Alberta Road Rules Practice Test in Punjabi /40 8 votes, 4.3 avg 3521 4 - Alberta Road Rules in Punjabi Road Rules Test - 4 40 Questions Passing Marks - 80% 1 / 40 ਇੱਕ GDL ਡ੍ਰਾਈਵਰ ਦੇ ਤੌਰ 'ਤੇ, ਜੇਕਰ ਤੁਸੀਂ ਦੋ ਸਾਲਾਂ ਦੀ ਮਿਆਦ ਦੇ ਅੰਦਰ ________ਡਿਮੈਰਿਟ ਅੰਕ ਇਕੱਠੇ ਕੀਤੇ ਹਨ ਤਾਂ ਤੁਹਾਡੇ ਡ੍ਰਾਈਵਰਜ਼ ਲਾਇਸੈਂਸ ਦੇ ਵਿਸ਼ੇਸ਼ ਅਧਿਕਾਰ ਇੱਕ ਸਮੇਂ ਲਈ ਮੁਅੱਤਲ ਕਰ ਦਿੱਤੇ ਜਾਣਗੇ। 4 ਜਾਂ ਵੱਧ 8 ਜਾਂ ਵੱਧ 7 ਜਾਂ ਵੱਧ 10 ਜਾਂ ਵੱਧ 2 / 40 ਤੁਹਾਡੇ ਅਤੇ ਤੁਹਾਡੇ ਅੱਗੇ ਵਾਲੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਕੀ ਹੈ? 6 ਸਕਿੰਟ 4 ਸਕਿੰਟ 8 ਸਕਿੰਟ 2 ਸਕਿੰਟ 3 / 40 ਜ਼ਿਆਦਾ ਸਪੀਡ 'ਤੇ ਯਾਤਰਾ ਕਰਨ ਨਾਲ ਪੈਟਰੋਲ/ਗੈਸ ਦੀ ਵਰਤੋਂ ਵਧ ਜਾਂਦੀ ਹੈ। 90 ਕਿਲੋਮੀਟਰ/ਘੰਟੇ ਤੋਂ ਹਰ 10 ਕਿਲੋਮੀਟਰ/ਘੰਟਾ ਉੱਪਰ ਗੱਡੀ ਚਲਾਉਣ ਨਾਲ _____ ਜ਼ਿਆਦਾ ਈਂਧਨ ਬਲਦਾ ਹੈ। 12% 15% 10% 13% 4 / 40 ਵੱਡੇ ਵਾਹਨਾਂ ਨਾਲ ਸੜਕ ਸਾਂਝੀ ਕਰਦੇ ਸਮੇਂ, ਤੁਹਾਨੂੰ ਚਾਹੀਦਾ ਹੈ ਆਪਣੇ ਅਤੇ ਵੱਡੇ ਵਾਹਨਾਂ ਵਿਚਕਾਰ ਲੋੜੀਂਦੀ ਥਾਂ ਰੱਖੋ ਇਹ ਸਭ ਧਿਆਨ ਵਿੱਚ ਰੱਖੋ ਜੇਕਰ ਤੁਸੀਂ ਕਿਸੇ ਵੱਡੇ ਵਾਹਨ ਦੇ ਪਿੱਛੇ ਹੋ ਤਾਂ ਆਪਣਾ ਰੁਕਣ ਦਾ ਸਮਾਂ ਅਤੇ ਦੂਰੀ ਵਧਾਓ ਟ੍ਰੈਫਿਕ ਲਾਈਟ ਦੇ ਨੇੜੇ ਆ ਰਹੇ ਵੱਡੇ ਵਾਹਨ ਦੇ ਸਾਹਮਣੇ ਵਾਲੀ ਜਗ੍ਹਾ ਵਿੱਚ ਕਦੇ ਵੀ ਨਾ ਜਾਓ 5 / 40 ਜੇਕਰ ਇੱਕ ਬਹੁ-ਲੇਨ ਸੜਕ/ਹਾਈਵੇਅ 'ਤੇ, ਇੱਕ ਮੋਟਰਸਾਈਕਲ ਤੁਹਾਡੇ ਤੋਂ ਅੱਗੇ ਹੈ ਅਤੇ ਤੁਸੀਂ ਲੰਘਣਾ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰੋਗੇ 1 ਮੀਟਰ ਦੀ ਦੂਰੀ ਬਣਾ ਕੇ ਪਾਸ ਕਰੋਗੇ ਹਾਰਨ ਵਜਾਓ ਤਾਂ ਜੋ ਉਹ ਤੁਹਾਡਾ ਰਸਤਾ ਸਾਫ਼ ਕਰ ਸਕੇ ਉਹਨਾਂ ਨੂੰ ਹੋਰ ਵਾਹਨਾਂ ਵਾਂਗ ਸਮਝੋਗੇ ਅਤੇ ਸੁਰੱਖਿਅਤ ਢੰਗ ਨਾਲ ਲੰਘਣ ਲਈ ਦੂਜੀ ਲੇਨ ਵਿੱਚ ਚਲੇ ਜਾਓਗੇ ਇਹ ਸਾਰੇ 6 / 40 ਟੱਕਰ ਦੇ ਸਥਾਨ 'ਤੇ ਬਣੇ ਰਹਿਣ ਵਿੱਚ ਅਸਫਲ ਰਹਿਣ ਨਾਲ ਤੁਹਾਨੂੰ _____ ਡੀਮੈਰਿਟ ਅੰਕ ਮਿਲ ਸਕਦੇ ਹਨ। 6 4 5 7 7 / 40 ਜੇਕਰ ਤੁਸੀਂ ਕਿਸੇ ਟ੍ਰੈਫਿਕ ਕੰਟਰੋਲ ਯੰਤਰ, ਪਾਰਕਿੰਗ ਮੀਟਰ, ਜਾਂ ਕਿਸੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਹੋ, ਤਾਂ ਤੁਹਾਨੂੰ ਇਸਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨੀ ਚਾਹੀਦੀ ਹੈ, ਭਾਵੇਂ ਨੁਕਸਾਨ $2,000 ਤੋਂ ਘੱਟ ਹੋਵੇ। ਨਹੀਂ ਹਾਂ 8 / 40 ਪਾਰਕਿੰਗ ਲਾਈਟਾਂ ਦੀ ਵਰਤੋਂ ਕੀਤੀ ਜਾਂਦੀ ਹੈ ਸਿਰਫ ਪਾਰਕਿੰਗ ਲਈ ਖਰਾਬ ਰੋਸ਼ਨੀ ਦੀਆਂ ਸਥਿਤੀਆਂ ਵਿੱਚ 100km/h ਤੋਂ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾਉਣ ਵੇਲੇ ਧੁੰਦ ਵਿੱਚ ਗੱਡੀ ਚਲਾਉਂਦੇ ਹੋਏ 9 / 40 ਜੇਕਰ ਤੁਹਾਡੇ ਵਾਹਨ ਵਿੱਚ ਮੈਨੂਅਲ ਟ੍ਰਾਂਸਮਿਸ਼ਨ ਹੈ, ਤਾਂ ਤੁਹਾਨੂੰ ਵੱਧ ਤੋਂ ਵੱਧ ਪੈਟਰੋਲ/ਗੈਸ ਦੀ ਖਪਤ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ? ਛੋਟੇ ਗੇਅਰਾਂ 'ਤੇ ਗੱਡੀ ਚਲਾਉਂਦੇ ਰਹੋ ਛੋਟੇ ਗੇਅਰਾਂ ਵਿੱਚ ਆਸਾਨੀ ਨਾਲ ਅਤੇ ਤੇਜ਼ੀ ਨਾਲ ਸ਼ਿਫਟ ਕਰੋ। ਵੱਡੇ ਗੇਅਰਾਂ ਵਿੱਚ ਗਤੀ ਬਣਾਓ ਵਾਹਨ ਨੂੰ ਵੱਡੇ ਗੇਅਰਾਂ 'ਤੇ ਹੀ ਚਲਾਓ ਰੁਕਣ ਵੇਲੇ ਪਾਰਕਿੰਗ ਬ੍ਰੇਕ ਦੀ ਵਰਤੋਂ ਕਰੋ 10 / 40 ਇੱਕ ਪੂਰੀ ਤਰ੍ਹਾਂ ਲਾਇਸੰਸਸ਼ੁਦਾ ਡ੍ਰਾਈਵਰ ਦੇ ਤੌਰ 'ਤੇ, ਜੇਕਰ ਤੁਸੀਂ ਦੋ ਸਾਲਾਂ ਦੀ ਮਿਆਦ ਦੇ ਅੰਦਰ ________ਡਿਮੈਰਿਟ ਅੰਕ ਇਕੱਠੇ ਕਰ ਲਏ ਹਨ ਤਾਂ ਤੁਹਾਡੇ ਡ੍ਰਾਈਵਰ ਲਾਇਸੈਂਸ ਦੇ ਵਿਸ਼ੇਸ਼ ਅਧਿਕਾਰ ਮੁਅੱਤਲ ਕਰ ਦਿੱਤੇ ਜਾਣਗੇ। 13 ਜਾਂ ਵੱਧ 14 ਜਾਂ ਵੱਧ 15 ਜਾਂ ਵੱਧ 12 ਜਾਂ ਵੱਧ 11 / 40 ਗਲਤ ਮੋੜ ਤੁਹਾਡੇ _____ ਡੀਮੈਰਿਟ ਅੰਕ ਦਾ ਕਾਰਨ ਬਣ ਸਕਦੇ ਹਨ। 2 8 6 4 12 / 40 ਤੁਸੀਂ ਆਪਣਾ ਡਰਾਈਵਰ ਲਾਇਸੰਸ ਕਿਸੇ ਹੋਰ ਨੂੰ ਕਦੋਂ ਦੇ ਸਕਦੇ ਹੋ? ਕਦੇ ਨਹੀਂ ਕਿਉਕਿ ਇਸਦੀ ਇਜਾਜ਼ਤ ਨਹੀਂ ਹੈ ਜੇਕਰ ਕੋਈ ਵਿਅਕਤੀ ਕੰਮ ਲਈ ਲੇਟ ਹੋ ਰਿਹਾ ਹੈ ਸਿਰਫ ਐਮਰਜੈਂਸੀ ਵਿੱਚ ਗੱਡੀ ਚਲਾਉਣੀ ਸਿੱਖਣ ਵਾਲੇ ਵਿਅਕਤੀ ਲਈ 13 / 40 ਜੇਕਰ ਤੁਸੀਂ ਸਕੂਲ ਬੱਸ ਲਈ ਰੁਕਣ ਵਿੱਚ ਅਸਫਲ ਰਹਿੰਦੇ ਹੋ ਜਾਂ ਜੇਕਰ ਤੁਹਾਨੂੰ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਤੁਹਾਡੇ ਡਰਾਈਵਿੰਗ ਰਿਕਾਰਡ ਵਿੱਚ ਕਿੰਨੇ ਡੀਮੈਰਿਟ ਅੰਕ ਸ਼ਾਮਲ ਕੀਤੇ ਜਾਣਗੇ? 8 4 2 6 14 / 40 ਜੇਕਰ ਤੁਸੀਂ ਗੱਡੀ ਚਲਾਉਂਦੇ ਹੋਵੇ ਬਹੁਤ ਥੱਕ ਗਏ ਹੋ ਤਾਂ ਤੁਹਾਨੂੰ ਚਾਹੀਦਾ ਹੈ ____ ਉੱਚੀ ਆਵਾਜ਼ ਵਿੱਚ ਸੰਗੀਤ ਸੁਣੋ ਕੌਫੀ ਪੀਓ ਤੇਜ਼ੀ ਨਾਲ ਗੱਡੀ ਚਲਾਓ ਤਾਂ ਜੋ ਤੁਸੀਂ ਆਪਣੀ ਮੰਜ਼ਿਲ 'ਤੇ ਜਲਦੀ ਪਹੁੰਚ ਸਕੋ ਗੱਡੀ ਕਿਸੇ ਸੁਰੱਖਿਅਤ ਜਗ੍ਹਾ ਤੇ ਰੋਕੋ ਅਤੇ ਆਰਾਮ ਕਰੋ 15 / 40 ਜੇਕਰ ਲਾਲ ਟ੍ਰੈਫਿਕ ਲਾਈਟਾਂ 'ਤੇ ਸੱਜੇ ਮੋੜ ਦੀ ਇਜਾਜ਼ਤ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਰੁਕੇ ਜਾਂ ਹੌਲੀ ਕੀਤੇ ਬਿਨਾਂ ਚਲਦੇ ਰਹੋ ਸਿਗਨਲ ਕਰੋ, ਰੁਕੋ ਅਤੇ ਸਿਰਫ਼ ਉਦੋਂ ਹੀ ਮੁੜੋ ਜਦੋਂ ਇਹ ਸੁਰੱਖਿਅਤ ਹੋਵੇ ਸਿਗਨਲ, ਹੌਲੀ ਕਰੋ ਅਤੇ ਸੱਜੇ ਮੁੜੋ ਪੈਦਲ ਚੱਲਣ ਵਾਲਿਆਂ ਅਤੇ ਹੋਰ ਵਾਹਨਾਂ ਨੂੰ ਹਾਰਨ ਵਜਾਓ 16 / 40 ਜਦੋਂ ਮੌਸਮ ਅਤੇ ਸੜਕਾਂ ਦੀ ਸਥਿਤੀ ਮਾੜੀ ਹੁੰਦੀ ਹੈ, ਤਾਂ ਤੁਹਾਨੂੰ ਨਹੀਂ ਚਾਹੀਦਾ ਕਿ _____ ਸਿਗਨਲ ਦੀ ਵਰਤੋਂ ਕਰੋ ਕਰੂਜ਼ ਕੰਟਰੋਲ ਦੀ ਵਰਤੋਂ ਕਰੋ ਗੱਡੀ ਚਲਾਓ ਆਪਣੇ ਸ਼ੀਸ਼ੇ ਚੈੱਕ ਕਰੋ 17 / 40 ਜੇਕਰ ਤੁਸੀਂ ਇਕੱਲੇ ਗੱਡੀ ਚਲਾ ਰਹੇ ਹੋ ਅਤੇ ਤੁਹਾਨੂੰ ਕਾਲ ਆਉਂਦੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸਾਰੇ ਸਹੀ ਹਨ ਆਪਣੇ ਸੈੱਲ ਫ਼ੋਨ ਦੀ ਵਰਤੋਂ ਕਰਨ ਲਈ ਗੱਡੀ ਕਿਸੇ ਸੁਰੱਖਿਅਤ ਜਗਾ 'ਤੇ ਰੋਕੋ ਅਤੇ ਪਾਰਕ ਕਰੋ ਤੁਰੰਤ ਜਵਾਬ ਦਿਓ ਕਾਲਰ ਨੂੰ ਬਾਅਦ ਵਿੱਚ ਕਾਲ ਕਰਨ ਲਈ ਸੁਨੇਹਾ ਭੇਜੋ 18 / 40 ਜਦੋਂ ਤੁਸੀਂ ਇਹ ਫੈਸਲਾ ਕਰ ਰਹੇ ਹੋ ਕਿ ਯੂ-ਟਰਨ ਲੈਣਾ ਹੈ ਜਾਂ ਨਹੀਂ, ਤਾਂ ਤੁਹਾਡਾ ਪਹਿਲਾ ਵਿਚਾਰ _____ ਜਾਂਚ ਕਰਨਾ ਹੈ ਤੁਹਾਡੀ ਕਾਰ ਦਾ ਮੋੜ ਦਾ ਘੇਰਾ ਕਰਬ ਦੀ ਉਚਾਈ ਟ੍ਰੈਫਿਕ ਨਿਯਮ ਕਰਬ ਦੇ ਨੇੜੇ ਦਰੱਖਤਾਂ, ਫਾਇਰ ਹਾਈਡ੍ਰੈਂਟਸ ਜਾਂ ਖੰਭਿਆਂ ਦੀ ਮੌਜੂਦਗੀ 19 / 40 ਜੇ ਤੁਸੀਂ ਮੋਟਰ ਵਾਹਨ ਚਲਾਉਂਦੇ ਹੋ ਜਦੋਂ ਤੁਹਾਡੇ ਡ੍ਰਾਈਵਰਜ਼ ਲਾਇਸੈਂਸ ਦੇ ਵਿਸ਼ੇਸ਼ ਅਧਿਕਾਰ ਮੁਅੱਤਲ ਜਾਂ ਅਯੋਗ ਹਨ, ਤਾਂ ਤੁਸੀਂ _______ ਦਾ ਸਾਹਮਣਾ ਕਰ ਸਕਦੇ ਹੋ b) ਜੁਰਮਾਨਾ a) ਜੇਲ੍ਹ ਵਿੱਚ ਸਮਾਂ a ਅਤੇ b ਦੋਵੇਂ ਇਹਨਾਂ ਵਿੱਚੋਂ ਕੋਈ ਨਹੀਂ 20 / 40 ਬਹੁ-ਮਾਰਗੀ ਸੜਕ 'ਤੇ, ਕਿਸੇ ਵਾਹਨ ਨੂੰ ਸੱਜੇ ਪਾਸਿਓਂ ਕੱਟਣ (ਓਵਰਟੇਕ) ਦੀ ਇਜਾਜ਼ਤ ਨਹੀਂ ਹੈ ਇੰਨ੍ਹਾਂ ਵਿਚੋਂ ਕੋਈ ਵੀ ਨਹੀਂ ਦੀ ਇਜਾਜ਼ਤ ਹੈ ਤੁਹਾਨੂੰ ਖੱਬੇ ਪਾਸੇ ਤੋਂ ਲੰਘਣਾ ਚਾਹੀਦਾ ਹੈ 21 / 40 ਕੈਨੇਡਾ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਬਾਲ ਸੁਰੱਖਿਆ ਸੀਟਾਂ ਉੱਤੇ ਇੱਕ ਲੇਬਲ ਹੋਣਾ ਚਾਹੀਦਾ ਹੈ ਜਿਸ ਵਿੱਚ ਲਿਖਿਆ ਹੋਵੇ ਕਿ ਉਤਪਾਦ ਕੈਨੇਡਾ ਮੋਟਰ ਵਹੀਕਲ ਸੇਫਟੀ ਸਟੈਂਡਰਡ 213 ਨੂੰ ਪੂਰਾ ਕਰਦਾ ਹੈ। ਹਾਂ ਨਹੀਂ 22 / 40 ਇੱਕ ਸ਼ਹਿਰੀ ਖੇਤਰ ਵਿੱਚ, ਜਦੋਂ ਪੈਦਲ ਚੱਲਣ ਵਾਲੇ ਗਲੀ ਨੂੰ ਪਾਰ ਕਰਨ ਦੇ ਆਪਣੇ ਇਰਾਦੇ ਨੂੰ ਦਰਸਾਉਂਦੇ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕ੍ਰਾਸਵਾਕ ਤੋਂ ਪਹਿਲਾਂ ਆਪਣੇ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਰੋਕੋ ਅਤੇ ਉਹਨਾਂ ਨੂੰ ਪਾਰ ਕਰਨ ਦਿਓ ਉਸ ਸੜਕ ਦੀ ਵਰਤੋਂ ਨਾ ਕਰੋ ਪੈਦਲ ਚੱਲਣ ਵਾਲੇ ਤੋਂ ਪਹਿਲਾਂ ਜਾਣ ਲਈ ਗਤੀ ਵਧਾਓ ਪੈਦਲ ਚੱਲਣ ਵਾਲੇ ਨੂੰ ਇਹ ਦੱਸਣ ਲਈ ਹਾਰਨ ਵਜਾਓ ਕਿ ਉਹ ਗਲੀ ਪਾਰ ਨਹੀਂ ਕਰ ਸਕਦਾ 23 / 40 ਇੱਕ ਕ੍ਰਾਸਵਾਕ ਵਿੱਚ ਇੱਕ ਪੈਦਲ ਚੱਲਣ ਵਾਲੇ ਨੂੰ ਪਹਿਲ ਦੇਣ ਵਿੱਚ ਅਸਫਲ ਰਹਿਣ ਨਾਲ ਤੁਹਾਨੂੰ _____ ਡੀਮੈਰਿਟ ਅੰਕ ਮਿਲ ਸਕਦੇ ਹਨ। 4 2 6 8 24 / 40 ਜੇ ਤੁਸੀਂ ਪੁਲਿਸ ਅਧਿਕਾਰੀ ਦੇ ਸੰਕੇਤ ਕਰਨ 'ਤੇ ਨਹੀਂ ਰੁਕਦੇ ਹੋ, ਤਾਂ 15 ਡੀਮੈਰਿਟ ਪੁਆਇੰਟ ਮਿਲਣਗੇ ਗ੍ਰਿਫਤਾਰ ਕੀਤਾ ਜਾਵੇਗਾ ਜੁਰਮਾਨਾ ਲਗਾਇਆ ਜਾ ਸਕਦਾ ਹੈ, ਤੁਹਾਡੇ ਲਾਇਸੈਂਸ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ ਜਾਂ ਜੇਲ੍ਹ ਵੀ ਹੋ ਸਕਦੀ ਹੈ ਭਾਰੀ ਜੁਰਮਾਨਾ ਲੱਗੇਗਾ 25 / 40 ਇੱਕ ਚੌਰਾਹੇ 'ਤੇ ਫਲੈਸ਼ਿੰਗ ਪੀਲੀ ਲਾਈਟ ਦਾ ਮਤਲਬ ਹੈ ____ ਹੌਲੀ ਕਰੋ ਅਤੇ ਸਾਵਧਾਨੀ ਨਾਲ ਅੱਗੇ ਵਧੋ ਉਸੇ ਰਫ਼ਤਾਰ ਨਾਲ ਗੱਡੀ ਚਲਾਉਂਦੇ ਰਹੋ ਹਮੇਸ਼ਾ ਰੋਕੋ ਕਿਸੇ ਵੀ ਹਾਲਤ ਵਿੱਚ ਨਾ ਰੁਕੋ 26 / 40 ਜਦੋਂ ਤੁਸੀਂ ਹਾਈਵੇਅ 'ਤੇ ਗੱਡੀ ਚਲਾ ਰਹੇ ਹੁੰਦੇ ਹੋ ਅਤੇ ਆਵਾਜਾਈ ਸਾਫ਼ ਹੁੰਦੀ ਹੈ, ਤਾਂ ਤੁਹਾਨੂੰ ਪੈਟਰੋਲ/ਗੈਸ ਦੀ ਬਰਬਾਦੀ ਤੋਂ ਬਚਣ ਲਈ ______ ਦੀ ਵਰਤੋਂ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਪਾਰਕਿੰਗ ਬ੍ਰੇਕ ਕਰੂਜ਼ ਕੰਟਰੋਲ ਤੇਜ਼ ਪ੍ਰਵੇਗ ਹਾਰਨ 27 / 40 ਜੇਕਰ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਟ੍ਰੈਫਿਕ ਲਾਈਟਾਂ ਹਰੇ ਤੋਂ ਪੀਲੀਆਂ ਹੋ ਜਾਂਦੀਆਂ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਬਿਨਾਂ ਰੁਕੇ ਚੌਰਾਹੇ ਰਾਹੀਂ ਗੱਡੀ ਚਲਾਉਣਾ ਜਾਰੀ ਰੱਖੋ ਗਤੀ ਵਧਾਓ ਤਾਂ ਜੋ ਤੁਸੀਂ ਚੌਰਾਹੇ 'ਚੋਂ ਨਿਕਲ ਸਕੋ ਹੋਰ ਵਾਹਨਾਂ ਨੂੰ ਇਹ ਦੱਸਣ ਲਈ ਹਾਰਨ ਵਜਾਓ ਕਿ ਤੁਸੀਂ ਨਹੀਂ ਰੁਕ ਰਹੇ ਹੋ ਰੂਕੋ. ਜੇਕਰ ਸੁਰੱਖਿਅਤ ਢੰਗ ਨਾਲ ਰੁਕਿਆ ਨਹੀਂ ਜਾ ਸਕਦਾ ਹੈ, ਤਾਂ ਸਾਵਧਾਨੀ ਨਾਲ ਅੱਗੇ ਵਧੋ 28 / 40 ਤੁਹਾਨੂੰ ਸਾਰੀਆਂ ਸਥਿਤੀਆਂ ਵਿੱਚ ਇੱਕ ਗਤੀ ਤੇ ਗੱਡੀ ਚਲਾਉਣੀ ਚਾਹੀਦੀ ਹੈ ਤਾਂ ਜੋ ਤੁਸੀਂ ਇੱਕ ਸੁਰੱਖਿਅਤ ਦੂਰੀ ਦੇ ਅੰਦਰ ਰੁਕੋ 150 ਮੀਟਰ ਦੇ ਅੰਦਰ ਰੁਕੋ 60 ਮੀਟਰ ਦੇ ਅੰਦਰ ਰੁਕੋ 90 ਮੀਟਰ ਦੇ ਅੰਦਰ ਰੁਕੋ 29 / 40 ਕਿਸੇ ਪ੍ਰਾਈਵੇਟ ਸੜਕ ਜਾਂ ਡਰਾਈਵਵੇਅ ਤੋਂ ਹਾਈਵੇਅ ਵਿੱਚ ਦਾਖਲ ਹੋਣ ਤੋਂ ਪਹਿਲਾਂ ਡਰਾਈਵਰ ਨੂੰ ਕੀ ਕਰਨਾ ਚਾਹੀਦਾ ਹੈ? ਹਾਈਵੇਅ 'ਤੇ ਆਉਣ ਵਾਲੇ ਸਾਰੇ ਵਾਹਨਾਂ ਨੂੰ ਰਸਤਾ ਦਿਓ ਫੇਰ ਸੁਰੱਖਿਅਤ ਦੇਖ ਕੇ ਦਾਖ਼ਲ ਹੋਵੋ ਹੱਥ ਦਾ ਸੰਕੇਤ ਦਿਓ ਫਿਰ ਬਿਨਾ ਕੁੱਝ ਦੇਖੇ ਦਾਖ਼ਲ ਹੋਵੋ ਹਾਰਨ ਵਜਾਓ ਅਤੇ ਸਾਵਧਾਨੀ ਨਾਲ ਅੱਗੇ ਵਧੋ ਜਿੰਨੀ ਜਲਦੀ ਹੋ ਸਕੇ ਹਾਈਵੇਅ ਵਿੱਚ ਦਾਖਲ ਹੋਵੋ ਜਾਂ ਪਾਰ ਕਰੋ 30 / 40 ਜਦੋਂ ਤੁਸੀਂ ਕ੍ਰਾਸਵਾਕ 'ਤੇ ਪਹੁੰਚ ਰਹੇ ਹੋ ਅਤੇ ਤੁਹਾਡੇ ਅੱਗੇ ਵਾਹਨ ਹੌਲੀ ਹੋ ਰਹੇ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਟੇਲਗੇਟਿੰਗ ਕਰੋ ਤਾਂ ਜੋ ਉਹ ਤੇਜ਼ ਹੋ ਸਕਣ ਸੱਜੇ ਪਾਸੇ ਰੁਕੋ ਓਨਾ ਤੋਂ ਅੱਗੇ ਲੰਘਣ ਲਈ ਆਪਣਾ ਵਾਹਨ ਤੇਜ਼ ਕਰੋ ਕਦੇ ਵੀ ਓਨਾ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਹੋ ਸਕਦਾ ਹੈ ਕਿ ਦੂਜਾ ਵਾਹਨ ਪੈਦਲ ਚੱਲਣ ਵਾਲੇ ਲਈ ਹੌਲੀ ਜਾਂ ਰੁਕ ਰਿਹਾ ਹੈ 31 / 40 ਤੁਹਾਨੂੰ 3 ਡੀਮੈਰਿਟ ਪੁਆਇੰਟ ਮਿਲਣਗੇ ਜੇਕਰ ਤੁਸੀਂ ________ ਟੱਕਰ ਦੀ ਰਿਪੋਰਟ ਕਰਨ ਵਿੱਚ ਅਸਫਲ ਰਹਿਣ 'ਤੇ ਇਹਨਾਂ ਵਿੱਚੋਂ ਕੋਈ ਵੀ ਕਰੋ ਇੱਕ ਪਾਸੇ ਵਾਲੇ ਹਾਈਵੇਅ 'ਤੇ ਗਲਤ ਦਿਸ਼ਾ ਵਿੱਚ ਗੱਡੀ ਚਲਾਓ ਪੀਲੀ ਲਾਈਨ ਦੇ ਖੱਬੇ ਪਾਸੇ ਡ੍ਰਾਈਵ ਕਰੋ 32 / 40 ਜਦੋਂ ਇੱਕ ਬੱਸ ਬੇਅ ਵਿੱਚ ਇੱਕ ਬੱਸ ਆਪਣੇ ਖੱਬੇ ਸਿਗਨਲਾਂ ਨੂੰ ਫਲੈਸ਼ ਕਰਨਾ ਸ਼ੁਰੂ ਕਰਦੀ ਹੈ, ਇਹ ਦਰਸਾਉਂਦੀ ਹੈ ਕਿ ਇਹ ਬੱਸ ਬੇ ਛੱਡਣ ਲਈ ਤਿਆਰ ਹੈ, ਅਤੇ ਤੁਸੀਂ ਬੱਸ ਬੇ ਦੇ ਨਾਲ ਲੱਗਦੀ ਲੇਨ ਵਿੱਚ ਪਹੁੰਚ ਰਹੇ ਹੋ, ਤਾਂ ਤੁਹਾਨੂੰ ਬੱਸ ਨੂੰ ਟ੍ਰੈਫਿਕ ਵਿੱਚ ਮੁੜ ਦਾਖਲ ਹੋਣ ਦੇਣਾ ਚਾਹੀਦਾ ਹੈ ਬੱਸ ਨੂੰ ਪਾਸ ਕਰਨ ਲਈ ਰਫ਼ਤਾਰ ਵਧਾਉਣੀ ਚਾਹੀਦੀ ਹੈ ਫਲੈਸ਼ਰ ਨੂੰ ਚਾਲੂ ਕਰਨਾ ਚਾਹੀਦਾ ਹੈ ਹਾਰਨ ਵਜਾਉਣਾ ਚਾਹੀਦਾ ਹੈ ਤਾਂ ਜੋ ਬੱਸ ਤੁਹਾਨੂੰ ਪਹਿਲਾਂ ਜਾਣ ਦੇਵੇ 33 / 40 ਆਪਣੇ ਵਾਹਨ ਵਿੱਚ ਪੈਟਰੋਲ/ਗੈਸ ਭਰਦੇ ਸਮੇਂ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ ਇਹਨਾਂ ਵਿੱਚੋਂ ਕੁੱਝ ਵੀ ਮਾਚਿਸ ਜਾਂ ਲਾਈਟਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਿਗਰਟ ਨਹੀਂ ਪੀਣੀ ਚਾਹੀਦੀ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ 34 / 40 ______ ਸਾਲ ਤੋਂ ਘੱਟ ਉਮਰ ਦੇ ਲੋਕ ਹਾਈਵੇ 'ਤੇ ਟਰੈਕਟਰ ਜਾਂ ਕੋਈ ਸਵੈ-ਚਾਲਿਤ ਖੇਤੀ ਉਪਕਰਣ ਨਹੀਂ ਚਲਾ ਸਕਦੇ ਹਨ। 14 17 20 18 35 / 40 ਜੇਕਰ ਕਿਸੇ ਵਿਅਕਤੀ ਦਾ ਡਰਾਈਵਰ ਲਾਇਸੈਂਸ ਮੁਅੱਤਲ ਕੀਤਾ ਜਾਂਦਾ ਹੈ, ਤਾਂ ਉਹ ____ ਸਿਰਫ ਐਮਰਜੈਂਸੀ ਲਈ ਗੱਡੀ ਚਲਾ ਸਕਦਾ ਹੈ ਕਿਸੇ ਵੀ ਹਾਲਤ ਵਿੱਚ ਗੱਡੀ ਨਹੀਂ ਚਲਾ ਸਕਦਾ ਪੁਲਿਸ ਤੋਂ ਲੁਕ ਕੇ ਗੱਡੀ ਚਲਾ ਸਕਦਾ ਹੈ ਰਾਤ ਨੂੰ ਗੱਡੀ ਨਹੀਂ ਚਲਾ ਸਕਦਾ 36 / 40 ਜੇਕਰ ਇੱਕ ਸਟ੍ਰੀਟਕਾਰ ਯਾਤਰੀਆਂ ਲਈ ਰੁਕਦੀ ਹੈ ਅਤੇ ਕੋਈ ਸੁਰੱਖਿਆ ਜ਼ੋਨ ਨਹੀਂ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸਟ੍ਰੀਟਕਾਰ ਦੇ ਪਿਛਲੇ ਦਰਵਾਜ਼ਿਆਂ ਤੋਂ ਘੱਟੋ-ਘੱਟ ਦੋ ਮੀਟਰ ਪਿੱਛੇ ਰੁਕੋ ਹਾਰਨ ਵਜਾਓ ਅਤੇ ਸੱਜੇ ਪਾਸਿਓਂ ਲੰਘ ਜਾਓ ਸਟ੍ਰੀਟਕਾਰ ਦੇ ਪਿਛਲੇ ਦਰਵਾਜ਼ਿਆਂ ਤੋਂ ਘੱਟੋ-ਘੱਟ ਦਸ ਮੀਟਰ ਪਿੱਛੇ ਰੁਕੋ ਡਿਪਰ ਚਾਲੂ ਕਰੋ ਅਤੇ ਲੰਘ ਜਾਓ 37 / 40 ਜਦੋਂ ਟ੍ਰੈਫਿਕ ਬਹੁਤ ਰੁਕ-ਰੁਕ ਕੇ ਚਾਲ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ AC ਦੀ ਵਰਤੋਂ ਪੈਟਰੋਲ/ਗੈਸ ਦੀ ਖਪਤ ਨੂੰ ____ ਪ੍ਰਤੀਸ਼ਤ ਵਧਾ ਸਕਦੀ ਹੈ 1 – 3 10 - 25 2 - 5 3 - 5 38 / 40 ਜੇਕਰ ਤੁਸੀਂ ਗੱਡੀ ਚਲਾਉਂਦੇ ਸਮੇਂ ________ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 3 ਡੀਮੈਰਿਟ ਪੁਆਇੰਟ ਮਿਲਣਗੇ। ਸੈਲਫੋਨ ਕੈਮਰੇ ਲੈਪਟਾਪ ਕੰਪਿਊਟਰ ਇਹਨਾਂ ਵਿੱਚੋਂ ਕੋਈ ਵੀ 39 / 40 ਜਦੋਂ ਤੁਸੀਂ ਕ੍ਰਾਸਵਾਕ 'ਤੇ ਇੱਕ ਪੈਦਲ ਯਾਤਰੀ ਨੂੰ ਦੇਖਦੇ ਹੋ, ਤਾਂ ਤੁਹਾਨੂੰ ਕਿੱਥੇ ਰੁਕਣਾ ਚਾਹੀਦਾ ਹੈ ਕ੍ਰਾਸਵਾਕ 'ਤੇ ਕ੍ਰਾਸਵਾਕ ਪਾਰ ਕਰਨ ਤੋਂ ਬਾਅਦ ਸੜਕ ਦੇ ਗਲਤ ਪਾਸੇ ਕਾਫ਼ੀ ਪਿੱਛੇ (ਲਗਭਗ ਦੋ ਤੋਂ ਤਿੰਨ ਕਾਰਾਂ ਦੀ ਲੰਬਾਈ) ਤਾਂ ਜੋ ਹੋਰ ਲੇਨਾਂ ਵਿੱਚ ਟ੍ਰੈਫਿਕ ਪੈਦਲ ਯਾਤਰੀਆਂ ਨੂੰ ਦੇਖ ਸਕੇ ਅਤੇ ਓਨਾ ਕੋਲ ਰੁਕਣ ਦਾ ਸਮਾਂ ਹੋਵੇ 40 / 40 ਕਿਸੇ ਐਮਰਜੈਂਸੀ ਵਾਹਨ ਦੇ ਕੋਲੋਂ ਲੰਘਦੇ ਸਮੇਂ ਜੇਕਰ ਉਸ ਦੀਆਂ ਲਾਈਟਾਂ ਜਗ ਰਹੀਆਂ ਹਨ ਤਾਂ ਵੱਧ ਤੋਂ ਵੱਧ ਗਤੀ ਸੀਮਾ ਕੀ ਹੈ? 40 km/h ਜਾਂ ਦਰਸਾਈ ਗਈ ਗਤੀ ਸੀਮਾ, ਜੋ ਵੀ ਘੱਟ ਹੋਵੇ 30 km/h ਜਾਂ ਦਰਸਾਈ ਗਈ ਗਤੀ ਸੀਮਾ, ਜੋ ਵੀ ਘੱਟ ਹੋਵੇ 50 km/h ਜਾਂ ਦਰਸਾਈ ਗਈ ਗਤੀ ਸੀਮਾ, ਜੋ ਵੀ ਘੱਟ ਹੋਵੇ 60 km/h ਜਾਂ ਦਰਸਾਈ ਗਈ ਗਤੀ ਸੀਮਾ, ਜੋ ਵੀ ਘੱਟ ਹੋਵੇ Your score is LinkedIn Facebook Twitter VKontakte 0% Restart quiz Please rate this quiz Send feedback Alberta Road Signs Punjabi Road Signs – 1 Road Signs – 2 Road Signs – 3 Road Signs – 4 Alberta Practice Test Punjabi Practice Test – 1 Practice Test – 2 Practice Test – 3 Practice Test – 4 Alberta Road Rules in Punjabi Road Rules – 1 Road Rules – 2 Road Rules – 3 Road Rules – 4 Alberta Practice Test Punjabi Practice Test – 5 Practice Test – 6 Practice Test – 7 Practice Test – 8 Share this:Click to share on Facebook (Opens in new window)Click to share on Twitter (Opens in new window)Click to share on WhatsApp (Opens in new window)Click to share on Pinterest (Opens in new window)