Alberta Road Signs PDF /40 18 votes, 4.8 avg 6151 1 - Alberta Road Signs in Punjabi Alberta Knowledge Test Practice Quiz - 1 Road Signs 1 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਖ਼ਤਰਾ ਹੈ ਉੱਤੇ ਦਿਤੇ ਸਾਰੇ ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਪੈਦਲ ਜਾਣ ਦਾ ਰਸਤਾ ਹੈ, ਤੁਸੀਂ ਕਿਸੇ ਗੱਡੀ ਨੂੰ ਕੱਟ ਨਹੀਂ ਸਕਦੇ 2 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਟ੍ਰੈਫਿਕ ਕੰਟਰੋਲ ਵਿਅਕਤੀ ਹੈ ਅੱਗੇ ਬਰਫ਼ ਹਟਾਉਣ ਵਾਲਾ ਵਿਅਕਤੀ ਹੈ ਸੜਕ 'ਤੇ ਕੰਮ ਚਲ ਰਿਹਾ ਹੈ ਸੜਕ 'ਤੇ ਕੰਮ ਕਰ ਰਿਹਾ ਸਰਵੇ ਕਰੂ 3 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਾਈਕਲ ਸਵਾਰ ਇਸ ਸੜਕ ਦੀ ਵਰਤੋਂ ਨਹੀਂ ਕਰ ਸਕਦੇ ਇਹ ਸੜਕ ਇੱਕ ਅਧਿਕਾਰਤ ਸਾਈਕਲ ਮਾਰਗ ਹੈ ਸਾਈਕਲ ਪਾਰਕਿੰਗ ਸਨੋਮੋਬਾਈਲ ਇਸ ਸੜਕ ਦੀ ਵਰਤੋਂ ਕਰ ਸਕਦੀਆਂ ਹਨ 4 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਪੱਕੀ ਸਤ੍ਹਾ ਅੱਗੇ ਖਤਮ ਹੁੰਦੀ ਹੈ ਤੁਸੀਂ ਇੱਥੇ ਯੂ-ਟਰਨ ਲੈ ਸਕਦੇ ਹੋ ਅੱਗੇ ਕੋਈ ਨਿਕਾਸ ਨਹੀਂ ਹੈ। ਤੁਹਾਨੂੰ ਵਾਪਸ ਮੁੜਨ ਦੀ ਲੋੜ ਹੋ ਸਕਦੀ ਹੈ ਆਉਣ ਵਾਲੇ ਟ੍ਰੈਫਿਕ ਨਾਲ ਸੜਕ ਨੂੰ ਸਾਂਝਾ ਕਰੋ 5 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਘੁਮਾਵਦਾਰ ਸੜਕ ਹੈ ਲੇਨ ਸੱਜੇ ਮੁੜਦੀ ਹੈ ਸੜਕ ਵਿੱਚ ਤਿੱਖਾ ਮੋੜ ਹੈ ਫੁੱਟਪਾਥ ਤਿਲਕਣ ਵਾਲਾ ਹੈ 6 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੇਲਵੇ ਕਰਾਸਿੰਗ ਹੈ ਫੁੱਟਪਾਥ ਤਿਲਕਣ ਵਾਲਾ ਹੈ ਸੜਕ ਉੱਤੇ ਪਾਣੀ ਵਹਿ ਸਕਦਾ ਹੈ ਅੱਗੇ ਉਸਾਰੀ ਜ਼ੋਨ ਹੈ 7 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਪੈਦਲ ਕ੍ਰਾਸਿੰਗ ਹੈ। ਪਾਸ ਕਰਨ ਦੀ ਇਜਾਜ਼ਤ ਨਹੀਂ ਹੈ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਅੱਗੇ ਉਸਾਰੀ ਜ਼ੋਨ ਹੈ ਅੱਗੇ ਸੜਕ ਬੰਦ ਹੈ 8 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਚੋਰਾਹਾ ਹੈ, ਤੀਰ ਦਰਸਾਉਂਦਾ ਹੈ ਕਿ ਕਿਹੜੀ ਦਿਸ਼ਾ ਵਾਲੀ ਟ੍ਰੈਫਿਕ ਕੋਲ ਪਹਿਲਾਂ ਜਾਣ ਦਾ ਅਧਿਕਾਰ ਹੈ ਅੱਗੇ ਪੁਲ ਹੈ ਅੱਗੇ ਲੁਕੀ ਸੜਕ ਹੈ ਅੱਗੇ ਰੇਲਵੇ ਕਰਾਸਿੰਗ ਹੈ 9 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਪੈਦਲ ਚੱਲਣ ਵਾਲਿਆਂ ਲਈ ਦੇਖੋ ਅਤੇ ਉਹਨਾਂ ਨਾਲ ਸੜਕ ਸਾਂਝੀ ਕਰਨ ਲਈ ਤਿਆਰ ਰਹੋ ਅੱਗੇ ਬੱਚੇ ਖੇਡ ਰਹੇ ਬੱਚੇ ਹਨ ਪੈਦਲ ਚੱਲਣ ਵਾਲਿਆਂ ਦੀ ਇਜਾਜ਼ਤ ਨਹੀਂ ਹੈ ਸਕੂਲ ਜ਼ੋਨ ਅੱਗੇ ਹੈ 10 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਨੋਮੋਬਾਈਲ ਸੜਕ ਦੀ ਵਰਤੋਂ ਕਰ ਸਕਦੀ ਹੈ ਅੱਗੇ ਉਸਾਰੀ ਜ਼ੋਨ ਹੈ ਅੱਗੇ ਸਨੋਮੋਬਾਈਲ ਪਾਰਕਿੰਗ ਹੈ ਅੱਗੇ ਚੋਰਾਹਾ ਹੈ 11 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਚੌਰਾਹੇ 'ਤੇ ਖੱਬੇ ਨਾ ਮੁੜੋ ਚੌਰਾਹੇ 'ਤੇ ਸੱਜੇ ਪਾਸੇ ਨਾ ਮੁੜੋ ਅੱਗੇ ਸੜਕ ਬੰਦ ਹੈ ਯੂ-ਟਰਨ ਨਾ ਲਓ 12 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਦੀ ਸੜਕ ਵਿੱਚ ਤਿੱਖਾ ਮੋੜ ਹੈ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਅੱਗੇ ਤੰਗ ਫੁੱਟਪਾਥ ਹੈ ਅੱਗੇ ਸੜਕ ਤੇ ਬਹੁਤ ਤੇਜ਼ ਹਵਾ ਚਲ ਰਹੀ ਹੈ 13 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇੱਥੇ ਸਿਰਫ਼ ਸਾਈਕਲ ਹੀ ਪਾਰਕ ਕਰ ਸਕਦੇ ਹਨ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਪੈਦਲ ਚਾਲਕਾ ਲਈ ਰਸਤਾ ਵੈਧ ਪਾਰਕਿੰਗ ਪਰਮਿਟ ਪ੍ਰਦਰਸ਼ਿਤ ਕਰਨ ਵਾਲੇ ਵਾਹਨਾਂ ਤੋਂ ਇਲਾਵਾ ਇੱਥੇ ਕੋਈ ਖੜ੍ਹਾ ਨਹੀਂ ਹੋ ਸਕਦਾ 14 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਥੇ ਖੜ੍ਹੇ ਨਹੀਂ ਹੋ ਸਕਦੇ ਅੱਗੇ ਰੁਕਣ ਦਾ ਚਿੰਨ੍ਹ ਹੈ ਤੁਸੀਂ ਅੱਗੇ ਵਾਲੇ ਵਾਹਨ ਨੂੰ ਕ੍ਰਾਸ (ਕੱਟ) ਨਹੀਂ ਕਰ ਸਕਦੇ ਆਉਣ ਵਾਲੇ ਟ੍ਰੈਫਿਕ ਤੋਂ ਸਾਵਧਾਨ ਰਹੋ 15 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਵਾਹਨ ਹੋਲੀ ਚਲ ਰਹੇ ਹਨ ਅੱਗੇ ਖ਼ਤਰਾ ਹੈ ਸੜਕ ਵਿੱਚ ਤਿੱਖਾ ਮੋੜ ਹੈ ਅੱਗੇ ਉਸਾਰੀ ਖੇਤਰ ਹੈ, ਸੱਜੇ ਮੁੜੋ 16 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਹਿਰਨ ਅੱਗੇ ਨੱਚਦੇ ਹਨ ਹਿਰਨ ਨਿਯਮਿਤ ਤੌਰ 'ਤੇ ਇਸ ਸੜਕ ਨੂੰ ਪਾਰ ਕਰਦੇ ਹਨ ਕੈਂਪਿੰਗ ਲਈ ਜਗ੍ਹਾ ਹੈ ਅੱਗੇ ਚਿੜੀਆਘਰ ਹੈ 17 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੂਫ਼ਾਨ ਦੀ ਚੇਤਾਵਨੀ ਹਵਾਈ ਅੱਡੇ ਦਾ ਰਸਤਾ ਦਿਖਾਉਂਦਾ ਹੈ ਆਫ-ਰੋਡ ਸਹੂਲਤਾਂ ਦਿਖਾਉਂਦਾ ਹੈ ਅੱਗੇ ਗੋਲ ਚੋਰਾਹਾ ਹੈ ਤੀਰ ਦਿਸ਼ਾਵਾਂ ਦਿਖਾਉਂਦੇ ਹਨ ਜਿੱਥੇ ਤੁਸੀਂ ਜਾ ਸਕਦੇ ਹੋ 18 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇੱਥੇ ਕਿਸੇ ਵੀ ਸਮੇਂ ਕੋਈ ਪਾਰਕਿੰਗ ਨਹੀਂ ਹੈ ਤੁਸੀਂ ਪੋਸਟ ਕੀਤੇ ਸਮੇਂ ਨੂੰ ਛੱਡ ਕੇ ਕਿਸੇ ਵੀ ਸਮੇਂ ਚਿੰਨ੍ਹਾਂ ਦੇ ਵਿਚਕਾਰ ਖੇਤਰ ਵਿੱਚ ਪਾਰਕ ਕਰ ਸਕਦੇ ਹੋ ਤੁਸੀਂ ਪੋਸਟ ਕੀਤੇ ਸਮੇਂ ਦੌਰਾਨ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਕਰ ਸਕਦੇ ਹੋ ਸਭ ਠੀਕ ਹਨ 19 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਖੜ੍ਹੇ ਨਾ ਹੋਵੋ ਇਸ ਸੜਕ ਵਿੱਚ ਨਾ ਵੜੋ ਚੌਰਾਹੇ 'ਤੇ ਖੱਬੇ ਨਾ ਮੁੜੋ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਨਾ ਕਰੋ 20 / 40 ਇਸ ਸੜਕ ਚਿੰਨ੍ਹ ਦਾ ਮਤਲਬ ਹੈ ਸੱਜੇ ਮੋੜ ਦੀ ਮਨਾਹੀ ਹੈ ਤੁਸੀਂ ਯੂ-ਟਰਨ ਲੈ ਸਕਦੇ ਹੋ ਤੁਹਾਨੂੰ ਰੁਕਣਾ ਚਾਹੀਦਾ ਹੈ ਤੁਸੀਂ ਯੂ-ਟਰਨ ਨਹੀਂ ਲੈ ਸਕਦੇ 21 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਅੱਗੇ ਸੜਕ ਬੰਦ ਹੈ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਇਹ ਚਿੰਨ੍ਹ ਡਰਾਈਵਰਾਂ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ 22 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਟ੍ਰੈਫਿਕ ਲਾਈਟਾਂ ਹਨ। ਰਫ਼ਤਾਰ ਹੌਲੀ ਕਰੋ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ ਅੱਗੇ ਰੁਕਣ ਦਾ ਚਿਨ੍ਹ ਹੈ ਅੱਗੇ ਟ੍ਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ 23 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਾਈਕਲ ਇਸ ਲੇਨ ਦੀ ਵਰਤੋਂ ਨਹੀਂ ਕਰ ਸਕਦੇ ਹਨ ਸਾਈਕਲ ਪਾਰਕਿੰਗ ਜ਼ੋਨ ਅੱਗੇ ਸਾਈਕਲ ਕਰਾਸਿੰਗ ਹੈ ਅੱਗੇ ਰੁਕਣ ਦਾ ਚਿਨ੍ਹ ਹੈ 24 / 40 ਇਸ ਚਿੰਨ੍ਹ ਦਾ ਮਤਲਬ ਹੈ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਮੈਂ ਸੱਜੇ ਮੁੜ ਰਿਹਾ ਹਾਂ ਮੈਂ ਖੱਬੇ ਮੁੜ ਰਿਹਾ ਹਾਂ ਮੈਂ ਹੌਲੀ ਹੋ ਰਿਹਾ ਹਾਂ 25 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਇੱਥੇ ਨਹੀਂ ਰੁਕ ਸਕਦੇ ਉਹਨਾਂ ਖੇਤਰਾਂ ਨੂੰ ਦਰਸਾਉਂਦਾ ਹੈ ਜਿੱਥੇ ਭਾਈਚਾਰੇ ਨੇ ਪਛਾਣ ਕੀਤੀ ਹੈ ਕਿ ਪੈਦਲ ਚੱਲਣ ਵਾਲਿਆਂ ਲਈ ਖਾਸ ਖਤਰਾ ਹੈ ਅੱਗੇ ਉਸਾਰੀ ਜ਼ੋਨ ਪੈਦਲ ਚਾਲਕਾ ਲਈ ਰਸਤਾ 26 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਅੱਗੇ ਸੜਕ ਬੰਦ ਹੈ ਕਰਵ (ਘੁਮਾਵਦਾਰ ਸੜਕ) ਜਾਂ ਰੈਂਪ ਲਈ ਅਧਿਕਤਮ ਸੁਰੱਖਿਅਤ ਗਤੀ ਸੀਮਾ ਤੁਸੀਂ ਸਪੀਡ ਸੀਮਾ ਤੋਂ ਵੱਧ 60km/h ਦੀ ਰਫ਼ਤਾਰ ਨਾਲ ਗੱਡੀ ਚਲਾ ਸਕਦੇ ਹੋ 27 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਕਾਰ ਰੇਸਿੰਗ ਦੀ ਇਜਾਜ਼ਤ ਨਹੀਂ ਹੈ ਇਸ ਚਿੰਨ੍ਹ ਵਾਲੇ ਪਾਇਲਟ ਵਾਹਨ ਜਾਂ ਰਫ਼ਤਾਰ ਵਾਹਨ ਨੂੰ ਨਾ ਲੰਘੋ ਤੁਸੀਂ ਇੱਥੇ ਨਹੀਂ ਰੁਕ ਸਕਦੇ ਅੱਗੇ ਉਸਾਰੀ ਜ਼ੋਨ 28 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਜੇਕਰ ਕੋਈ ਵਾਹਨ ਨੇੜੇ ਨਾ ਆ ਰਿਹਾ ਹੋਵੇ ਤਾਂ ਰੁਕਣ ਦੀ ਲੋੜ ਨਹੀਂ ਹੈ ਅੱਗੇ ਲਾਲ ਬੱਤੀਆਂ ਹਨ ਤੁਸੀਂ ਇਸ ਚਿੰਨ੍ਹ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਗੱਡੀ ਨੂੰ ਪੂਰੀ ਤਰ੍ਹਾਂ ਰੋਕੋ ਅਤੇ ਉਦੋਂ ਹੀ ਚੱਲੋ ਜਦੋ ਰਸਤਾ ਸਾਫ ਹੋਵੇ 29 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਬੰਦ ਹੈ ਅੱਗੇ ਰੇਲਵੇ ਕਰਾਸਿੰਗ ਹੈ ਇਹ ਤਖ਼ਤੀ ਇੱਕ ਲੰਬੇ ਵਪਾਰਕ ਵਾਹਨ ਨੂੰ ਦਰਸਾਉਂਦੀ ਹੈ ਅੱਗੇ ਰੁਕਣ ਦਾ ਚਿਨ੍ਹ ਹੈ 30 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਹਾਨੂੰ ਸੱਜੇ ਪਾਸੇ ਤੋਂ ਬਾਹਰ ਜਾਣਾ ਚਾਹੀਦਾ ਹੈ ਟਰੈਫ਼ਿਕ ਸਿਰਫ਼ ਇੱਕ ਦਿਸ਼ਾ ਵਿੱਚ ਹੀ ਸਫ਼ਰ ਕਰ ਸਕਦੀ ਹੈ ਉੱਤੇ ਦਿਤੇ ਸਾਰੇ ਤੀਰ ਦੀ ਦਿਸ਼ਾ ਵਿੱਚ ਸੜਕ ਵਿੱਚ ਤਿੱਖਾ ਮੋੜ 31 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੱਜੀ ਲੇਨ ਅੱਗੇ ਖਤਮ ਹੁੰਦੀ ਹੈ। ਜੇਕਰ ਤੁਸੀਂ ਸੱਜੇ-ਹੱਥ ਦੀ ਲੇਨ ਵਿੱਚ ਹੋ, ਤਾਂ ਤੁਹਾਨੂੰ ਖੱਬੇ ਪਾਸੇ ਦੀ ਲੇਨ ਵਿੱਚ ਟ੍ਰੈਫਿਕ ਨਾਲ ਸੁਰੱਖਿਅਤ ਢੰਗ ਨਾਲ ਮਿਲਣਾ ਚਾਹੀਦਾ ਹੈ ਅੱਗੇ ਤੰਗ ਫੁੱਟਪਾਥ ਹੈ ਖੱਬੀ ਲੇਨ ਅੱਗੇ ਖਤਮ ਹੁੰਦੀ ਹੈ। ਜੇਕਰ ਤੁਸੀਂ ਖੱਬੇ-ਹੱਥ ਦੀ ਲੇਨ ਵਿੱਚ ਹੋ, ਤਾਂ ਤੁਹਾਨੂੰ ਸੱਜੇ ਪਾਸੇ ਦੀ ਲੇਨ ਵਿੱਚ ਟ੍ਰੈਫਿਕ ਨਾਲ ਸੁਰੱਖਿਅਤ ਢੰਗ ਨਾਲ ਮਿਲਣਾ ਚਾਹੀਦਾ ਹੈ ਅੱਗੇ ਤੰਗ ਪੁਲ ਹੈ 32 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਜੇਕਰ ਤੁਸੀਂ ਸੱਜੀ ਲੇਨ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਸੱਜੇ ਮੁੜਨਾ ਪਵੇਗਾ ਸੱਜੀ ਲੇਨ ਵਿੱਚ ਗੱਡੀ ਚਲਾਉਣਾ ਸੁਰੱਖਿਅਤ ਨਹੀਂ ਹੈ ਸੱਜੀ ਲੇਨ ਸਿਰਫ਼ ਬੱਸਾਂ ਲਈ ਹੈ ਅੱਗੇ ਸੜਕ ਬੰਦ ਹੈ 33 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਹਾਨੂੰ ਇੱਕ ਪੂਰਨ ਸਟਾਪ 'ਤੇ ਆਉਣਾ ਚਾਹੀਦਾ ਹੈ ਅਤੇ ਸਿਰਫ ਤਾਂ ਹੀ ਚਲੇ ਜਾਣਾ ਚਾਹੀਦਾ ਹੈ ਜੇਕਰ ਇਹ ਸੁਰੱਖਿਅਤ ਹੈ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਨਾ ਕਰੋ ਇਸ ਸੜਕ ਵਿੱਚ ਨਾ ਵੜੋ ਸੰਕੇਤਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਨਾ ਰੁਕੋ 34 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਪੈਦਲ ਕ੍ਰਾਸਿੰਗ ਹੈ ਉੱਤੇ ਦਿਤੇ ਸਾਰੇ ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਖ਼ਤਰਾ ਹੈ 35 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਸੱਜੇ ਮੋੜ ਨਹੀਂ ਲੈ ਸਕਦੇ ਜੇਕਰ ਤੁਸੀਂ ਸਿੱਧੇ ਜਾ ਰਹੇ ਹੋ ਤਾਂ ਤੁਹਾਡੇ ਕੋਲ ਰਾਹ ਦਾ ਅਧਿਕਾਰ ਨਹੀਂ ਹੈ ਚੌਰਾਹੇ ਰਾਹੀਂ ਸਿੱਧੇ ਜਾਣ ਦੀ ਇਜਾਜ਼ਤ ਨਹੀਂ ਹੈ ਸਿੱਧੇ ਜਾਣ ਦੀ ਇਜਾਜ਼ਤ ਹੈ 36 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਤਿੱਖੀ ਢਲਾਣ ਹੈ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਅੱਗੇ ਰੁਕਣ ਦਾ ਚਿਨ੍ਹ ਹੈ ਅੱਗੇ ਸੜਕ ਖਰਾਬ ਹੈ 37 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਖੇਡਣ ਵਾਲੇ ਬੱਚੇ ਸਾਵਧਾਨ ਰਹਿਣ ਅੱਗੇ ਸਕੂਲ ਜ਼ੋਨ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਸਕੂਲ ਬੱਸ ਲੋਡਿੰਗ ਅਤੇ ਅਨਲੋਡਿੰਗ ਖੇਤਰ 38 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਇੰਟਰਸੈਕਸ਼ਨ (ਚੌਰਾਹੇ) ਨੂੰ ਬਲਾਕ ਨਾ ਕਰੋ ਚੌਰਾਹੇ ਰਾਹੀਂ ਸਿੱਧੇ ਨਾ ਜਾਓ 39 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਖੜੀ ਪਹਾੜੀ ਹੈ ਤੁਸੀਂ ਸਿਰਫ਼ ਸਿੱਧੇ ਜਾ ਸਕਦੇ ਹੋ ਅੱਗੇ ਸੜਕ ਪੱਧਰੀ ਨਹੀਂ ਹੈ ਅੱਗੇ ਸੜਕ 'ਤੇ ਪਾਣੀ ਖੜ੍ਹਾ ਹੈ 40 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਇੱਥੇ ਯੂ-ਟਰਨ ਨਹੀਂ ਲੈ ਸਕਦੇ ਅੱਗੇ ਚੌਰਾਹੇ 'ਤੇ ਡਰਾਈਵਰਾਂ ਨੂੰ ਆਵਾਜਾਈ ਦਾ ਸਪਸ਼ਟ ਦ੍ਰਿਸ਼ ਨਹੀਂ ਹੈ ਖੱਬਾ ਮੋੜ ਲੈਣਾ ਸੁਰੱਖਿਅਤ ਨਹੀਂ ਹੈ ਤੁਹਾਨੂੰ ਸੱਜੇ ਮੁੜਨਾ ਚਾਹੀਦਾ ਹੈ ਨਤੀਜਾ ਦੇਖਣ ਲਈ ਕਿਰਪਾ ਕਰਕੇ ਫਾਰਮ ਭਰੋ ਜੀ *I agree to the terms and conditions**I agree to receive promotional emails. Your score is LinkedIn Facebook Twitter VKontakte 0% Restart quiz Please rate this quiz Send feedback Alberta Road Signs Punjabi Road Signs – 1 Road Signs – 2 Road Signs – 3 Road Signs – 4 Alberta Practice Test Punjabi Practice Test – 1 Practice Test – 2 Practice Test – 3 Practice Test – 4 Alberta Road Rules in Punjabi Road Rules – 1 Road Rules – 2 Road Rules – 3 Road Rules – 4 Alberta Practice Test Punjabi Practice Test – 5 Practice Test – 6 Practice Test – 7 Practice Test – 8 Share this:Click to share on Facebook (Opens in new window)Click to share on Twitter (Opens in new window)Click to share on WhatsApp (Opens in new window)Click to share on Pinterest (Opens in new window)