Alberta Driving Test in The Punjabi Language /40 66 votes, 3.8 avg 13055 4 - Alberta Practice Test in Punjabi Practice Test - 4 40 Questions Passing Marks - 80% 1 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ 'ਤੇ ਪਾਣੀ ਖੜ੍ਹਾ ਹੈ ਤੁਸੀਂ ਸਿਰਫ਼ ਸਿੱਧੇ ਜਾ ਸਕਦੇ ਹੋ ਅੱਗੇ ਸੜਕ ਪੱਧਰੀ ਨਹੀਂ ਹੈ ਅੱਗੇ ਖੜੀ ਪਹਾੜੀ ਹੈ 2 / 40 ਜੇ ਤੁਸੀਂ ਗੱਡੀ ਚਲਾਉਂਦੇ ਸਮੇਂ ਜੰਗਲੀ ਜੀਵ ਚੇਤਾਵਨੀ ਦੇ ਚਿੰਨ੍ਹ ਦੇਖਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੀ ਗਤੀ ਘਟਾਓ, ਚੰਗੀ ਤਰ੍ਹਾਂ ਅੱਗੇ ਦੇਖੋ, ਅਤੇ ਸਾਵਧਾਨੀ ਵਰਤੋ ਆਪਣੇ ਫਲੈਸ਼ਰ ਚਾਲੂ ਕਰੋ ਆਪਣੇ ਪਿਛਲੇ ਸ਼ੀਸ਼ੇ ਦੀ ਜਾਂਚ ਕਰੋ ਤੇਜ਼ੀ ਨਾਲ ਗੱਡੀ ਚਲਾਓ ਤਾਂ ਜੋ ਤੁਸੀਂ ਓਸ ਖੇਤਰ ਵਿੱਚੋਂ ਜਲਦੀ ਲੰਘ ਸਕੋ 3 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗ ਬੁਝਾਉਣ ਵਾਲੇ ਟਰੱਕ ਨੂੰ ਜਾਣ ਦਿਓ ਬੱਸ ਜਦੋਂ ਸਿਗਨਲ ਦੇਵੇ ਤਾਂ ਉਸਨੂੰ ਪਹਿਲਾਂ ਜਾਣ ਦਿਓ ਤੁਹਾਨੂੰ ਸੱਜੇ ਮੁੜਨਾ ਚਾਹੀਦਾ ਹੈ ਅੱਗੇ ਵਾਹਨ ਹੌਲੀ-ਹੌਲੀ ਚੱਲ ਰਹੇ ਹਨ 4 / 40 ਜੇਕਰ ਤੁਸੀਂ ਗਿੱਲੀ ਸੜਕ 'ਤੇ ਗੱਡੀ ਚਲਾ ਰਹੇ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਾਈਡ੍ਰੋਪਲੇਨਿੰਗ ਕਾਰਨ ਆਪਣੇ ਵਾਹਨ ਦਾ ਕੰਟਰੋਲ ਗੁਆ ਰਹੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਗੱਡੀ ਨੂੰ ਰਿਵਰਸ ਗੀਅਰ ਵਿੱਚ ਪਾਓ ਰੇਸ 'ਤੋਂ ਪੈਰ ਚੱਕੋ, ਦੇਖੋ ਅਤੇ ਉਸ ਦਿਸ਼ਾ ਵੱਲ ਸਟੇਰਿੰਗ ਘੁਮਾਓ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਵਾਹਨ ਨੂੰ ਨਿਊਟ੍ਰਲ ਵਿੱਚ ਰੱਖੋ ਜ਼ੋਰ ਨਾਲ ਬ੍ਰੈਕ ਲਗਾਓ 5 / 40 ਤੁਹਾਨੂੰ ਸਾਰੀਆਂ ਸਥਿਤੀਆਂ ਵਿੱਚ ਇੱਕ ਗਤੀ ਤੇ ਗੱਡੀ ਚਲਾਉਣੀ ਚਾਹੀਦੀ ਹੈ ਤਾਂ ਜੋ ਤੁਸੀਂ ਇੱਕ ਸੁਰੱਖਿਅਤ ਦੂਰੀ ਦੇ ਅੰਦਰ ਰੁਕੋ 60 ਮੀਟਰ ਦੇ ਅੰਦਰ ਰੁਕੋ 150 ਮੀਟਰ ਦੇ ਅੰਦਰ ਰੁਕੋ 90 ਮੀਟਰ ਦੇ ਅੰਦਰ ਰੁਕੋ 6 / 40 ਇਸ ਸੜਕ ਚਿੰਨ੍ਹ ਦਾ ਮਤਲਬ ਹੈ ਤੁਸੀਂ ਯੂ-ਟਰਨ ਨਹੀਂ ਲੈ ਸਕਦੇ ਸੱਜੇ ਮੋੜ ਦੀ ਮਨਾਹੀ ਹੈ ਤੁਸੀਂ ਯੂ-ਟਰਨ ਲੈ ਸਕਦੇ ਹੋ ਤੁਹਾਨੂੰ ਰੁਕਣਾ ਚਾਹੀਦਾ ਹੈ 7 / 40 ਜੇਕਰ ਤੁਸੀਂ ਕਿਸੇ ਟ੍ਰੈਫਿਕ ਕੰਟਰੋਲ ਯੰਤਰ, ਪਾਰਕਿੰਗ ਮੀਟਰ, ਜਾਂ ਕਿਸੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਹੋ, ਤਾਂ ਤੁਹਾਨੂੰ ਇਸਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨੀ ਚਾਹੀਦੀ ਹੈ, ਭਾਵੇਂ ਨੁਕਸਾਨ $2,000 ਤੋਂ ਘੱਟ ਹੋਵੇ। ਹਾਂ ਨਹੀਂ 8 / 40 ਇੱਕ ਚੌਰਾਹੇ 'ਤੇ, ਜਦੋਂ ਟ੍ਰੈਫਿਕ ਲਾਈਟ ਹਰੀ ਹੁੰਦੀ ਹੈ, ਤਾਂ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ ਹਰੀ ਲਾਈਟ ਦੇ ਵਿਰੁੱਧ ਜਾਣ ਵਾਲੇ ਪੈਦਲ ਯਾਤਰੀ ਕੋਲ ਖੱਬੇ ਮੁੜਨ ਵਾਲੇ ਵਾਹਨ ਕੋਲ ਹਰੀ ਲਾਈਟ ਦੇ ਨਾਲ ਜਾਣ ਵਾਲੇ ਪੈਦਲ ਯਾਤਰੀ ਕੋਲ ਸੱਜੇ ਮੁੜਦੇ ਹੋਏ ਵਾਹਨ ਕੋਲ 9 / 40 ਜਦੋਂ ਤੁਸੀਂ ਕਿਸੇ ਵੀ ਸਕੂਲ ਜ਼ੋਨ ਜਾਂ ਰਿਹਾਇਸ਼ੀ ਖੇਤਰ ਵਿੱਚੋਂ ਦੀ ਗੱਡੀ ਚਲਾ ਰਹੇ ਹੋ, ਤਾਂ ਤੁਸੀਂ ਬਿਨਾਂ ਕਾਰਨ ਰੁਕਦੇ ਰਹੋ ਹੌਲੀ ਅਤੇ ਸਾਵਧਾਨੀ ਨਾਲ ਗੱਡੀ ਚਲਾਓ ਲਾਪਰਵਾਹੀ ਨਾਲ ਗੱਡੀ ਚਲਾਓ ਤੇਜ਼ੀ ਨਾਲ ਗੱਡੀ ਚਲਾਓ ਤਾਂ ਜੋ ਤੁਸੀਂ ਜ਼ੋਨ ਤੋਂ ਜਲਦੀ ਬਾਹਰ ਆ ਸਕੋ 10 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੁਕਣ ਦਾ ਚਿਨ੍ਹ ਹੈ ਸਾਈਕਲ ਇਸ ਲੇਨ ਦੀ ਵਰਤੋਂ ਨਹੀਂ ਕਰ ਸਕਦੇ ਹਨ ਅੱਗੇ ਸਾਈਕਲ ਕਰਾਸਿੰਗ ਹੈ ਸਾਈਕਲ ਪਾਰਕਿੰਗ ਜ਼ੋਨ 11 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਵੈਧ ਪਾਰਕਿੰਗ ਪਰਮਿਟ ਪ੍ਰਦਰਸ਼ਿਤ ਕਰਨ ਵਾਲੇ ਵਾਹਨਾਂ ਤੋਂ ਇਲਾਵਾ ਇੱਥੇ ਕੋਈ ਖੜ੍ਹਾ ਨਹੀਂ ਹੋ ਸਕਦਾ ਇੱਥੇ ਸਿਰਫ਼ ਸਾਈਕਲ ਹੀ ਪਾਰਕ ਕਰ ਸਕਦੇ ਹਨ ਪੈਦਲ ਚਾਲਕਾ ਲਈ ਰਸਤਾ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ 12 / 40 ਜੇਕਰ ਕੋਈ ਜਾਨਵਰ ਅਚਾਨਕ ਤੁਹਾਡੇ ਸਾਹਮਣੇ ਆ ਜਾਂਦਾ ਹੈ, ਤਾਂ ਤੁਹਾਨੂੰ ਚਾਹੀਦਾ ਹੈ ਜ਼ੋਰ ਨਾਲ ਬ੍ਰੇਕ ਲਗਾਓ ਅਤੇ ਬਚਣ ਵਾਲੀ ਕਾਰਵਾਈ ਕਰਨ ਲਈ ਤਿਆਰ ਹੋਵੋ ਗਤੀ ਤੇਜ਼ ਕਰਦੇ ਹੋਏ ਆਪਣੇ ਪਹੀਆਂ ਨੂੰ ਸੱਜੇ ਪਾਸੇ ਵੱਲ ਮੋੜੋ ਗਤੀ ਤੇਜ਼ ਕਰਦੇ ਹੋਏ ਆਪਣੇ ਪਹੀਏ ਨੂੰ ਖੱਬੇ ਪਾਸੇ ਮੋੜੋ ਜ਼ੋਰ ਨਾਲ ਚੀਕ ਮਾਰੋ 13 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਚੌਰਾਹੇ 'ਤੇ ਖੱਬੇ ਨਾ ਮੁੜੋ ਚੌਰਾਹੇ 'ਤੇ ਸੱਜੇ ਪਾਸੇ ਨਾ ਮੁੜੋ ਯੂ-ਟਰਨ ਨਾ ਲਓ ਅੱਗੇ ਸੜਕ ਬੰਦ ਹੈ 14 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਬੰਦ ਹੈ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਇਹ ਚਿੰਨ੍ਹ ਡਰਾਈਵਰਾਂ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ ਅੱਗੇ ਉਸਾਰੀ ਜ਼ੋਨ ਹੈ 15 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਕੈਂਪਿੰਗ ਲਈ ਜਗ੍ਹਾ ਹੈ ਹਿਰਨ ਅੱਗੇ ਨੱਚਦੇ ਹਨ ਹਿਰਨ ਨਿਯਮਿਤ ਤੌਰ 'ਤੇ ਇਸ ਸੜਕ ਨੂੰ ਪਾਰ ਕਰਦੇ ਹਨ ਅੱਗੇ ਚਿੜੀਆਘਰ ਹੈ 16 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਇੱਥੇ ਯੂ-ਟਰਨ ਲੈ ਸਕਦੇ ਹੋ ਪੱਕੀ ਸਤ੍ਹਾ ਅੱਗੇ ਖਤਮ ਹੁੰਦੀ ਹੈ ਅੱਗੇ ਕੋਈ ਨਿਕਾਸ ਨਹੀਂ ਹੈ। ਤੁਹਾਨੂੰ ਵਾਪਸ ਮੁੜਨ ਦੀ ਲੋੜ ਹੋ ਸਕਦੀ ਹੈ ਆਉਣ ਵਾਲੇ ਟ੍ਰੈਫਿਕ ਨਾਲ ਸੜਕ ਨੂੰ ਸਾਂਝਾ ਕਰੋ 17 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਹਾਨੂੰ ਇੱਕ ਪੂਰਨ ਸਟਾਪ 'ਤੇ ਆਉਣਾ ਚਾਹੀਦਾ ਹੈ ਅਤੇ ਸਿਰਫ ਤਾਂ ਹੀ ਚਲੇ ਜਾਣਾ ਚਾਹੀਦਾ ਹੈ ਜੇਕਰ ਇਹ ਸੁਰੱਖਿਅਤ ਹੈ ਇਸ ਸੜਕ ਵਿੱਚ ਨਾ ਵੜੋ ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਨਾ ਕਰੋ ਸੰਕੇਤਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਨਾ ਰੁਕੋ 18 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਇੰਟਰਸੈਕਸ਼ਨ (ਚੌਰਾਹੇ) ਨੂੰ ਬਲਾਕ ਨਾ ਕਰੋ ਚੌਰਾਹੇ ਰਾਹੀਂ ਸਿੱਧੇ ਨਾ ਜਾਓ 19 / 40 ਜੇਕਰ ਤੁਸੀਂ ਇਕੱਲੇ ਗੱਡੀ ਚਲਾ ਰਹੇ ਹੋ ਅਤੇ ਤੁਹਾਨੂੰ ਕਾਲ ਆਉਂਦੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਰੰਤ ਜਵਾਬ ਦਿਓ ਸਾਰੇ ਸਹੀ ਹਨ ਆਪਣੇ ਸੈੱਲ ਫ਼ੋਨ ਦੀ ਵਰਤੋਂ ਕਰਨ ਲਈ ਗੱਡੀ ਕਿਸੇ ਸੁਰੱਖਿਅਤ ਜਗਾ 'ਤੇ ਰੋਕੋ ਅਤੇ ਪਾਰਕ ਕਰੋ ਕਾਲਰ ਨੂੰ ਬਾਅਦ ਵਿੱਚ ਕਾਲ ਕਰਨ ਲਈ ਸੁਨੇਹਾ ਭੇਜੋ 20 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਪੁਲ ਹੈ ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਲੁਕੀ ਸੜਕ ਹੈ ਅੱਗੇ ਚੋਰਾਹਾ ਹੈ, ਤੀਰ ਦਰਸਾਉਂਦਾ ਹੈ ਕਿ ਕਿਹੜੀ ਦਿਸ਼ਾ ਵਾਲੀ ਟ੍ਰੈਫਿਕ ਕੋਲ ਪਹਿਲਾਂ ਜਾਣ ਦਾ ਅਧਿਕਾਰ ਹੈ 21 / 40 ਜਦੋਂ ਤੁਸੀਂ ਰਾਤ ਨੂੰ ਗੱਡੀ ਚਲਾ ਰਹੇ ਹੋ ਅਤੇ ਮੀਂਹ ਪੈ ਰਿਹਾ ਹੈ, ਤਾਂ ਸਭ ਤੋਂ ਵਧੀਆ ਅਭਿਆਸ _________ ਦੀ ਵਰਤੋਂ ਕਰਨਾ ਹੈ। ਹੱਥਾਂ ਦੇ ਸੰਕੇਤ ਉੱਚ ਬੀਮ ਜਾਂ ਤੇਜ਼ ਹੈੱਡਲਾਈਟਾਂ ਘੱਟ ਬੀਮ ਜਾਂ ਘੱਟ ਤੇਜ਼ ਹੈੱਡਲਾਈਟਾਂ ਹਾਰਨ 22 / 40 ਜਦੋਂ ਕੋਈ ਐਮਰਜੈਂਸੀ ਵਾਹਨ ਕਿਸੇ ਵੀ ਦਿਸ਼ਾ ਤੋਂ ਤੁਹਾਡੇ ਵਾਹਨ ਦੇ ਨੇੜੇ ਆ ਰਿਹਾ ਹੈ, ਤਾਂ ਕਾਨੂੰਨ ਤੁਹਾਨੂੰ ਕੀ ਕਰਨ ਦੀ ਮੰਗ ਕਰਦਾ ਹੈ? ਜਿੱਥੋਂ ਤੱਕ ਹੋ ਸਕੇ ਗੱਡੀ ਸੱਜੇ ਪਾਸੇ ਕਰੋ ਅਤੇ ਰੁਕੋ ਘੱਟ ਗਤੀ 'ਤੇ ਗੱਡੀ ਚਲਾਉਂਦੇ ਰਹੋ ਉਸੇ ਰਫ਼ਤਾਰ ਨਾਲ ਗੱਡੀ ਚਲਾਉਂਦੇ ਰਹੋ ਹਾਰਨ ਵਜਾਓ 23 / 40 ਗਿੱਲੀਆਂ ਸੜਕਾਂ 'ਤੇ ਤੁਹਾਡੇ ਟਾਇਰਾਂ ਦਾ ਸੜਕ ਦੀ ਸਤ੍ਹਾ ਨਾਲ ਸੰਪਰਕ ਟੁੱਟ ਸਕਦਾ ਹੈ। ਇਸ ਨੂੰ _________ ਕਿਹਾ ਜਾਂਦਾ ਹੈ। ਤਿਆਰੀ ਇਹ ਸਾਰੇ ਮਾਈਕ੍ਰੋਪਲਾਨਿੰਗ ਹਾਈਡ੍ਰੋਪਲੇਨਿੰਗ 24 / 40 ਤੁਹਾਨੂੰ ਪੁਲਿਸ ਜਾਂ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਟੱਕਰ ਜਾਂ ਦੁਰਘਟਨਾ ਦੀ ਰਿਪੋਰਟ ਕਰਨ ਦੀ ਲੋੜ ਹੁੰਦੀ ਹੈ ਜੇਕਰ: ਕੁੱਲ ਨੁਕਸਾਨ $2,000 ਤੋਂ ਵੱਧ ਹੈ ਇੰਨ੍ਹਾਂ ਵਿੱਚੋਂ ਕੋਈ ਵੀ ਵਾਪਰਦਾ ਹੈ ਕੋਈ ਵੀ ਮਾਰਿਆ ਗਿਆ ਹੈ ਕੋਈ ਵੀ ਜ਼ਖਮੀ ਹੋਇਆ ਹੈ 25 / 40 ਜਦੋਂ ਮੌਸਮ ਅਤੇ ਸੜਕਾਂ ਦੀ ਸਥਿਤੀ ਮਾੜੀ ਹੁੰਦੀ ਹੈ, ਤਾਂ ਤੁਹਾਨੂੰ ਨਹੀਂ ਚਾਹੀਦਾ ਕਿ _____ ਆਪਣੇ ਸ਼ੀਸ਼ੇ ਚੈੱਕ ਕਰੋ ਸਿਗਨਲ ਦੀ ਵਰਤੋਂ ਕਰੋ ਕਰੂਜ਼ ਕੰਟਰੋਲ ਦੀ ਵਰਤੋਂ ਕਰੋ ਗੱਡੀ ਚਲਾਓ 26 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੱਜੀ ਲੇਨ ਬੰਦ ਹੋ ਰਹੀ ਹੈ ਸੜਕ ਅੱਗੇ ਤੰਗ ਹੈ ਅੱਗੇ ਤੰਗ ਪੁਲ ਹਵਾਈ ਅੱਡੇ ਲਈ ਰੂਟ 27 / 40 ਜੇਕਰ ਤੁਸੀਂ ਕਿਸੇ ਟੱਕਰ ਵਿੱਚ ਸ਼ਾਮਲ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਟੱਕਰ ਵਿੱਚ ਸ਼ਾਮਲ ਦੂਜੇ ਡਰਾਈਵਰਾਂ ਨਾਲ ਨਾਮ, ਸੰਪਰਕ ਜਾਣਕਾਰੀ, ਅਤੇ ਬੀਮਾ ਵੇਰਵਿਆਂ ਦਾ ਵਟਾਂਦਰਾ ਕਰੋ ਇਹ ਸਭ ਕਰੋ ਸਾਰੇ ਗਵਾਹਾਂ ਦੇ ਨਾਮ ਅਤੇ ਸੰਪਰਕ ਜਾਣਕਾਰੀ ਦਰਜ ਕਰੋ ਜਿੰਨੀ ਜਲਦੀ ਹੋ ਸਕੇ ਆਪਣੀ ਬੀਮਾ ਕੰਪਨੀ ਨੂੰ ਸੂਚਿਤ ਕਰੋ। 28 / 40 ਤੁਸੀਂ ਵੱਧ ਤੋਂ ਵੱਧ ਸੜਕ ਜਾਂ ਹਾਈਵੇ ਸਪੀਡ ਸੀਮਾਵਾਂ 'ਤੇ ਗੱਡੀ ਚਲਾ ਸਕਦੇ ਹੋ ______ ਕੇਵਲ ਤਾਂ ਹੀ ਜੇਕਰ ਟ੍ਰੈਫਿਕ ਅਤੇ ਸੜਕ ਦੀਆਂ ਸਥਿਤੀਆਂ ਦਰਸਾਈਆਂ ਗਤੀ ਸੀਮਾਵਾਂ ਲਈ ਸੁਰੱਖਿਅਤ ਹਨ ਕਿਸੇ ਵੀ ਵੇਲੇ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਸਿਰਫ ਦਿਨ ਵੇਲੇ 29 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਸੜਕ ਉੱਤੇ ਪਾਣੀ ਵਹਿ ਸਕਦਾ ਹੈ ਅੱਗੇ ਰੇਲਵੇ ਕਰਾਸਿੰਗ ਹੈ ਫੁੱਟਪਾਥ ਤਿਲਕਣ ਵਾਲਾ ਹੈ 30 / 40 ਆਪਣਾ ਵਾਹਨ ਚਲਾਉਂਦੇ ਸਮੇਂ, ਹੈੱਡਲਾਈਟਾਂ ਨੂੰ ਚਾਲੂ ਕਰਨ ਦੀ ਲੋੜ ਹੁੰਦੀ ਹੈ ____ ਸਿਰਫ ਰਾਤ ਨੂੰ ਸੂਰਜ ਡੁੱਬਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਸੂਰਜ ਚੜ੍ਹਨ ਤੋਂ ਅੱਧੇ ਘੰਟੇ ਬਾਅਦ ਹਰ ਵਾਰ ਸ਼ਾਮ 5 ਵਜੇ ਤੋਂ 12 ਵਜੇ ਦੇ ਵਿਚਕਾਰ 31 / 40 ਤੁਹਾਨੂੰ ਹਰ ਵੇਲੇ ਆਪਣਾ ਬਲਾਇੰਡ ਸਪਾਟ ਦੇਖਣਾ ਚਾਹੀਦਾ ਹੈ ਜਦੋ ਵੀ ਤੁਸੀਂ ______ ਇੰਨ੍ਹਾਂ ਵਿਚੋਂ ਕੁੱਝ ਵੀ ਕਰਨਾ ਹੋਵੇ ਖੱਬੇ ਮੁੜਨਾ ਹੋਵੇ ਲੇਨ ਬਦਲਣੀ ਹੋਵੇ ਸੱਜੇ ਮੁੜਨਾ ਹੋਵੇ 32 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਹ ਦਰਸਾਉਂਦਾ ਹੈ ਕਿ ਅੱਗੇ ਸੱਜੇ ਪਾਸਿਓਂ ਬੱਸਾਂ ਦਾ ਪ੍ਰਵੇਸ਼ ਦਵਾਰ ਹੈ ਬੱਸਾਂ ਨੂੰ ਸੱਜੇ ਮੁੜਨਾ ਚਾਹੀਦਾ ਹੈ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ ਅੱਗੇ ਸੱਜੇ ਪਾਸੇ ਫਾਇਰ ਟਰੱਕ ਦਾ ਪ੍ਰਵੇਸ਼ ਦੁਆਰ 33 / 40 ਬਰਫ਼ ਵਿੱਚ ਗੱਡੀ ਚਲਾਉਣ ਵੇਲੇ ਤੁਹਾਨੂੰ ਹਮੇਸ਼ਾ ਚਾਹੀਦਾ ਹੈ _________ ਆਪਣੀ ਗਤੀ ਘਟਾਓ ਰੁਕੋ ਇੱਕ ਹੱਥ ਨਾਲ ਗੱਡੀ ਚਲਾਓ ਸਪੀਡ ਸੀਮਾ ਤੋਂ ਵੱਧ ਗੱਡੀ ਚਲਾਓ 34 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਚੋਰਾਹਾ ਹੈ ਅੱਗੇ ਸਨੋਮੋਬਾਈਲ ਪਾਰਕਿੰਗ ਹੈ ਅੱਗੇ ਉਸਾਰੀ ਜ਼ੋਨ ਹੈ ਸਨੋਮੋਬਾਈਲ ਸੜਕ ਦੀ ਵਰਤੋਂ ਕਰ ਸਕਦੀ ਹੈ 35 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤਿੱਖਾ ਖੱਬੇ ਮੁੜੋ ਅੱਗੇ ਸੱਜੀ ਲੇਨ ਬੰਦ ਹੋ ਰਹੀ ਹੈ ਰਸਤਾ ਬੰਦ ਹੈ, ਤੀਰਾਂ 'ਤੇ ਫਲੈਸ਼ਿੰਗ ਲਾਈਟਾਂ ਦੱਸਦੀਆਂ ਹਨ ਕਿ ਤੁਹਾਨੂੰ ਕਿਹੜੀ ਦਿਸ਼ਾ ਵੱਲ ਜਾਣਾ ਹੈ ਇੱਕ ਤਰਫਾ ਆਵਾਜਾਈ 36 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਹ ਤਖ਼ਤੀ ਇੱਕ ਲੰਬੇ ਵਪਾਰਕ ਵਾਹਨ ਨੂੰ ਦਰਸਾਉਂਦੀ ਹੈ ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਸੜਕ ਬੰਦ ਹੈ ਅੱਗੇ ਰੁਕਣ ਦਾ ਚਿਨ੍ਹ ਹੈ 37 / 40 ਕਿਸੇ ਐਮਰਜੈਂਸੀ ਵਾਹਨ ਦੇ ਕੋਲੋਂ ਲੰਘਦੇ ਸਮੇਂ ਜੇਕਰ ਉਸ ਦੀਆਂ ਲਾਈਟਾਂ ਜਗ ਰਹੀਆਂ ਹਨ ਤਾਂ ਵੱਧ ਤੋਂ ਵੱਧ ਗਤੀ ਸੀਮਾ ਕੀ ਹੈ? 30 km/h ਜਾਂ ਦਰਸਾਈ ਗਈ ਗਤੀ ਸੀਮਾ, ਜੋ ਵੀ ਘੱਟ ਹੋਵੇ 40 km/h ਜਾਂ ਦਰਸਾਈ ਗਈ ਗਤੀ ਸੀਮਾ, ਜੋ ਵੀ ਘੱਟ ਹੋਵੇ 50 km/h ਜਾਂ ਦਰਸਾਈ ਗਈ ਗਤੀ ਸੀਮਾ, ਜੋ ਵੀ ਘੱਟ ਹੋਵੇ 60 km/h ਜਾਂ ਦਰਸਾਈ ਗਈ ਗਤੀ ਸੀਮਾ, ਜੋ ਵੀ ਘੱਟ ਹੋਵੇ 38 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਕੂਲ ਬੱਸ ਲਈ ਰੁਕਣ ਦੀ ਲੋੜ ਨਹੀਂ ਅੱਗੇ ਰੁਕਣ ਦਾ ਚਿਨ੍ਹ ਹੈ ਤੁਸੀਂ ਇਸ ਚਿੰਨ੍ਹ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਸਿਗਨਲ ਫਲੈਸ਼ ਹੋਣ 'ਤੇ ਸਕੂਲ ਬੱਸ ਲਈ ਰੁਕੋ 39 / 40 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਾਈਕਲ ਸਵਾਰ ਇਸ ਸੜਕ ਦੀ ਵਰਤੋਂ ਨਹੀਂ ਕਰ ਸਕਦੇ ਸਨੋਮੋਬਾਈਲ ਇਸ ਸੜਕ ਦੀ ਵਰਤੋਂ ਕਰ ਸਕਦੀਆਂ ਹਨ ਇਹ ਸੜਕ ਇੱਕ ਅਧਿਕਾਰਤ ਸਾਈਕਲ ਮਾਰਗ ਹੈ ਸਾਈਕਲ ਪਾਰਕਿੰਗ 40 / 40 ਤੁਸੀਂ ਇੱਕ ਘਰ ਜਾਂ ਕਿਸ਼ਤੀ ਦੇ ਟ੍ਰੇਲਰ ਵਿੱਚ ____ ਨਹੀਂ ਲਿਜਾ ਸਕਦੇ। ਪਾਲਤੂ ਹਥਿਆਰ ਲੱਕੜ ਯਾਤਰੀ Your score is LinkedIn Facebook Twitter VKontakte 0% Restart quiz Please rate this quiz Send feedback Alberta Road Signs Punjabi Road Signs – 1 Road Signs – 2 Road Signs – 3 Road Signs – 4 Alberta Practice Test Punjabi Practice Test – 1 Practice Test – 2 Practice Test – 3 Practice Test – 4 Alberta Road Rules in Punjabi Road Rules – 1 Road Rules – 2 Road Rules – 3 Road Rules – 4 Alberta Practice Test Punjabi Practice Test – 5 Practice Test – 6 Practice Test – 7 Practice Test – 8 Share this:Click to share on Facebook (Opens in new window)Click to share on Twitter (Opens in new window)Click to share on WhatsApp (Opens in new window)Click to share on Pinterest (Opens in new window)