MPI Knowledge Test in Punjabi /40 7 votes, 4.1 avg 7918 5 - MPI Practice Test in Punjabi Practice Test - 5 40 Questions Passing Marks - 80% 1 / 40 ਜਦੋਂ ਵਾਹਨ ਦੇ ਸਟੀਅਰਿੰਗ ਵ੍ਹੀਲ ਵਿੱਚ ਏਅਰਬੈਗ ਹੋਵੇ ਤਾਂ ਤੁਹਾਨੂੰ ਸਟੀਅਰਿੰਗ ਵੀਲ ਉੱਤੇ ਆਪਣੇ ਹੱਥ ਕਿੱਥੇ ਰੱਖਣੇ ਚਾਹੀਦੇ ਹਨ? ਕਿਤੇ ਵੀ ਕੋਈ ਫਰਕ ਨਹੀਂ ਪੈਂਦਾ ਹਾਰਨ 'ਤੇ 10 ਅਤੇ 2 ਵਜੇ ਦੀ ਸਥਿਤੀ 9 ਅਤੇ 3 ਵਜੇ ਜਾਂ 8 ਅਤੇ 4 ਵਜੇ ਦੀ ਸਥਿਤੀ 'ਤੇ 2 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਸਿੱਧੇ ਚੌਰਾਹੇ ਤੋਂ ਨਹੀਂ ਜਾ ਸਕਦੇ ਅੱਗੇ ਰੁਕਣ ਦਾ ਚਿਨ੍ਹ ਹੈ ਚੌਰਾਹੇ 'ਤੇ ਲਾਲ ਬੱਤੀ ਦਾ ਸਾਹਮਣਾ ਕਰਦੇ ਸਮੇਂ ਸੱਜੇ ਨਾ ਮੁੜੋ ਕਿਸੇ ਵੇਲੇ ਵੀ ਸੱਜੇ ਪਾਸੇ ਨਾ ਮੁੜੋ 3 / 40 ਹਾਈਵੇਅ ਟ੍ਰੈਫਿਕ ਐਕਟ ਇਹ ਦਰਸਾਉਂਦਾ ਹੈ ਕਿ ਇੱਕ ਸੜਕ 'ਤੇ, ਸਾਈਕਲ ਸਵਾਰਾਂ ਨੂੰ ਆਪਣੇ ਆਪ ਨੂੰ ______ਸਥਿਤੀ ਵਿੱਚ ਰੱਖਣਾ ਚਾਹੀਦਾ ਹੈ: ਸੜਕ ਦੇ ਖੱਬੇ ਪਾਸੇ ਜਿੰਨਾ ਸੰਭਵ ਹੋ ਸਕੇ ਨੇੜੇ ਸੜਕ ਦੇ ਸੱਜੇ ਪਾਸੇ ਜਿੰਨਾ ਸੰਭਵ ਹੋ ਸਕੇ ਨੇੜੇ ਫੁੱਟਪਾਥ 'ਤੇ ਸੜਕ ਮਾਰਗ ਦੇ ਕੇਂਦਰ ਵਿੱਚ 4 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਟਰੈਫ਼ਿਕ ਸਿਰਫ਼ ਇੱਕ ਦਿਸ਼ਾ ਵਿੱਚ ਹੀ ਸਫ਼ਰ ਕਰ ਸਕਦਾ ਹੈ ਜੇਕਰ ਤੁਸੀਂ ਇਸ ਲੇਨ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਸੱਜੇ ਮੁੜਨਾ ਚਾਹੀਦਾ ਹੈ ਦੋ-ਪਾਸੜ ਖੱਬੇ ਮੋੜ ਦਾ ਚਿੰਨ੍ਹ 5 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਉੱਤੇ ਦਿਤੇ ਸਾਰੇ ਇਹਨਾਂ ਚਿੰਨ੍ਹਾਂ ਦਾ ਮਤਲਬ ਹੈ ਕਿ ਲੇਨ ਸਿਰਫ਼ ਖਾਸ ਕਿਸਮ ਦੇ ਵਾਹਨਾਂ ਲਈ, ਕੁਝ ਖਾਸ ਘੰਟਿਆਂ ਦੌਰਾਨ ਉਪਲਬਧ ਹੈ ਟੈਕਸੀ ਇਸ ਲੇਨ ਦੀ ਵਰਤੋਂ ਨਹੀਂ ਕਰ ਸਕਦੀ ਇਹ ਲੇਨ ਸਿਰਫ਼ ਟਰਾਂਜ਼ਿਟ ਬੱਸਾਂ ਲਈ ਹੈ 6 / 40 ਤੁਹਾਨੂੰ ਆਪਣੇ ਵਾਹਨ ਨੂੰ ਮਕੈਨੀਕਲ ਨੁਕਸ ਕਦੋਂ ਦੇਖਣਾ ਚਾਹੀਦਾ ਹੈ? ਕੇਵਲ ਉਦੋਂ ਹੀ ਜਦੋਂ ਕੋਈ ਨੁਕਸ ਨਜ਼ਰ ਆਉਂਦਾ ਹੈ ਲੰਬੀ ਯਾਤਰਾ 'ਤੇ ਜਾਣ ਤੋਂ ਠੀਕ ਪਹਿਲਾਂ ਸਾਲ ਵਿਚ ਇਕ ਵਾਰ ਸਾਲ ਵਿੱਚ ਦੋ ਵਾਰ 7 / 40 ਬਹੁ-ਲੇਨ ਵਾਲੀ ਸੜਕ ਜਾਂ ਹਾਈਵੇਅ 'ਤੇ, ਤੁਹਾਨੂੰ ਲੇਨ ਬਦਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ? ਸਿਗਨਲ ਦੇਵੋ, ਸ਼ੀਸ਼ੇ ਦੇਖੋ ਅਤੇ ਬਲਾਇੰਡ ਸਪਾਟ ਚੈੱਕ ਕਰੋ ਦੂਜੇ ਡਰਾਈਵਰਾਂ ਨੂੰ ਇਹ ਦੱਸਣ ਲਈ ਹਾਰਨ ਵਜਾਓ ਕਿ ਤੁਸੀਂ ਲੇਨ ਬਦਲ ਰਹੇ ਹੋ ਲੇਨ ਬਦਲਣ ਤੋਂ ਪਹਿਲਾਂ ਰੁਕੋ ਰਫ਼ਤਾਰ ਹੌਲੀ ਕਰੋ 8 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਦੋ ਹਿੱਸਿਆਂ ਵਿੱਚ ਵੰਡੀ ਜਾਵੇਗੀ ਤੁਸੀਂ ਇਸ ਚਿੰਨ੍ਹ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਵੰਡਿਆ ਹਾਈਵੇ ਸ਼ੁਰੂ ਹੁੰਦਾ ਹੈ ਅੱਗੇ ਲੁਕੀ ਸੜਕ ਹੈ 9 / 40 ਤੁਸੀਂ ਦੋ ਲੇਨ ਵਾਲੀ ਸੜਕ 'ਤੇ ਹੌਲੀ ਚੱਲ ਰਹੇ ਵਾਹਨ ਦਾ ਪਿੱਛੇ ਚੱਲ ਰਹੇ ਹੋ, ਤੁਸੀਂ ਕੀ ਕਰ ਸਕਦੇ ਹੋ? ਜੇਕਰ ਇਹ ਸੁਰੱਖਿਅਤ ਅਤੇ ਕਾਨੂੰਨੀ ਹੈ ਤਾਂ ਖੱਬੇ ਪਾਸੇ ਤੋਂ ਲੰਘੋ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਪੱਕੇ ਮੋਢੇ ਦੀ ਵਰਤੋਂ ਕਰਕੇ ਸੱਜੇ ਪਾਸੇ ਤੋਂ ਲੰਘੋ ਗੱਡੀ ਪਾਸ ਨਾ ਕਰੋ 10 / 40 ਜਦੋਂ ਤੁਸੀਂ ਇੱਕ ਤਿੱਖੇ ਮੋੜ ਦੇ ਨੇੜੇ ਆ ਰਹੇ ਹੋ ਤਾਂ ਸਭ ਤੋਂ ਵਧੀਆ ਅਭਿਆਸ ਕੀ ਹੈ? ਸਥਿਰ ਰਫ਼ਤਾਰ ਨਾਲ ਚੱਲਦੇ ਰਹੋ ਬਾਰ-ਬਾਰ ਰੁਕਦੇ ਰਹੋ ਮੋੜ ਤੋਂ ਜਲਦੀ ਲੰਘਣ ਲਈ ਗਤੀ ਵਧਾਓ ਮੋੜ ਤੋਂ ਪਹਿਲਾਂ ਵਾਹਨ ਹੌਲੀ ਕਰੋ ਅਤੇ ਮੁੜਦੇ ਸਮੇਂ ਬ੍ਰੇਕ ਲਗਾਉਣ ਤੋਂ ਬਚੋ 11 / 40 ਰਾਤ ਨੂੰ ਜਦੋ ਕੋਈ ਵਾਹਨ ਸਾਹਮਣਿਓਂ ਆ ਰਿਹਾ ਹੈ ਜਾਂ ਤੁਸੀਂ ਕਿਸੇ ਵਾਹਨ ਦੇ ਪਿੱਛੇ ਚੱਲ ਰਹੇ ਹੋ, ਤੁਹਾਨੂੰ ਕੀ ਕਰਨਾ ਚਾਹੀਦਾ ਹੈ: ਜਿਵੇਂ ਤੁਸੀਂ ਦੂਜੇ ਡਰਾਈਵਰ ਨੂੰ ਪਾਸ ਕਰਦੇ ਹੋ, ਉਸੇ ਤਰ੍ਹਾਂ ਆਪਣੀਆਂ ਲਾਈਟਾਂ ਮੱਧਮ ਕਰੋ ਆਪਣੀਆਂ ਲਾਈਟਾਂ ਤਾਂ ਹੀ ਮੱਧਮ ਕਰੋ ਜੇਕਰ ਦੂਜਾ ਡਰਾਈਵਰ ਉਹਨਾਂ ਦੀਆਂ ਲਾਈਟਾਂ ਨੂੰ ਮੱਧਮ ਕਰੇ ਆਪਣੀਆਂ ਹੈੱਡਲਾਈਟਾਂ ਨੂੰ ਹਰ ਸਮੇਂ ਤੇਜ਼ ਰੱਖੋ ਦੂਜੇ ਡਰਾਈਵਰ ਨੂੰ ਅੰਨ੍ਹਾ ਕਰਨ ਤੋਂ ਪਹਿਲਾਂ ਆਪਣੀਆਂ ਲਾਈਟਾਂ ਨੂੰ ਮੱਧਮ ਕਰੋ 12 / 40 ਤੁਹਾਨੂੰ ਪੁਲਿਸ ਦੁਆਰਾ ਰੋਕਿਆ ਗਿਆ ਹੈ ਅਤੇ ਸਾਹ ਦਾ ਨਮੂਨਾ ਦੇਣ ਲਈ ਕਿਹਾ ਗਿਆ ਹੈ। ਜੇਕਰ ਤੁਸੀਂ ਇਨਕਾਰ ਕਰਦੇ ਹੋ ਤਾਂ ਤੁਸੀਂ ਘੱਟੋ-ਘੱਟ ਤਿੰਨ ਮਹੀਨਿਆਂ ਲਈ ਆਪਣਾ ਡਰਾਈਵਰ ਲਾਇਸੈਂਸ ਗੁਆ ਸਕਦੇ ਹੋ: ਕੇਵਲ ਤਾਂ ਹੀ ਜੇਕਰ ਤੁਹਾਨੂੰ ਸ਼ਰਾਬ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੋਵੇ ਤੁਰੰਤ ਕਿਉਂਕਿ ਤੁਸੀਂ ਟੈਸਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕੇਵਲ ਤਾਂ ਹੀ ਜੇਕਰ ਤੁਹਾਨੂੰ ਕਿਸੇ ਵੱਡੇ ਟ੍ਰੈਫਿਕ ਉਲੰਘਣਾ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ 13 / 40 ਕਿੱਥੇ ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਖੱਬੇ ਪਾਸੇ ਮੋੜਨਾ ਚਾਹੀਦਾ ਹੈ ਜਿੱਥੇ ਢਲਾਣ ਹੋਵੇ ਅਤੇ ਨਾਲ ਕਰਬ ਹੋਵੇ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਬ ਨਾ ਹੋਵੇ ਜਿੱਥੇ ਢਲਾਣ ਹੋਵੇ ਅਤੇ ਨਾਲ ਕਰਬ ਨਾ ਹੋਵੇ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਬ ਹੋਵੇ 14 / 40 ਵਾਹਨ ਪਿੱਛੇ ਕਰਨ ਤੋਂ ਪਹਿਲਾਂ, ਹਮੇਸ਼ਾ ਨਿਊਟ੍ਰਲ ਗੇਅਰ ਵਿੱਚ ਵਾਹਨ ਪਿੱਛੇ ਕਰੋ ਸਾਰੇ ਪਾਸੇ ਦੇਖੋ, ਸ਼ੀਸ਼ੇ ਦੇਖੋ ਅਤੇ ਬਲਾਇੰਡ ਸਪਾਟ ਚੈੱਕ ਕਰੋ ਇਹ ਸਭ ਕਰੋ ਆਪਣੇ ਪਹੀਏ ਨੂੰ ਸੱਜੇ ਪਾਸੇ ਮੋੜੋ 15 / 40 ਜਿੱਥੇ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਓਥੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਬਾਹਰ ਵੱਧ ਤੋਂ ਵੱਧ ਗਤੀ _____ ਹੈ। 50 ਕਿਲੋਮੀਟਰ ਪ੍ਰਤੀ ਘੰਟਾ 60 ਕਿਲੋਮੀਟਰ ਪ੍ਰਤੀ ਘੰਟਾ 40 ਕਿਲੋਮੀਟਰ ਪ੍ਰਤੀ ਘੰਟਾ 80 ਕਿਲੋਮੀਟਰ ਪ੍ਰਤੀ ਘੰਟਾ 16 / 40 ਜਿੱਥੇ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਓਥੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਗਤੀ _____ ਹੈ। 40 ਕਿਲੋਮੀਟਰ ਪ੍ਰਤੀ ਘੰਟਾ 50 ਕਿਲੋਮੀਟਰ ਪ੍ਰਤੀ ਘੰਟਾ 60 ਕਿਲੋਮੀਟਰ ਪ੍ਰਤੀ ਘੰਟਾ 80 ਕਿਲੋਮੀਟਰ ਪ੍ਰਤੀ ਘੰਟਾ 17 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਸ ਸੜਕ 'ਤੇ ਪੈਦਲ ਚੱਲਣ ਦੀ ਇਜਾਜ਼ਤ ਨਹੀਂ ਹੈ ਸੱਜੇ ਪਾਸਿਓਂ ਬੱਸਾਂ ਦਾ ਪ੍ਰਵੇਸ਼ ਦਵਾਰ ਹੈ ਪਾਰ ਕਰਦੇ ਸਮੇਂ ਨਾ ਦੌੜੋ ਬੱਚਿਆਂ ਦੀ ਇਜਾਜ਼ਤ ਨਹੀਂ ਹੈ 18 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇੱਕ ਸਮੇਂ ਵਿੱਚ ਸਿਰਫ਼ 2 ਕਾਰਾਂ ਹੀ ਇਸ ਲੇਨ ਦੀ ਵਰਤੋਂ ਕਰ ਸਕਦੀਆਂ ਹਨ ਸਟ੍ਰੀਟਕਾਰ ਲੇਨ, ਕੋਈ ਹੋਰ ਵਾਹਨ ਨਹੀਂ ਵਰਤ ਸਕਦੇ ਕਾਰਾਂ ਅਤੇ ਬੱਸਾਂ ਇਸ ਲੇਨ ਦੀ ਵਰਤੋਂ ਨਹੀਂ ਕਰ ਸਕਦੀਆਂ ਬੱਸਾਂ, ਜਾਂ ਯਾਤਰੀ ਵਾਹਨ ਜੋ ਇੱਕ ਨਿਸ਼ਚਿਤ ਘੱਟੋ-ਘੱਟ ਯਾਤਰੀਆਂ ਨੂੰ ਲੈ ਕੇ ਜਾਂਦੇ ਹਨ, ਇਸ ਲੇਨ ਦੀ ਵਰਤੋਂ ਕਰ ਸਕਦੇ ਹਨ 19 / 40 ਜਦੋਂ ਤੁਸੀਂ ਕਿਸੇ ਦੁਰਘਟਨਾ ਵਿੱਚ ਸ਼ਾਮਲ ਹੁੰਦੇ ਹੋ ਜਿੱਥੇ ਦੁਰਘਟਨਾ ਦਾ ਦ੍ਰਿਸ਼ ਆਉਣ ਵਾਲੇ ਟ੍ਰੈਫਿਕ ਨੂੰ ਆਸਾਨੀ ਨਾਲ ਦਿਖਾਈ ਨਹੀਂ ਦਿੰਦਾ, ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸੜਕ ਤੋਂ ਉਤਰੋ ਪੁਲਿਸ ਨੂੰ ਸਭ ਕੁਝ ਸੰਭਾਲਣ ਦਿਓ ਆਉਣ ਵਾਲੇ ਟ੍ਰੈਫਿਕ ਨੂੰ ਆਪਣੇ ਆਪ ਲਈ ਸੁਚੇਤ ਰਹਿਣ ਦਿਓ ਕਿਸੇ ਵਿਅਕਤੀ ਨੂੰ ਨੇੜੇ ਆਉਣ ਵਾਲੇ ਟ੍ਰੈਫਿਕ ਨੂੰ ਚੇਤਾਵਨੀ ਦੇਣ ਲਈ ਕਹੋ 20 / 40 ਜਦੋਂ ਤੁਸੀਂ ਮੁੜਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੇ ਪਿੱਛੇ ਵਾਲੇ ਸ਼ੀਸ਼ੇ ਨੂੰ ਹੀ ਦੇਖਦੇ ਰਹੋ ਜੇਕਰ ਤੁਸੀਂ ਸੱਜੇ ਮੁੜ ਰਹੇ ਹੋ ਤਾਂ ਆਪਣੇ ਖੱਬੇ ਬਲਾਇੰਡ ਸਪਾਟ ਦੀ ਜਾਂਚ ਕਰੋ ਜਿਸ ਦਿਸ਼ਾ ਵੱਲ ਤੁਸੀਂ ਮੁੜ ਰਹੇ ਹੋ ਉਸ ਦਿਸ਼ਾ ਵੱਲ ਚੰਗੀ ਤਰ੍ਹਾਂ ਅੱਗੇ ਤੱਕ ਦੇਖੋ ਕਰਬ ਦੇ ਨੇੜੇ ਰਹਿਣ ਲਈ ਕਰਬ ਵਿੱਚ ਗੱਡੀ ਮਾਰੋ 21 / 40 ਜਦੋਂ ਤੁਸੀਂ ਖਰਾਬ ਮੌਸਮ ਵਿੱਚ ਜਾਂ ਅਸਮਾਨ ਜਾਂ ਤਿਲਕਣ ਵਾਲੀਆਂ ਸੜਕਾਂ 'ਤੇ ਗੱਡੀ ਚਲਾ ਰਹੇ ਹੋ, ਤਾਂ ਹਮੇਸ਼ਾ ਆਪਣੇ ਸਾਹਮਣੇ ਵਾਲੇ ਵਾਹਨਾਂ ਤੋਂ _____ ਦੀ ਦੂਰੀ ਬਣਾਈ ਰੱਖੋ। 2 ਸਕਿੰਟ 4 ਸਕਿੰਟ 5 ਸਕਿੰਟ 3 ਸਕਿੰਟ 22 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅਧਿਕਤਮ ਗਤੀ ਸੀਮਾ 80km/h ਹੈ ਉੱਤੇ ਦਿਤੇ ਸਾਰੇ ਤੁਸੀਂ ਆਮ ਸਪੀਡ ਸੀਮਾ ਤੋਂ 80km/h ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾ ਸਕਦੇ ਹੋ ਕਰਵ ਲਈ ਗਤੀ ਸੀਮਾ 23 / 40 ਜਦੋਂ ਤੁਸੀਂ ਕਿਸੇ ਸਕੂਲ ਜ਼ੋਨ ਤੱਕ ਪਹੁੰਚਦੇ ਹੋ ਅਤੇ ਤੁਸੀਂ ਸਕੂਲ ਦੇ ਗਸ਼ਤ ਜਾਂ ਕ੍ਰਾਸਿੰਗ ਸੁਪਰਵਾਈਜ਼ਰਾਂ ਨੂੰ ਆਵਾਜਾਈ ਨੂੰ ਨਿਯੰਤਰਿਤ ਕਰਦੇ ਦੇਖਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ 'ਤੇ ਹਾਰਨ ਵਜਾਓ ਆਪਣੇ ਫਲੈਸ਼ਰ ਚਾਲੂ ਕਰੋ ਉਨ੍ਹਾਂ ਦੇ ਇਸ਼ਾਰਿਆਂ ਨੂੰ ਨਜ਼ਰਅੰਦਾਜ਼ ਕਰੋ ਅਤੇ ਗੱਡੀ ਚਲਾਉਂਦੇ ਰਹੋ ਹਰ ਵੇਲੇ ਉਨ੍ਹਾਂ ਦਾ ਕਹਿਣਾ ਮੰਨੋ 24 / 40 ਕਿਸੇ ਸਕੂਲ ਬੱਸ ਦਾ ਪਿੱਛਾ ਕਰਦੇ ਹੋਏ ਜੋ ਕਿ ਰੇਲਵੇ ਕਰਾਸਿੰਗ ਦੇ ਨੇੜੇ ਆ ਰਹੀ ਹੈ, ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੀ ਗਤੀ ਬਣਾਈ ਰੱਖੋ ਆਪਣੀਆਂ 'ਖਤਰੇ ਵਾਲੀਆਂ ਲਾਈਟਾਂ' ਨੂੰ ਚਾਲੂ ਕਰੋ ਵਾਹਨ ਨੂੰ ਤੇਜ਼ ਕਰੋ ਅਤੇ ਸਕੂਲ ਬੱਸ ਪਾਸ ਕਰੋ ਆਪਣੀ ਗਤੀ ਘਟਾਓ ਅਤੇ ਰੋਕਣ ਲਈ ਤਿਆਰ ਰਹੋ 25 / 40 ਸਾਈਕਲ ਸਵਾਰ ਨੂੰ ਲੰਘਣ ਵੇਲੇ, ਮੋਟਰ ਵਾਹਨਾਂ ਦੇ ਡਰਾਈਵਰਾਂ ਨੂੰ ______ ਦੀ ਘੱਟੋ-ਘੱਟ ਦੂਰੀ ਬਣਾਈ ਰੱਖਣੀ ਚਾਹੀਦੀ ਹੈ 4 ਮੀਟਰ 3 ਮੀਟਰ 1 ਮੀਟਰ 2 ਮੀਟਰ 26 / 40 ਬਹੁ-ਲੇਨ ਵਾਲੀ ਸੜਕ 'ਤੇ, ਸੱਜੀ ਲੇਨ ਵਿੱਚ ਜਾਣਾ ਸਭ ਤੋਂ ਸੁਰੱਖਿਅਤ ਹੈ ਕਿਉਂਕਿ ਤੁਸੀਂ ਇਸ ਲੇਨ ਵਿੱਚ ਆਪਣਾ ਵਾਹਨ ਪਿੱਛੇ ਕਰ ਸਕਦੇ ਹੋ ਇਹ ਤੁਹਾਨੂੰ ਸਾਹਮਣਿਓਂ ਆਉਣ ਵਾਲੇ ਟ੍ਰੈਫਿਕ ਤੋਂ ਦੂਰ ਰੱਖਦਾ ਹੈ ਅਤੇ ਇਹ ਘੱਟ ਸੰਭਾਵਨਾ ਹੈ ਕਿ ਕੋਈ ਤੁਹਾਨੂੰ ਟੇਲਗੇਟ ਕਰੇਗਾ। ਤੁਸੀਂ ਇਸ ਲੇਨ ਤੋਂ ਆਸਾਨੀ ਨਾਲ ਖੱਬੇ ਪਾਸੇ ਮੁੜ ਸਕਦੇ ਹੋ ਤੁਸੀਂ ਇਸ ਲੇਨ ਵਿੱਚ ਗਤੀ ਸੀਮਾ ਤੋਂ ਉੱਪਰ ਜਾ ਸਕਦੇ ਹੋ 27 / 40 ਕਿੱਥੇ ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਸੱਜੇ ਪਾਸੇ ਮੋੜਨਾ ਚਾਹੀਦਾ ਹੈ? ਜਿੱਥੇ ਢਲਾਣ ਹੋਵੇ ਅਤੇ ਨਾਲ ਕਰਬ ਹੋਵੇ ਜਿੱਥੇ ਢਲਾਣ ਹੋਵੇ ਅਤੇ ਨਾਲ ਕਰਬ ਨਾ ਹੋਵੇ ਇੰਨ੍ਹਾਂ ਸਾਰੇ ਹਲਾਤਾਂ ਵਿੱਚ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਬ ਨਾ ਹੋਵੇ 28 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਦਾ ਪੁਲ ਕਿਸ਼ਤੀਆਂ ਨੂੰ ਲੰਘਣ ਦੇਣ ਲਈ ਉੱਪਰ ਨੂੰ ਉੱਠਦਾ ਹੈ ਪੱਕੀ ਸਤ੍ਹਾ ਅੱਗੇ ਖਤਮ ਹੁੰਦੀ ਹੈ ਸੜਕ ਉੱਤੇ ਪਾਣੀ ਵਹਿ ਸਕਦਾ ਹੈ ਅੱਗੇ ਉਸਾਰੀ ਜ਼ੋਨ ਹੈ 29 / 40 ਚੰਗੇ ਮੌਸਮ ਅਤੇ ਸੜਕ ਦੀਆਂ ਸਥਿਤੀਆਂ ਵਿੱਚ ਤੁਹਾਡੇ ਅਤੇ ਤੁਹਾਡੇ ਅੱਗੇ ਵਾਲੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਕੀ ਹੈ? 6 ਸਕਿੰਟ 2 ਸਕਿੰਟ 4 ਸਕਿੰਟ 8 ਸਕਿੰਟ 30 / 40 ਮੈਨੀਟੋਬਾ ਦੇ ਨਵੇਂ ਨਿਵਾਸੀਆਂ ਨੂੰ ਕਲਾਸ 5L ਜਾਂ ਕਲਾਸ 5A ਮੈਨੀਟੋਬਾ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਉਸ ਲਾਇਸੈਂਸ ਦੀਆਂ ਸ਼ਰਤਾਂ ਅਧੀਨ ਦੇਸ਼ ਤੋਂ ਬਾਹਰ ਦੇ ਲਾਇਸੈਂਸ ਨਾਲ ਕਿੰਨੀ ਦੇਰ ਤੱਕ ਗੱਡੀ ਚਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ? ਤਿੰਨ ਮਹੀਨੇ ਦੋ ਮਹੀਨੇ ਇਕ ਮਹੀਨਾ ਛੇ ਮਹੀਨੇ 31 / 40 ਤੁਹਾਨੂੰ ਪੈਦਲ ਚੱਲਣ ਵਾਲੇ ਕੋਰੀਡੋਰ ਦੇ _____________ ਦੇ ਅੰਦਰ ਵਾਹਨ ਪਾਰਕ ਕਰਨ ਦੀ ਇਜਾਜ਼ਤ ਨਹੀਂ ਹੈ। 30 ਮੀਟਰ 3 ਮੀਟਰ 15 ਮੀਟਰ 9 ਮੀਟਰ 32 / 40 ਜਦੋਂ ਤੁਸੀਂ ਰਾਤ ਨੂੰ ਕਿਸੇ ਵਾਹਨ ਦੇ ਪਿੱਛੇ ਚੱਲ ਰਹੇ ਹੋ, ਤਾਂ ਤੁਹਾਨੂੰ ਘੱਟੋ-ਘੱਟ _____ ਦੂਰੀ 'ਤੇ ਆਪਣੀਆਂ ਹੈੱਡਲਾਈਟਾਂ ਨੂੰ ਮੱਧਮ ਕਰਨ ਦੀ ਲੋੜ ਹੁੰਦੀ ਹੈ? 60 ਮੀਟਰ 100 ਮੀਟਰ 150 ਮੀਟਰ 120 ਮੀਟਰ 33 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਟ੍ਰੈਫਿਕ ਲਾਈਟਾਂ ਅੱਗੇ ਕੰਮ ਨਹੀਂ ਕਰ ਰਹੀਆਂ ਹਨ ਸਗੋਂ ਕੈਮਰੇ ਦੀ ਵਰਤੋਂ ਕੀਤੀ ਗਈ ਹੈ ਲਾਲ ਬੱਤੀਆਂ ਨੂੰ ਕੋਈ ਸੱਜੇ ਮੋੜ ਨਹੀਂ ਦਿੰਦਾ ਲਾਲ ਬੱਤੀਆਂ ਨੂੰ ਪਾਰ ਕਰਨਾ ਸੁਰੱਖਿਅਤ ਹੈ ਚੌਰਾਹੇ 'ਤੇ ਲਾਲ ਬੱਤੀ ਕੈਮਰਾ ਹੈ 34 / 40 ਟੇਲਗੇਟਿੰਗ (ਆਪਣੇ ਅੱਗੇ ਵਾਲੇ ਵਾਹਨ ਦੇ ਬਿਲਕੁੱਲ ਪਿੱਛੇ-ਪਿੱਛੇ ਚਲਣਾ) ਦੁਰਘਟਨਾ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਤੁਹਾਨੂੰ ਅੱਗੇ ਦੇ ਖਤਰਿਆਂ ਦਾ ਸਪੱਸ਼ਟ ਦ੍ਰਿਸ਼ਟੀਕੋਣ ਨਹੀਂ ਹੈ ਜਾਂ ਤੁਹਾਡੇ ਸਾਹਮਣੇ ਵਾਲਾ ਵਾਹਨ ਅਚਾਨਕ ਰੁਕ ਸਕਦਾ ਹੈ ਤੁਹਾਡੀ ਮੰਜ਼ਿਲ 'ਤੇ ਤੇਜ਼ੀ ਨਾਲ ਪਹੁੰਚਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ ਹਾਈਵੇਅ 'ਤੇ ਕੀਤਾ ਜਾ ਸਕਦਾ ਹੈ ਇੱਕ ਵਧੀਆ ਡਰਾਈਵਿੰਗ ਅਭਿਆਸ ਹੈ 35 / 40 ਜੇ ਕੋਈ ਤੁਹਾਨੂੰ ਟੇਲਗੇਟ (ਤੁਹਾਡੇ ਬਿਲਕੁੱਲ ਪਿੱਛੇ ਗੱਡੀ ਚਲਾ ਰਿਹਾ ਹੈ) ਕਰ ਰਿਹਾ ਹੈ, ਤਾਂ ਸਭ ਤੋਂ ਵਧੀਆ ਅਭਿਆਸ ਕੀ ਕਰਨਾ ਹੈ? ਟੇਲਗੇਟਰ ਨੂੰ ਸੁਚੇਤ ਕਰਨ ਲਈ ਅਚਾਨਕ ਬ੍ਰੇਕ ਲਗਾਓ ਟੇਲਗੇਟਰ 'ਤੇ ਹਾਰਨ ਵਜਾਓ ਆਪਣੀ ਗਤੀ ਤੇਜ਼ ਕਰੋ ਟੇਲਗੇਟਰ ਨੂੰ ਲੰਘਣ ਦੇਣ ਲਈ ਕਿਸੇ ਹੋਰ ਲੇਨ ਵਿੱਚ ਚਲੇ ਜਾਓ 36 / 40 ਜਦੋਂ ਕੋਈ ਤੁਹਾਨੂੰ ਟੇਲਗੇਟ ਕਰ ਰਿਹਾ ਹੋਵੇ ਅਤੇ ਤੁਸੀਂ ਦੂਜੀ ਲੇਨ ਵਿੱਚ ਨਹੀਂ ਜਾ ਸਕਦੇ, ਤਾਂ ਟੱਕਰ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਵਾਹਨ ਨੂੰ ਨਿਊਟਰਲ ਵਿੱਚ ਰੱਖੋ ਅੱਗੇ ਵਾਲੇ ਵਾਹਨ ਨੂੰ ਟੇਲਗੇਟ ਕਰੋ ਤਾਂ ਜੋ ਉਹ ਵੀ ਜਲਦੀ ਕਰ ਸਕੇ ਗੱਡੀ ਹੌਲੀ ਕਰਕੇ ਆਪਣੇ ਅਤੇ ਆਪਣੇ ਤੋਂ ਅੱਗੇ ਵਾਲੇ ਵਾਹਨ ਵਿਚਕਾਰ ਜਗ੍ਹਾ ਜ਼ਿਆਦਾ ਬਣਾਓ ਤਾਂ ਜੋ ਲੋੜ ਵੇਲੇ ਤੁਸੀਂ ਆਸਾਨੀ ਨਾਲ ਰੁੱਕ ਸਕੋ ਅਚਾਨਕ ਬ੍ਰੇਕ ਲਗਾ ਕੇ ਟੇਲਗੇਟਰ ਨੂੰ ਹੈਰਾਨ ਕਰੋ 37 / 40 ਤੇਜ਼ ਰਫ਼ਤਾਰ ਵਾਲੀਆਂ ਸੜਕਾਂ 'ਤੇ ਤੁਹਾਡੇ ਅਤੇ ਤੁਹਾਡੇ ਅੱਗੇ ਵਾਲੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਹੈ: 5 ਸਕਿੰਟ 3 ਸਕਿੰਟ 2 ਸਕਿੰਟ 4 ਸਕਿੰਟ 38 / 40 ਇੰਨ੍ਹਾਂ ਵਿੱਚੋ ਕੀ ਕਰਦੇ ਸਮੇਂ ਤੁਹਾਨੂੰ ਸ਼ੀਸ਼ਾ ਅਤੇ ਬਲਾਇੰਡ ਸਪਾਟ ਦੇਖਣਾ ਚਾਹੀਦਾ ਹੈ? ਇੰਨ੍ਹਾਂ ਵਿੱਚੋਂ ਕੁਝ ਵੀ ਕਰਦੇ ਸਮੇਂ ਸੜਕ ਦੇ ਕਿਨਾਰੇ ਵਾਹਨ ਰੋਕਦੇ ਸਮੇਂ ਲੇਨ ਬਦਲਦੇ ਸਮੇਂ ਸੜਕ ਦੇ ਕਿਨਾਰੇ ਤੋਂ ਵਾਹਨ ਕੱਢਦੇ ਸਮੇਂ 39 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਹਸਪਤਾਲ ਅੱਗੇ ਹੈ ਅੱਗੇ ਉਸਾਰੀ ਜ਼ੋਨ ਹੈ D ਚਿੰਨ੍ਹ - ਓਵਰਸਾਈਜ਼ ਲੋਡ ਆਮ ਆਵਾਜਾਈ ਦੇ ਰਸਤੇ ਤੋਂ ਅਸਥਾਈ ਚੱਕਰ 40 / 40 ਜੇਕਰ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਤਾਂ ਨਗਰਪਾਲਿਕਾਵਾਂ ਦੇ ਅੰਦਰ ਇੱਕ ਲੇਨ ਜਾਂ ਗਲੀ ਵਿੱਚ ਵੱਧ ਤੋਂ ਵੱਧ ਗਤੀ ਸੀਮਾ ____ ਹੈ। 20 ਕਿਲੋਮੀਟਰ ਪ੍ਰਤੀ ਘੰਟਾ 25 ਕਿਲੋਮੀਟਰ ਪ੍ਰਤੀ ਘੰਟਾ 40 ਕਿਲੋਮੀਟਰ ਪ੍ਰਤੀ ਘੰਟਾ 30 ਕਿਲੋਮੀਟਰ ਪ੍ਰਤੀ ਘੰਟਾ Your score is LinkedIn Facebook Twitter VKontakte 0% Restart quiz Please rate this quiz Send feedback MPI Quiz in Punjabi Practice Test – 1 Practice Test – 2 Practice Test – 3 Practice Test – 4 MPI Quiz in Punjabi Practice Test – 5 Practice Test – 6 Practice Test – 7 Practice Test – 8 Share this:Click to share on Facebook (Opens in new window)Click to share on Twitter (Opens in new window)Click to share on WhatsApp (Opens in new window)Click to share on Pinterest (Opens in new window)