂ ਚੱਲਦੇ ਵਾਹਨ ਨੂੰ ਬਿਨਾਂ ਧਿਆਨ ਦੇ ਕਦੋਂ ਛੱਡ ਸਕਦੇ ਹੋ? ਸਿਰਫ਼ ਵਾਹਨ ਨੂੰ ਗਰਮ ਕਰਨ ਅਤੇ ਵਿੰਡਸ਼ੀਲਡ ਨੂੰ ਡੀਫ੍ਰੌਸਟ ਕਰਨ ਲਈ ਕਿਸੇ ਵੀ ਵਕਤ ਸਿਰਫ਼ ਨਿੱਜੀ ਜਾਇਦਾਦ 'ਤੇ ਵਾਹਨ ਨੂੰ ਬਹੁਤ ਥੋੜ੍ਹੇ ਸਮੇਂ ਲਈ ਰੋਕਣ ਅਤੇ ਛੱਡਣ ਵੇਲੇ 38 / 40 ਜੇਕਰ ਕਿਸੇ ਵਿਅਕਤੀ ਦਾ ਡਰਾਈਵਰ ਲਾਇਸੈਂਸ ਮੁਅੱਤਲ ਕੀਤਾ ਜਾਂਦਾ ਹੈ, ਤਾਂ ਉਹ ___ ਕਿਸੇ ਵੀ ਹਾਲਤ ਵਿੱਚ ਗੱਡੀ ਨਹੀਂ ਚਲਾ ਸਕਦਾ ਪੁਲਿਸ ਤੋਂ ਲੁਕ ਕੇ ਗੱਡੀ ਚਲਾ ਸਕਦਾ ਹੈ ਰਾਤ ਨੂੰ ਗੱਡੀ ਨਹੀਂ ਚਲਾ ਸਕਦਾ ਸਿਰਫ ਐਮਰਜੈਂਸੀ ਲਈ ਗੱਡੀ ਚਲਾ ਸਕਦਾ ਹੈ 39 / 40 ਸਟਾਪ ਚਿੰਨ੍ਹ 'ਤੇ ਪਹੁੰਚਣ 'ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹੌਲੀ ਕਰੋ ਅਤੇ ਸਾਵਧਾਨੀ ਨਾਲ ਅੱਗੇ ਵਧੋ ਗੱਡੀ ਹੌਲੀ ਕਰੋ ਅਤੇ ਹਾਰਨ ਵਜਾਓ ਗੱਡੀ ਨੂੰ ਪੂਰਾ ਰੋਕੋ ਅਤੇ ਸਿਰਫ਼ ਉਦੋਂ ਹੀ ਅੱਗੇ ਵਧੋ ਜਦੋਂ ਸੁਰੱਖਿਅਤ ਹੋਵੇ ਜੇਕਰ ਕੋਈ ਹੋਰ ਵਾਹਨ ਨਹੀਂ ਹੈ ਤਾਂ ਤੁਸੀਂ ਸਟਾਪ ਸਾਈਨ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ 40 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸਾਈਕਲ ਕਰਾਸਿੰਗ ਹੈ ਸੱਜੀ ਲੇਨ ਬਾਹਰ ਨਿਕਲਦੀ ਹੈ ਸਾਈਕਲ ਪਾਰਕਿੰਗ ਹੈ ਇਸ ਸੜਕ 'ਤੇ ਸਾਈਕਲ ਚਲਾਉਣ ਦੀ ਇਜਾਜ਼ਤ ਨਹੀਂ ਹੈ ਨਤੀਜਾ ਦੇਖਣ ਲਈ ਕਿਰਪਾ ਕਰਕੇ ਫਾਰਮ ਭਰੋ ਜੀ *I agree to the terms and conditions**I agree to receive promotional emails. Your score is LinkedIn Facebook Twitter VKontakte 0% Restart quiz Please rate this quiz Send feedback MPI Quiz in Punjabi Practice Test – 1 Practice Test – 2 Practice Test – 3 Practice Test – 4 MPI Quiz in Punjabi Practice Test – 5 Practice Test – 6 Practice Test – 7 Practice Test – 8 Download Share this:Click to share on Facebook (Opens in new window)Click to share on Twitter (Opens in new window)Click to share on WhatsApp (Opens in new window)Click to share on Pinterest (Opens in new window)