Full Alberta Road Rules in Punjabi

/136
0 votes, 0 avg
50

Marathon Alberta Road Rules in Punjabi

All Road Rules in Punjabi

100 Questions

Passing Marks - 80%

1 / 136

ਜੇਕਰ ਤੁਸੀਂ ਸਕੂਲ ਬੱਸ ਲਈ ਰੁਕਣ ਵਿੱਚ ਅਸਫਲ ਰਹਿੰਦੇ ਹੋ ਜਾਂ ਜੇਕਰ ਤੁਹਾਨੂੰ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਤੁਹਾਡੇ ਡਰਾਈਵਿੰਗ ਰਿਕਾਰਡ ਵਿੱਚ ਕਿੰਨੇ ਡੀਮੈਰਿਟ ਅੰਕ ਸ਼ਾਮਲ ਕੀਤੇ ਜਾਣਗੇ?

2 / 136

ਗਿੱਲੀਆਂ ਸੜਕਾਂ 'ਤੇ ਤੁਹਾਡੇ ਟਾਇਰਾਂ ਦਾ ਸੜਕ ਦੀ ਸਤ੍ਹਾ ਨਾਲ ਸੰਪਰਕ ਟੁੱਟ ਸਕਦਾ ਹੈ। ਇਸ ਨੂੰ _________ ਕਿਹਾ ਜਾਂਦਾ ਹੈ।

3 / 136

ਜੇਕਰ ਚੌਰਾਹੇ 'ਤੇ ਕੋਈ ਸਟਾਪ ਲਾਈਨ ਜਾਂ ਕਰਾਸਵਾਕ ਨਹੀਂ ਹੈ, ਤਾਂ ਤੁਹਾਨੂੰ ਚੌਰਾਹੇ ਦੇ _________ ਮੀਟਰ ਦੇ ਅੰਦਰ ਰੁਕਣਾ ਚਾਹੀਦਾ ਹੈ।

4 / 136

ਤੁਸੀਂ ਯੂ-ਟਰਨ ਨਹੀਂ ਲੈ ਸਕਦੇ

5 / 136

ਜੇਕਰ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਟ੍ਰੈਫਿਕ ਲਾਈਟਾਂ ਹਰੇ ਤੋਂ ਪੀਲੀਆਂ ਹੋ ਜਾਂਦੀਆਂ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ

6 / 136

ਇੱਕ ਕ੍ਰਾਸਵਾਕ ਵਿੱਚ ਇੱਕ ਪੈਦਲ ਚੱਲਣ ਵਾਲੇ ਨੂੰ ਪਹਿਲ ਦੇਣ ਵਿੱਚ ਅਸਫਲ ਰਹਿਣ ਨਾਲ ਤੁਹਾਨੂੰ _____ ਡੀਮੈਰਿਟ ਅੰਕ ਮਿਲ ਸਕਦੇ ਹਨ।

7 / 136

ਇੱਕ ਪਾਸੇ ਤੋਂ ਦੋ-ਪਾਸੜ ਸੜਕ 'ਤੇ ਖੱਬੇ ਪਾਸੇ ਮੋੜ ਲੈਂਦੇ ਸਮੇਂ, ਹਮੇਸ਼ਾ

8 / 136

ਤੁਹਾਨੂੰ ਸਾਰੀਆਂ ਸਥਿਤੀਆਂ ਵਿੱਚ ਇੱਕ ਗਤੀ ਤੇ ਗੱਡੀ ਚਲਾਉਣੀ ਚਾਹੀਦੀ ਹੈ ਤਾਂ ਜੋ ਤੁਸੀਂ

9 / 136

ਸੱਜੇ ਜਾਂ ਖੱਬੇ ਮੋੜ ਲੈਂਦੇ ਸਮੇਂ, ਜਿੱਥੇ ਤੁਸੀਂ ਮੋੜ ਰਹੇ ਹੋ ਓਥੇ ਇੱਕ ਪੈਦਲ ਵਿਅਕਤੀ ਸੜਕ ਪਾਰ ਕਰ ਰਿਹਾ ਹੈ, ਪਹਿਲਾਂ ਕਿਸ ਨੂੰ ਜਾਣਾ ਚਾਹੀਦਾ ਹੈ?

10 / 136

ਜੇਕਰ ਤੁਸੀਂ ਗਿੱਲੀ ਸੜਕ 'ਤੇ ਗੱਡੀ ਚਲਾ ਰਹੇ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਾਈਡ੍ਰੋਪਲੇਨਿੰਗ ਕਾਰਨ ਆਪਣੇ ਵਾਹਨ ਦਾ ਕੰਟਰੋਲ ਗੁਆ ਰਹੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

11 / 136

ਜੇਕਰ ਤੁਸੀਂ ਕਿਸੇ ਟ੍ਰੈਫਿਕ ਕੰਟਰੋਲ ਯੰਤਰ, ਪਾਰਕਿੰਗ ਮੀਟਰ, ਜਾਂ ਕਿਸੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਹੋ, ਤਾਂ ਤੁਹਾਨੂੰ ਇਸਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨੀ ਚਾਹੀਦੀ ਹੈ, ਭਾਵੇਂ ਨੁਕਸਾਨ $2,000 ਤੋਂ ਘੱਟ ਹੋਵੇ।

12 / 136

ਜਦੋਂ ਦੋ-ਮਾਰਗੀ ਹਾਈਵੇ 'ਤੇ ਕੋਈ ਤੁਹਾਨੂੰ ਓਵਰਟੇਕ (ਤੁਹਾਡੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼) ਕਰ ਰਿਹਾ ਹੈ, ਤਾਂ ਸਭ ਤੋਂ ਵਧੀਆ ਅਭਿਆਸ ਹੈ____

13 / 136

ਪਹਾੜੀ ਉੱਤੇ ਜਾਂ ਹੇਠਾਂ ਦੀ ਯਾਤਰਾ ਕਰਦੇ ਸਮੇਂ, ਤੁਹਾਨੂੰ ਸੜਕ ਦੇ ਕੇਂਦਰ ਵਿੱਚ ਚਿੰਨ੍ਹਿਤ ਪੀਲੀ ਲਾਈਨ ਉੱਤੇ ਗੱਡੀ ਚਲਾਉਣੀ ਚਾਹੀਦੀ ਹੈ।

14 / 136

ਇੱਕ ਚੌਰਾਹੇ 'ਤੇ ਫਲੈਸ਼ਿੰਗ ਪੀਲੀ ਲਾਈਟ ਦਾ ਮਤਲਬ ਹੈ ____

15 / 136

ਜਦੋਂ ਮੌਸਮ ਅਤੇ ਸੜਕਾਂ ਦੀ ਸਥਿਤੀ ਮਾੜੀ ਹੁੰਦੀ ਹੈ, ਤਾਂ ਤੁਹਾਨੂੰ ਨਹੀਂ ਚਾਹੀਦਾ ਕਿ _____

16 / 136

ਵੱਡੇ ਵਾਹਨਾਂ ਨਾਲ ਸੜਕ ਸਾਂਝੀ ਕਰਦੇ ਸਮੇਂ, ਤੁਹਾਨੂੰ ਚਾਹੀਦਾ ਹੈ

17 / 136

ਆਪਣੇ ਵਾਹਨ ਵਿੱਚ ਪੈਟਰੋਲ/ਗੈਸ ਭਰਦੇ ਸਮੇਂ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ

18 / 136

ਜਦੋਂ ਇੱਕ ਬੱਸ ਬੇਅ ਵਿੱਚ ਇੱਕ ਬੱਸ ਆਪਣੇ ਖੱਬੇ ਸਿਗਨਲਾਂ ਨੂੰ ਫਲੈਸ਼ ਕਰਨਾ ਸ਼ੁਰੂ ਕਰਦੀ ਹੈ, ਇਹ ਦਰਸਾਉਂਦੀ ਹੈ ਕਿ ਇਹ ਬੱਸ ਬੇ ਛੱਡਣ ਲਈ ਤਿਆਰ ਹੈ, ਅਤੇ ਤੁਸੀਂ ਬੱਸ ਬੇ ਦੇ ਨਾਲ ਲੱਗਦੀ ਲੇਨ ਵਿੱਚ ਪਹੁੰਚ ਰਹੇ ਹੋ, ਤਾਂ ਤੁਹਾਨੂੰ

19 / 136

ਜੇਕਰ ਤੁਸੀਂ ਕਿਸੇ ਟੱਕਰ ਵਿੱਚ ਸ਼ਾਮਲ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

20 / 136

ਡ੍ਰਾਈਵਿੰਗ ਕਰਦੇ ਸਮੇਂ, ਜੇਕਰ ਤੁਹਾਡੀ ਗੱਡੀ ਦਾ ਇੱਕ ਟਾਇਰ ਫੱਟ ਜਾਂਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

21 / 136

ਜਦੋਂ ਤੁਹਾਡੇ ਕੋਲ ਲਰਨਰ ਲਾਇਸੰਸ ਹੈ, ਤਾਂ ਤੁਸੀਂ ਕਦੋਂ ਗੱਡੀ ਨਹੀਂ ਚਲਾ ਸਕਦੇ

22 / 136

ਜਦੋਂ ਰਾਤ ਨੂੰ, ਹਾਈ-ਬੀਮ (ਤੇਜ਼ ਲਾਈਟਾਂ) ਲਾਈਟਾਂ ਵਾਲਾ ਕੋਈ ਵਾਹਨ ਤੁਹਾਡੇ ਨੇੜੇ ਆ ਰਿਹਾ ਹੈ, ਤਾਂ ਤੁਹਾਨੂੰ ਚਾਹੀਦਾ ਹੈ

23 / 136

ਜਦੋਂ ਤੁਸੀਂ ਦੇਖਦੇ ਹੋ ਕਿ ਬ੍ਰੇਕ ਚੇਤਾਵਨੀ ਲਾਈਟ ਆਉਂਦੀ ਹੈ, ਅਤੇ ਗੱਡੀ ਦੀ ਬ੍ਰੇਕ ਦੀ ਚਿਤਾਵਨੀ ਲਾਈਟ ਆ ਰਹੀ ਹੈ ਪਰ ਪਾਰਕਿੰਗ ਬ੍ਰੇਕ ਨਹੀਂ ਲੱਗੀ ਹੋਈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

24 / 136

ਗਲਤ ਮੋੜ ਤੁਹਾਡੇ _____ ਡੀਮੈਰਿਟ ਅੰਕ ਦਾ ਕਾਰਨ ਬਣ ਸਕਦੇ ਹਨ।

25 / 136

ਬਰਫ਼ ਵਿੱਚ ਗੱਡੀ ਚਲਾਉਣ ਵੇਲੇ ਤੁਹਾਨੂੰ ਹਮੇਸ਼ਾ ਚਾਹੀਦਾ ਹੈ _________

26 / 136

ਜੇਕਰ ਤੁਸੀਂ ਇੱਕ ਚੋਰਾਹੇ 'ਤੇ ਹੋ ਅਤੇ ਤੁਹਾਡੇ ਸਾਹਮਣੇ ਯੀਲਡ ਚਿੰਨ੍ਹ (Yield Sign) ਹੈ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ___

27 / 136

ਜਦੋਂ ਤੁਸੀਂ ਕ੍ਰਾਸਵਾਕ 'ਤੇ ਪਹੁੰਚ ਰਹੇ ਹੋ ਅਤੇ ਤੁਹਾਡੇ ਅੱਗੇ ਵਾਹਨ ਹੌਲੀ ਹੋ ਰਹੇ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

28 / 136

ਤੁਸੀਂ ਇੱਕ ਘਰ ਜਾਂ ਕਿਸ਼ਤੀ ਦੇ ਟ੍ਰੇਲਰ ਵਿੱਚ ____ ਨਹੀਂ ਲਿਜਾ ਸਕਦੇ।

29 / 136

ਜੇ ਤੁਸੀਂ ਪੁਲਿਸ ਅਧਿਕਾਰੀ ਦੇ ਸੰਕੇਤ ਕਰਨ 'ਤੇ ਨਹੀਂ ਰੁਕਦੇ ਹੋ, ਤਾਂ

30 / 136

ਜੇਕਰ ਤੁਹਾਡੇ ਵਾਹਨ ਵਿੱਚ ਮੈਨੂਅਲ ਟ੍ਰਾਂਸਮਿਸ਼ਨ ਹੈ, ਤਾਂ ਤੁਹਾਨੂੰ ਵੱਧ ਤੋਂ ਵੱਧ ਪੈਟਰੋਲ/ਗੈਸ ਦੀ ਖਪਤ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ?

31 / 136

ਜੇਕਰ ਤੁਹਾਨੂੰ ਕਿਸੇ ਪੁਲਿਸ ਅਧਿਕਾਰੀ ਦੁਆਰਾ ਰੋਕਿਆ ਜਾਂਦਾ ਹੈ, ਤਾਂ ਤੁਹਾਨੂੰ ਕਿਹੜੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਜਾ ਸਕਦਾ ਹੈ?

32 / 136

ਜੇਕਰ ਕਿਸੇ ਚੌਰਾਹੇ 'ਤੇ, ਇੱਕ ਪੁਲਿਸ ਅਧਿਕਾਰੀ ਟ੍ਰੈਫਿਕ ਨੂੰ ਨਿਰਦੇਸ਼ਿਤ(ਕੰਟਰੋਲ) ਕਰ ਰਿਹਾ ਹੈ ਪਰ ਟ੍ਰੈਫਿਕ ਲਾਈਟਾਂ ਕੰਮ ਕਰ ਰਹੀਆਂ ਹਨ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ

33 / 136

ਕਿਹੜੇ ਕਾਰਨ ਤੁਹਾਡੇ ਰੁਕਣ ਦੇ ਸਮੇਂ ਅਤੇ ਦੂਰੀ ਨੂੰ ਪ੍ਰਭਾਵਿਤ ਕਰ ਸਕਦੇ ਹਨ?

34 / 136

ਜੇਕਰ ਲਾਲ ਬੱਤੀਆਂ 'ਤੇ ਸੱਜੇ ਮੋੜ ਦੀ ਇਜਾਜ਼ਤ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

35 / 136

ਡਰਾਈਵਰ ਇਹ ਯਕੀਨੀ ਬਣਾਉਣ ਲਈ ਜਿੰਮੇਵਾਰ ਹੈ ਕਿ ਵਾਹਨ ਵਿੱਚ ਸਵਾਰ ਸਾਰੇ ਯਾਤਰੀ ਸੀਟ ਬੈਲਟ ਨਾਲ ਸਹੀ ਢੰਗ ਨਾਲ ਸੁਰੱਖਿਅਤ ਹਨ।

36 / 136

ਕਿਸੇ ਪ੍ਰਾਈਵੇਟ ਸੜਕ ਜਾਂ ਡਰਾਈਵਵੇਅ ਤੋਂ ਹਾਈਵੇਅ ਵਿੱਚ ਦਾਖਲ ਹੋਣ ਤੋਂ ਪਹਿਲਾਂ ਡਰਾਈਵਰ ਨੂੰ ਕੀ ਕਰਨਾ ਚਾਹੀਦਾ ਹੈ?

37 / 136

ਇੱਕ ਸ਼ਹਿਰੀ ਖੇਤਰ ਵਿੱਚ, ਜਦੋਂ ਪੈਦਲ ਚੱਲਣ ਵਾਲੇ ਗਲੀ ਨੂੰ ਪਾਰ ਕਰਨ ਦੇ ਆਪਣੇ ਇਰਾਦੇ ਨੂੰ ਦਰਸਾਉਂਦੇ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

38 / 136

ਕਰਵ (ਘੁਮਾਵਦਾਰ ਸੜਕ)'ਤੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਲਈ, ਡਰਾਈਵਰਾਂ ਨੂੰ ਚਾਹੀਦਾ ਹੈ

39 / 136

ਕਿਸੇ ਐਮਰਜੈਂਸੀ ਵਾਹਨ ਦੇ ਕੋਲੋਂ ਲੰਘਦੇ ਸਮੇਂ ਜੇਕਰ ਉਸ ਦੀਆਂ ਲਾਈਟਾਂ ਜਗ ਰਹੀਆਂ ਹਨ ਤਾਂ ਵੱਧ ਤੋਂ ਵੱਧ ਗਤੀ ਸੀਮਾ ਕੀ ਹੈ?

40 / 136

ਜਦੋਂ ਤੁਸੀਂ ਕਿਸੇ ਵੀ ਸਕੂਲ ਜ਼ੋਨ ਜਾਂ ਰਿਹਾਇਸ਼ੀ ਖੇਤਰ ਵਿੱਚੋਂ ਦੀ ਗੱਡੀ ਚਲਾ ਰਹੇ ਹੋ, ਤਾਂ ਤੁਸੀਂ

41 / 136

ਕੀ ਦੋ-ਮਾਰਗੀ ਹਾਈਵੇ (ਦੋਵੇਂ ਦਿਸ਼ਾ ਵਿੱਚ ਆਵਾਜਾਈ ਦੀ ਇੱਕ ਲੇਨ) 'ਤੇ ਆਪਣੇ ਅੱਗੇ ਵਾਲੀ ਗੱਡੀ ਨੂੰ ਓਵਰਟੇਕ (ਕੱਟਣ) ਦੀ ਇਜਾਜ਼ਤ ਹੈ?

42 / 136

ਸੜਕ 'ਤੇ ਟੁੱਟੀਆਂ ਚਿੱਟੀਆਂ ਲਾਈਨਾਂ ਦਾ ਕੀ ਅਰਥ ਹੈ:

43 / 136

ਹਮਲਾਵਰ ਡਰਾਈਵਿੰਗ ਦੇ ਲੱਛਣ ਕੀ ਹਨ?

44 / 136

ਪਾਰਕ ਕੀਤੀ ਸਥਿਤੀ ਤੋਂ ਆਪਣੇ ਵਾਹਨ ਨੂੰ ਹਿਲਾਉਣ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

45 / 136

ਸੜਕ ਜਾਂ ਹਾਈਵੇਅ 'ਤੇ, ਤੁਹਾਨੂੰ ਲੇਨ ਬਦਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ

46 / 136

ਜਦੋਂ ਤੁਸੀਂ ਕ੍ਰਾਸਵਾਕ 'ਤੇ ਇੱਕ ਪੈਦਲ ਯਾਤਰੀ ਨੂੰ ਦੇਖਦੇ ਹੋ, ਤਾਂ ਤੁਹਾਨੂੰ ਕਿੱਥੇ ਰੁਕਣਾ ਚਾਹੀਦਾ ਹੈ

47 / 136

ਕੀ ਹੁੰਦਾ ਹੈ ਜਦੋਂ ਤੁਸੀਂ ਸਿੱਖਣ ਵਾਲੇ (ਕਲਾਸ 7) ਜਾਂ ਕਲਾਸ 5 -GDL ਡਰਾਈਵਰ ਵਜੋਂ ਅੱਠ ਜਾਂ ਵੱਧ ਡੀਮੈਰਿਟ ਅੰਕ ਇਕੱਠੇ ਕਰਦੇ ਹੋ।

48 / 136

ਜਦੋਂ ਤੁਸੀਂ ਕਿਸੇ ਅਜਿਹੇ ਚੌਰਾਹੇ 'ਤੇ ਪਹੁੰਚ ਰਹੇ ਹੋ ਜਿਸ 'ਤੇ ਕੋਈ ਟ੍ਰੈਫਿਕ ਚਿੰਨ੍ਹ ਜਾਂ ਕੋਈ ਟ੍ਰੈਫਿਕ ਸਿਗਨਲ ਲਾਈਟਾਂ ਨਹੀਂ ਹਨ ਤਾਂ ਅਜੇਹੀ ਸਥਿਤੀ ਵਿੱਚ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੈ?

49 / 136

______ ਸਾਲ ਤੋਂ ਘੱਟ ਉਮਰ ਦੇ ਲੋਕ ਹਾਈਵੇ 'ਤੇ ਟਰੈਕਟਰ ਜਾਂ ਕੋਈ ਸਵੈ-ਚਾਲਿਤ ਖੇਤੀ ਉਪਕਰਣ ਨਹੀਂ ਚਲਾ ਸਕਦੇ ਹਨ।

50 / 136

ਜੇਕਰ ਤੁਸੀਂ ਗੱਡੀ ਚਲਾਉਂਦੇ ਸਮੇਂ ________ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 3 ਡੀਮੈਰਿਟ ਪੁਆਇੰਟ ਮਿਲਣਗੇ।

51 / 136

ਜੇ ਸੜਕ 'ਤੇ ਬਹੁਤ ਸਾਰੇ ਬਰਫ਼ ਚੁੱਕਣ ਵਾਲੇ ਵਾਹਨ ਕੰਮ ਕਰ ਰਹੇ ਹਨ, ਤਾਂ ਤੁਹਾਨੂੰ ਚਾਹੀਦਾ ਹੈ

52 / 136

ਦੋ-ਮਾਰਗੀ ਹਾਈਵੇ (ਹਰੇਕ ਦਿਸ਼ਾ ਵਿੱਚ ਟ੍ਰੈਫਿਕ ਦੀ ਇੱਕ ਲੇਨ) 'ਤੇ, ਸੜਕ ਦੇ ਵਿਚਕਾਰ ਤੁਹਾਡੇ ਪਾਸੇ ਇੱਕ ਠੋਸ ਪੀਲੀ ਲਾਈਨ ਹੈ, ਪਰ ਤੁਸੀਂ ਆਪਣੇ ਤੋਂ ਅੱਗੇ ਵਾਲੇ ਵਾਹਨ ਤੋਂ ਅੱਗੇ ਲੰਘਣਾ ਚਾਹੁੰਦੇ ਹੋ, ਕੀ ਤੁਹਾਨੂੰ ਲੰਘਣਾ ਚਾਹੀਦਾ ਹੈ?

53 / 136

ਜਦੋਂ ਪਾਰਕਿੰਗ ਢਲਾਣ ਵੱਲ ਹੋਵੇ, ਤਾਂ ਤੁਹਾਨੂੰ ਲਾਜ਼ਮੀ ਹੈ

54 / 136

ਜਦੋਂ ਤੁਸੀਂ ਕਿਸੇ ਚੌਰਾਹੇ 'ਤੇ ਪਹੁੰਚ ਰਹੇ ਹੋ ਅਤੇ ਤੁਸੀਂ ਸਿੱਧੇ ਜਾ ਰਹੇ ਹੋ ਪਰ ਤੁਹਾਡੇ ਸਾਹਮਣੇ ਲਾਈਟਾਂ ਲਾਲ ਹਨ, ਤੁਹਾਨੂੰ ਕੀ ਕਰਨਾ ਚਾਹੀਦਾ ਹੈ?

55 / 136

ਜਦੋਂ ਤੁਸੀਂ ਹਾਈਵੇਅ 'ਤੇ ਗੱਡੀ ਚਲਾ ਰਹੇ ਹੁੰਦੇ ਹੋ ਅਤੇ ਆਵਾਜਾਈ ਸਾਫ਼ ਹੁੰਦੀ ਹੈ, ਤਾਂ ਤੁਹਾਨੂੰ ਪੈਟਰੋਲ/ਗੈਸ ਦੀ ਬਰਬਾਦੀ ਤੋਂ ਬਚਣ ਲਈ ______ ਦੀ ਵਰਤੋਂ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

56 / 136

ਜਦੋਂ ਕੋਈ ਐਮਰਜੈਂਸੀ ਵਾਹਨ ਕਿਸੇ ਵੀ ਦਿਸ਼ਾ ਤੋਂ ਤੁਹਾਡੇ ਵਾਹਨ ਦੇ ਨੇੜੇ ਆ ਰਿਹਾ ਹੈ, ਤਾਂ ਕਾਨੂੰਨ ਤੁਹਾਨੂੰ ਕੀ ਕਰਨ ਦੀ ਮੰਗ ਕਰਦਾ ਹੈ?

57 / 136

ਜੇਕਰ ਕੋਈ ਤੁਹਾਨੂੰ ਟੇਲਗੇਟ (ਤੁਹਾਡੀ ਗੱਡੀ ਪਿੱਛੇ ਗੱਡੀ) ਕਰ ਰਿਹਾ ਹੈ, ਤਾਂ ਤੁਹਾਨੂੰ ਚਾਹੀਦਾ ਹੈ

58 / 136

ਜਦੋਂ ਤੁਹਾਡੇ ਕੋਲ ਕਲਾਸ 5 -GDL ਡ੍ਰਾਈਵਰ ਲਾਇਸੈਂਸ ਹੈ, ਤਾਂ ਤੁਸੀਂ ਇੱਕ ਸਿਖਿਆਰਥੀ ਲਈ ਸੁਪਰਵਾਈਜ਼ਿੰਗ ਡਰਾਈਵਰ ਵਜੋਂ ਸੇਵਾ ਕਰ ਸਕਦੇ ਹੋ।

59 / 136

ਜੇਕਰ ਲਾਲ ਟ੍ਰੈਫਿਕ ਲਾਈਟਾਂ 'ਤੇ ਸੱਜੇ ਮੋੜ ਦੀ ਇਜਾਜ਼ਤ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ

60 / 136

ਧੁੰਦ ਵਿੱਚ ਗੱਡੀ ਚਲਾਉਣ ਵੇਲੇ, ਤੁਹਾਨੂੰ ਚਾਹੀਦਾ ਹੈ

61 / 136

ਜਦੋਂ ਤੁਸੀਂ ਖੱਬੇ ਮੁੜਨ ਜਾ ਰਹੇ ਹੋ ਪਰ ਟ੍ਰੈਫਿਕ ਕਰਕੇ ਤੁਹਾਨੂੰ ਚੋਰਾਹੇ ਦੇ ਵਿਚਕਾਰ ਰੁਕਣਾ ਪੈਂਦਾ ਹੈ, ਤਾਂ ਤੁਹਾਡੇ ਵਾਹਨ ਦੇ ਪਹੀਏ ____ ਹੋਣੇ ਚਾਹੀਦੇ ਹਨ

62 / 136

ਪਾਰਕਿੰਗ ਲਾਈਟਾਂ ਦੀ ਵਰਤੋਂ ਕੀਤੀ ਜਾਂਦੀ ਹੈ

63 / 136

ਕਿਸੇ ਵੀ ਚੌਰਾਹੇ 'ਤੇ ਜਿੱਥੇ ਤੁਸੀਂ ਖੱਬੇ ਮੁੜਨਾ ਚਾਹੁੰਦੇ ਹੋ, ਤੁਹਾਨੂੰ ਕੀ ਕਰਨਾ ਚਾਹੀਦਾ ਹੈ?

64 / 136

ਆਪਣੇ ਵਾਹਨ ਨੂੰ ਰਿਵਰਸ ਕਰਨ ਤੋਂ ਪਹਿਲਾਂ, ਤੁਹਾਨੂੰ ਹਮੇਸ਼ਾ ਚਾਹੀਦਾ ਹੈ

65 / 136

ਜੇਕਰ ਤੁਹਾਡੇ ਵਾਹਨ ਵਿੱਚ ABS ਬ੍ਰੇਕ ਹਨ, ਅਤੇ ਤੁਹਾਨੂੰ ਐਮਰਜੈਂਸੀ ਸਟਾਪ ਕਰਨ ਦੀ ਲੋੜ ਹੈ, ਤਾਂ ਤੁਹਾਨੂੰ ਚਾਹੀਦਾ ਹੈ

66 / 136

ਜੇਕਰ ਤੁਸੀਂ ਗੋਲ ਚੌਰਾਹੇ ਤੋਂ ਸੁਰੱਖਿਅਤ ਢੰਗ ਨਾਲ ਬਾਹਰ ਨਹੀਂ ਨਿਕਲ ਸਕਦੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

67 / 136

ਤੁਹਾਨੂੰ ਆਪਣੇ ਸਿਗਨਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਦੋਂ ਤੁਸੀਂ:

68 / 136

ਤੁਹਾਡੇ ਅਤੇ ਤੁਹਾਡੇ ਅੱਗੇ ਵਾਲੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਕੀ ਹੈ?

69 / 136

ਜ਼ਿਆਦਾ ਸਪੀਡ 'ਤੇ ਯਾਤਰਾ ਕਰਨ ਨਾਲ ਪੈਟਰੋਲ/ਗੈਸ ਦੀ ਵਰਤੋਂ ਵਧ ਜਾਂਦੀ ਹੈ। 90 ਕਿਲੋਮੀਟਰ/ਘੰਟੇ ਤੋਂ ਹਰ 10 ਕਿਲੋਮੀਟਰ/ਘੰਟਾ ਉੱਪਰ ਗੱਡੀ ਚਲਾਉਣ ਨਾਲ _____ ਜ਼ਿਆਦਾ ਈਂਧਨ ਬਲਦਾ ਹੈ।

70 / 136

ਆਪਣੇ ਵਾਹਨ ਨੂੰ ਸਕਿਡ(ਤਿਲਕਣ) ਤੋਂ ਬਾਹਰ ਕੱਢਣ ਲਈ, ਤੁਹਾਨੂੰ ਚਾਹੀਦਾ ਹੈ

71 / 136

ਜੇਕਰ ਇੱਕ ਸਟ੍ਰੀਟਕਾਰ ਯਾਤਰੀਆਂ ਲਈ ਰੁਕਦੀ ਹੈ ਅਤੇ ਕੋਈ ਸੁਰੱਖਿਆ ਜ਼ੋਨ ਨਹੀਂ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

72 / 136

ਹਾਈਵੇ 'ਤੇ ਦਾਖਲ ਹੋਣ ਲਈ ਸਭ ਤੋਂ ਵਧੀਆ ਅਭਿਆਸ ਕੀ ਹੈ?

73 / 136

ਜੇਕਰ ਕੋਈ ਜਾਨਵਰ ਅਚਾਨਕ ਤੁਹਾਡੇ ਸਾਹਮਣੇ ਆ ਜਾਂਦਾ ਹੈ, ਤਾਂ ਤੁਹਾਨੂੰ ਚਾਹੀਦਾ ਹੈ

74 / 136

ਤੁਸੀਂ ਸੜਕ ਦੇ ਬਿਲਕੁਲ ਸੱਜੇ, ਲੇਨ ਤੋਂ ਬਾਹਰ ਗੱਡੀ ਕਦੋਂ ਚਲਾ ਸਕਦੇ ਹੋ ___

75 / 136

ਇੱਕ ਗੋਲ ਚੌਰਾਹੇ 'ਤੇ, ਜਦੋਂ 1 ਵਾਹਨ ਪਹਿਲਾਂ ਹੀ ਚੌਰਾਹੇ ਵਿੱਚ ਹੈ ਅਤੇ ਦੂਜਾ ਵਾਹਨ ਗੋਲ ਚੌਰਾਹੇ ਵਿੱਚ ਦਾਖਲ ਹੋ ਰਿਹਾ ਹੈ, ਤਾਂ ਰਸਤੇ ਦਾ ਅਧਿਕਾਰ ਕਿਸ ਕੋਲ ਹੈ?

76 / 136

ਜੇਕਰ ਤੁਹਾਡੇ ਵਾਹਨ ਦੇ ਬ੍ਰੇਕ ਫੇਲ ਹੋ ਜਾਣ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

77 / 136

ਇੱਕ ਲਰਨਰ ਲਾਇਸੰਸ ਧਾਰਕ ਹੋਣ ਦੇ ਨਾਤੇ ਡ੍ਰਾਈਵਿੰਗ ਕਰਦੇ ਸਮੇਂ ਤੁਹਾਡਾ ਅਲਕੋਹਲ ਜਾਂ ਡਰੱਗ ਦਾ ਪੱਧਰ ਹੋਣਾ _____ ਚਾਹੀਦਾ ਹੈ।

78 / 136

ਸਰਦੀਆਂ ਵਿੱਚ ਆਪਣੇ ਵਾਹਨ ਨੂੰ ਗਰਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਖੜ੍ਹੇ ਵਾਹਨ ਦਾ ਇੰਜਣ ਚਲਦਾ ਰੱਖਣਾ

79 / 136

ਤੁਹਾਨੂੰ ਪੈਦਲ ਚੱਲਣ ਵਾਲੇ ਕਰਾਸਓਵਰ ਦੇ ______ ਦੇ ਅੰਦਰ ਕਿਸੇ ਵਾਹਨ ਨੂੰ ਓਵਰਟੇਕ ਨਹੀਂ ਕਰਨਾ ਚਾਹੀਦਾ

80 / 136

ਜਦੋਂ ਤੁਸੀਂ ਸਾਹਮਣੇ ਤੋਂ ਆਉਣ ਵਾਲੇ ਵਾਹਨਾਂ ਦੇ ______ ਮੀਟਰ ਦੇ ਅੰਦਰ ਹੋਵੋ ਤਾਂ ਆਪਣੀਆਂ ਘੱਟ ਬੀਮ ਵਾਲੀਆਂ ਹੈੱਡਲਾਈਟਾਂ ਦੀ ਵਰਤੋਂ ਕਰੋ।

81 / 136

ਜੇਕਰ ਤੁਸੀਂ ਹਾਈਵੇ 'ਤੇ ਜਾ ਰਹੇ ਹੋ ਅਤੇ ਤੁਸੀਂ ਦੇਖਦੇ ਹੋ ਕਿ ਇੱਕ ਗੱਡੀ ਹਾਈਵੇ 'ਤੇ ਦਾਖਲ ਹੋ ਰਹੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ

82 / 136

ਜਦੋਂ ਤੁਸੀਂ ਰਾਤ ਨੂੰ ਗੱਡੀ ਚਲਾ ਰਹੇ ਹੋ ਅਤੇ ਮੀਂਹ ਪੈ ਰਿਹਾ ਹੈ, ਤਾਂ ਸਭ ਤੋਂ ਵਧੀਆ ਅਭਿਆਸ _________ ਦੀ ਵਰਤੋਂ ਕਰਨਾ ਹੈ।

83 / 136

ਸਾਂਝੀ ਖੱਬੇ ਮੁੜਨ ਵਾਲੀ ਲੇਨ ਵਿੱਚ ਦਾਖਲ ਹੋਣ ਲਈ ਠੋਸ ਪੀਲੀ ਲਾਈਨ ਨੂੰ ਪਾਰ ਕਰਨ ਦੀ ____

84 / 136

ਜੇਕਰ ਤੁਸੀਂ ਮੁੜਨ ਜਾ ਰਹੇ ਹੋ, ਤੁਹਾਨੂੰ ਚੌਰਾਹੇ ਤੋਂ ਘੱਟੋ-ਘੱਟ _____ ਮੀਟਰ ਪਹਿਲਾਂ ਆਪਣੀ ਸਹੀ ਮੁੜਨ ਵਾਲੀ ਲੇਨ ਵਿੱਚ ਹੋਣਾ ਚਾਹੀਦਾ ਹੈ।

85 / 136

ਗੋਲ ਚੌਰਾਹੇ ਜਾਂ ਗੋਲ ਚੱਕਰ ਤੋਂ ਬਾਹਰ ਨਿਕਲਣ ਵੇਲੇ, ਤੁਹਾਨੂੰ ਹਮੇਸ਼ਾ ______ ਨੂੰ ਚਾਲੂ ਕਰਨਾ ਚਾਹੀਦਾ ਹੈ।

86 / 136

ਜਦੋਂ ਤੁਸੀਂ ਮੋੜ ਲੈ ਰਹੇ ਹੋ ਜਾਂ ਲੇਨ ਬਦਲ ਰਹੇ ਹੋ, ਤੁਹਾਨੂੰ ਹਮੇਸ਼ਾ ਚਾਹੀਦਾ ਹੈ ____

87 / 136

ਇੱਕ ਬੇਕਾਬੂ ਚੌਰਾਹੇ 'ਤੇ, ਜਿਸ 'ਤੇ ਕੋਈ ਟ੍ਰੈਫਿਕ ਚਿੰਨ੍ਹ ਜਾਂ ਕੋਈ ਟ੍ਰੈਫਿਕ ਸਿਗਨਲ ਲਾਈਟਾਂ ਨਹੀਂ ਹਨ, ਜੇਕਰ 2 ਵਾਹਨ ਇੱਕੋ ਸਮੇਂ ਉਲਟ ਦਿਸ਼ਾਵਾਂ ਤੋਂ ਆ ਰਹੇ ਹਨ, ਇੱਕ ਸਿੱਧਾ ਜਾ ਰਿਹਾ ਹੈ ਅਤੇ ਦੂਜਾ ਵਾਹਨ ਖੱਬੇ ਮੋੜ ਰਿਹਾ ਹੈ ਤਾਂ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੈ?

88 / 136

ਜਦੋਂ ਪਾਰਕਿੰਗ ਇੱਕ ਕਰਬ ਵਾਲੀ ਸੜਕ 'ਤੇ ਚੜ੍ਹਾਈ ਵੱਲ ਹੁੰਦੀ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਕੀ ਕਰਨਾ ਚਾਹੀਦਾ ਹੈ

89 / 136

ਆਪਣੇ ਵਾਹਨ ਨੂੰ ਇੱਕ ਚੌਰਾਹੇ ਜਾਂ ਕ੍ਰਾਸਵਾਕ ਵਿੱਚ ਰਿਵਰਸ ਲੈ ਜਾਣਾ ਗੈਰ-ਕਾਨੂੰਨੀ ਹੈ।

90 / 136

ਜਦੋਂ ਤੁਹਾਡੇ ਅਤੇ ਤੁਹਾਡੇ ਤੋਂ ਅੱਗੇ ਜਾਣ ਵਾਲੇ ਵਾਹਨ ਵਿਚਕਾਰ ਦੂਰੀ _____ ਤੋਂ ਘੱਟ ਹੈ ਤਾਂ ਆਪਣੀਆਂ ਘੱਟ ਬੀਮ ਵਾਲੀਆਂ ਹੈੱਡਲਾਈਟਾਂ ਦੀ ਵਰਤੋਂ ਕਰੋ

91 / 136

ਤੁਸੀਂ ਆਪਣਾ ਡਰਾਈਵਰ ਲਾਇਸੰਸ ਕਿਸੇ ਹੋਰ ਨੂੰ ਕਦੋਂ ਦੇ ਸਕਦੇ ਹੋ?

92 / 136

ਜਦੋਂ ਤੁਸੀਂ ਇੱਕ ਸਟਾਪ ਚਿੰਨ੍ਹ ਦੇ ਨੇੜੇ ਆ ਰਹੇ ਹੋ ਅਤੇ ਉੱਥੇ ਇੱਕ ਸਟਾਪ ਲਾਈਨ(ਲਕੀਰ) ਮਾਰੀ ਗਈ ਹੈ, ਤਾਂ ਤੁਹਾਨੂੰ ਕਿੱਥੇ ਰੁਕਣਾ ਚਾਹੀਦਾ ਹੈ?

93 / 136

ਟੱਕਰ ਦੇ ਸਥਾਨ 'ਤੇ ਬਣੇ ਰਹਿਣ ਵਿੱਚ ਅਸਫਲ ਰਹਿਣ ਨਾਲ ਤੁਹਾਨੂੰ _____ ਡੀਮੈਰਿਟ ਅੰਕ ਮਿਲ ਸਕਦੇ ਹਨ।

94 / 136

ਕਿਹੜੇ ਕਾਰਨਾਂ ਕਰਕੇ ਤੁਹਾਨੂੰ ਰੋਡ ਟੈਸਟ ਵਿਚੋਂ ਸਿੱਧਾ ਫੇਲ ਕੀਤਾ ਜਾ ਸਕਦਾ ਹੈ

95 / 136

ਤੁਹਾਨੂੰ ਪੁਲਿਸ ਜਾਂ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਟੱਕਰ ਜਾਂ ਦੁਰਘਟਨਾ ਦੀ ਰਿਪੋਰਟ ਕਰਨ ਦੀ ਲੋੜ ਹੁੰਦੀ ਹੈ ਜੇਕਰ:

96 / 136

ਆਪਣਾ ਵਾਹਨ ਚਲਾਉਂਦੇ ਸਮੇਂ, ਹੈੱਡਲਾਈਟਾਂ ਨੂੰ ਚਾਲੂ ਕਰਨ ਦੀ ਲੋੜ ਹੁੰਦੀ ਹੈ ____

97 / 136

ਜੇ ਤੁਸੀਂ ਮੋਟਰ ਵਾਹਨ ਚਲਾਉਂਦੇ ਹੋ ਜਦੋਂ ਤੁਹਾਡੇ ਡ੍ਰਾਈਵਰਜ਼ ਲਾਇਸੈਂਸ ਦੇ ਵਿਸ਼ੇਸ਼ ਅਧਿਕਾਰ ਮੁਅੱਤਲ ਜਾਂ ਅਯੋਗ ਹਨ, ਤਾਂ ਤੁਸੀਂ _______ ਦਾ ਸਾਹਮਣਾ ਕਰ ਸਕਦੇ ਹੋ

98 / 136

ਸਟਾਪ ਸਾਈਨ ਦੇ ਨੇੜੇ ਪਹੁੰਚਣ 'ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

99 / 136

ਜੇਕਰ ਇੱਕ ਬਹੁ-ਲੇਨ ਸੜਕ/ਹਾਈਵੇਅ 'ਤੇ, ਇੱਕ ਮੋਟਰਸਾਈਕਲ ਤੁਹਾਡੇ ਤੋਂ ਅੱਗੇ ਹੈ ਅਤੇ ਤੁਸੀਂ ਲੰਘਣਾ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰੋਗੇ

100 / 136

ਕਲਾਸ 5 (ਗੈਰ-GDL) ਲਾਇਸੰਸ ਪ੍ਰਾਪਤ ਕਰਨ ਲਈ, ਤੁਹਾਡੀ ਉਮਰ ਕਿੰਨੀ ਹੋਣੀ ਚਾਹੀਦੀ ਹੈ?

101 / 136

ਤੁਸੀਂ ਵੱਧ ਤੋਂ ਵੱਧ ਸੜਕ ਜਾਂ ਹਾਈਵੇ ਸਪੀਡ ਸੀਮਾਵਾਂ 'ਤੇ ਗੱਡੀ ਚਲਾ ਸਕਦੇ ਹੋ ______

102 / 136

ਤੁਸੀਂ ਪਾਰਕ ਨਹੀਂ ਕਰ ਸਕਦੇ

103 / 136

ਦਿਨ ਦੇ ਮੁਕਾਬਲੇ ਰਾਤ ਨੂੰ ਵੱਧ ਤੋਂ ਵੱਧ ਗਤੀ ਸੀਮਾ 'ਤੇ ਗੱਡੀ ਚਲਾਉਣਾ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ

104 / 136

ਜੇਕਰ ਤੁਹਾਨੂੰ ਐਮਰਜੈਂਸੀ ਸਟਾਪ ਕਰਨ ਦੀ ਲੋੜ ਹੈ ਪਰ ਸੜਕ ਗਿੱਲੀ ਹੈ ਅਤੇ ਤੁਹਾਡੇ ਵਾਹਨ ਵਿੱਚ ABS ਨਹੀਂ ਹੈ, ਤਾਂ ਤੁਹਾਨੂੰ ਚਾਹੀਦਾ ਹੈ

105 / 136

ਦੋ-ਪਾਸੜ ਤੋਂ ਇੱਕ ਪਾਸੇ ਵਾਲੀ ਸੜਕ 'ਤੇ ਖੱਬੇ ਪਾਸੇ ਮੋੜ ਲੈਂਦੇ ਸਮੇਂ, ਹਮੇਸ਼ਾ

106 / 136

ਤੇਜ਼ ਪ੍ਰਵੇਗ ਅਤੇ ਵਾਹਨ ਦੀ ਗਤੀ ਵਿੱਚ ਤਬਦੀਲੀਆਂ ਪੈਟਰੋਲ/ਗੈਸ ਦੀ ਖਪਤ ਨੂੰ ____ ਪ੍ਰਤੀਸ਼ਤ ਤੱਕ ਵਧਾ ਸਕਦੀਆਂ ਹਨ।

107 / 136

ਇੱਕ ਚੌਰਾਹੇ 'ਤੇ, ਜਦੋਂ ਟ੍ਰੈਫਿਕ ਲਾਈਟ ਹਰੀ ਹੁੰਦੀ ਹੈ, ਤਾਂ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ

108 / 136

ਇੱਕ ਚੌਰਾਹੇ 'ਤੇ ਲਾਲ ਬੱਤੀ ਫਲੈਸ਼ ਕਰਨ ਦਾ ਮਤਲਬ ਹੈ

109 / 136

ਕੀ ਤੁਸੀਂ ਕਿਸੇ ਹੋਰ ਵਾਹਨ ਨੂੰ ਪਾਸ (ਓਵਰਟੇਕ) ਕਰਦੇ ਸਮੇਂ ਗਤੀ ਸੀਮਾ ਤੋਂ ਵੱਧ ਸਕਦੇ ਹੋ?

110 / 136

ਗੱਡੀ ਚਲਾਉਂਦੇ ਸਮੇਂ ਜੇਕਰ ਤੁਸੀਂ ਸੜਕ ਦੇ ਪੱਕੇ ਹਿੱਸੇ ਤੋਂ ਉਤਰਦੇ ਹੋ, ਤਾਂ ਸਭ ਤੋਂ ਵਧੀਆ ਅਭਿਆਸ ਹੈ

111 / 136

ਤੁਹਾਨੂੰ 3 ਡੀਮੈਰਿਟ ਪੁਆਇੰਟ ਮਿਲਣਗੇ ਜੇਕਰ ਤੁਸੀਂ ________

112 / 136

ਵਾਹਨ ਦੇ ਇੰਜਣ ਨੂੰ ਬੰਦ ਕਰਕੇ ਦੁਬਾਰਾ ਚਲਾਉਣ ਨਾਲੋਂ ਜ਼ਿਆਦਾ ਪੈਟਰੋਲ/ਗੈਸ ਦੀ ਖਪਤ ਖੜ੍ਹੇ ਵਾਹਨ ਦਾ ਇੰਜਣ ਚਲਦਾ ਰਹਿਣ ਨਾਲ ਹੁੰਦੀ ਹੈ

113 / 136

ਜੇਕਰ ਤੁਹਾਨੂੰ ਐਮਰਜੈਂਸੀ ਸਟਾਪ ਕਰਨ ਦੀ ਲੋੜ ਹੈ ਪਰ ਸੜਕ ਗਿੱਲੀ ਹੈ ਅਤੇ ਤੁਹਾਡੇ ਵਾਹਨ ਵਿੱਚ ABS ਨਹੀਂ ਹੈ, ਤਾਂ ਤੁਹਾਨੂੰ ਚਾਹੀਦਾ ਹੈ

114 / 136

ਜੇ ਤੁਸੀਂ ਗੱਡੀ ਚਲਾਉਂਦੇ ਸਮੇਂ ਜੰਗਲੀ ਜੀਵ ਚੇਤਾਵਨੀ ਦੇ ਚਿੰਨ੍ਹ ਦੇਖਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

115 / 136

ਇੱਕ ਪੂਰੀ ਤਰ੍ਹਾਂ ਲਾਇਸੰਸਸ਼ੁਦਾ ਡ੍ਰਾਈਵਰ ਦੇ ਤੌਰ 'ਤੇ, ਜੇਕਰ ਤੁਸੀਂ ਦੋ ਸਾਲਾਂ ਦੀ ਮਿਆਦ ਦੇ ਅੰਦਰ ________ਡਿਮੈਰਿਟ ਅੰਕ ਇਕੱਠੇ ਕਰ ਲਏ ਹਨ ਤਾਂ ਤੁਹਾਡੇ ਡ੍ਰਾਈਵਰ ਲਾਇਸੈਂਸ ਦੇ ਵਿਸ਼ੇਸ਼ ਅਧਿਕਾਰ ਮੁਅੱਤਲ ਕਰ ਦਿੱਤੇ ਜਾਣਗੇ।

116 / 136

ਜੇਕਰ ਕਿਸੇ ਵਿਅਕਤੀ ਦਾ ਡਰਾਈਵਰ ਲਾਇਸੈਂਸ ਮੁਅੱਤਲ ਕੀਤਾ ਜਾਂਦਾ ਹੈ, ਤਾਂ ਉਹ ____

117 / 136

ਸਟੀਅਰਿੰਗ ਵ੍ਹੀਲ ਨੂੰ ਫੜਨ ਦੀ ਸਹੀ ਤਕਨੀਕ ਕੀ ਹੈ?

118 / 136

ਜੇਕਰ ਤੁਸੀਂ ਹਾਈਵੇ ਤੋਂ ਬਾਹਰ ਨਿਕਲਣ ਤੋਂ ਖੁੰਝ ਜਾਂਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

119 / 136

ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਸੱਜੇ ਪਾਸੇ ਕਦੋਂ ਮੋੜਨਾ ਚਾਹੀਦਾ ਹੈ

120 / 136

ਤੁਸੀਂ ਫਾਇਰ ਹਾਈਡ੍ਰੈਂਟ ਦੇ ______ ਮੀਟਰ ਦੇ ਅੰਦਰ ਪਾਰਕ ਨਹੀਂ ਕਰ ਸਕਦੇ ਹੋ।

121 / 136

ਜੇਕਰ ਤੁਸੀਂ ਇਕੱਲੇ ਗੱਡੀ ਚਲਾ ਰਹੇ ਹੋ ਅਤੇ ਤੁਹਾਨੂੰ ਕਾਲ ਆਉਂਦੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

122 / 136

ਕਲਾਸ 7 ਲਰਨਰ ਲਾਇਸੈਂਸ ਪ੍ਰਾਪਤ ਕਰਨ ਲਈ

123 / 136

ਇੱਕ GDL ਡ੍ਰਾਈਵਰ ਦੇ ਤੌਰ 'ਤੇ, ਜੇਕਰ ਤੁਸੀਂ ਦੋ ਸਾਲਾਂ ਦੀ ਮਿਆਦ ਦੇ ਅੰਦਰ ________ਡਿਮੈਰਿਟ ਅੰਕ ਇਕੱਠੇ ਕੀਤੇ ਹਨ ਤਾਂ ਤੁਹਾਡੇ ਡ੍ਰਾਈਵਰਜ਼ ਲਾਇਸੈਂਸ ਦੇ ਵਿਸ਼ੇਸ਼ ਅਧਿਕਾਰ ਇੱਕ ਸਮੇਂ ਲਈ ਮੁਅੱਤਲ ਕਰ ਦਿੱਤੇ ਜਾਣਗੇ।

124 / 136

ਜਦੋਂ ਤੁਸੀਂ ਇੱਕ ਸਟਾਪ ਸਾਈਨ ਦੇ ਨੇੜੇ ਪਹੁੰਚ ਰਹੇ ਹੋ ਜਿੱਥੇ ਕੋਈ ਸਟਾਪ ਲਾਈਨ ਨਹੀਂ ਹੈ, ਪਰ ਕ੍ਰਾਸਵਾਕ (ਪੈਦਲ ਚੱਲਣ ਵਾਲਿਆਂ ਲਈ ਰਸਤਾ) ਹੈ, ਤੁਹਾਨੂੰ ਚਾਹੀਦਾ ਹੈ

125 / 136

ਜਦੋਂ ਤੁਸੀਂ ਇਹ ਫੈਸਲਾ ਕਰ ਰਹੇ ਹੋ ਕਿ ਯੂ-ਟਰਨ ਲੈਣਾ ਹੈ ਜਾਂ ਨਹੀਂ, ਤਾਂ ਤੁਹਾਡਾ ਪਹਿਲਾ ਵਿਚਾਰ _____ ਜਾਂਚ ਕਰਨਾ ਹੈ

126 / 136

ਜੇਕਰ ਤੁਹਾਡੇ ਵਾਹਨ ਦੇ ਸਿਗਨਲ ਕੰਮ ਨਹੀਂ ਕਰ ਰਹੇ ਹਨ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

127 / 136

ਸੜਕ 'ਤੇ ਠੋਸ ਚਿੱਟੀਆਂ ਲਾਈਨਾਂ ਦਾ ਮਤਲਬ ਹੈ:

128 / 136

ਤੁਹਾਨੂੰ ਹਰ ਵੇਲੇ ਆਪਣਾ ਬਲਾਇੰਡ ਸਪਾਟ ਦੇਖਣਾ ਚਾਹੀਦਾ ਹੈ ਜਦੋ ਵੀ ਤੁਸੀਂ ______

129 / 136

ਬਹੁ-ਮਾਰਗੀ ਸੜਕ 'ਤੇ, ਕਿਸੇ ਵਾਹਨ ਨੂੰ ਸੱਜੇ ਪਾਸਿਓਂ ਕੱਟਣ (ਓਵਰਟੇਕ)

130 / 136

ਜੇਕਰ ਤੁਸੀਂ ਗੱਡੀ ਚਲਾਉਂਦੇ ਹੋਵੇ ਬਹੁਤ ਥੱਕ ਗਏ ਹੋ ਤਾਂ ਤੁਹਾਨੂੰ ਚਾਹੀਦਾ ਹੈ ____

131 / 136

ਕੈਨੇਡਾ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਬਾਲ ਸੁਰੱਖਿਆ ਸੀਟਾਂ ਉੱਤੇ ਇੱਕ ਲੇਬਲ ਹੋਣਾ ਚਾਹੀਦਾ ਹੈ ਜਿਸ ਵਿੱਚ ਲਿਖਿਆ ਹੋਵੇ ਕਿ ਉਤਪਾਦ ਕੈਨੇਡਾ ਮੋਟਰ ਵਹੀਕਲ ਸੇਫਟੀ ਸਟੈਂਡਰਡ 213 ਨੂੰ ਪੂਰਾ ਕਰਦਾ ਹੈ।

132 / 136

ਜਦੋਂ ਟ੍ਰੈਫਿਕ ਬਹੁਤ ਰੁਕ-ਰੁਕ ਕੇ ਚਾਲ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ AC ਦੀ ਵਰਤੋਂ ਪੈਟਰੋਲ/ਗੈਸ ਦੀ ਖਪਤ ਨੂੰ ____ ਪ੍ਰਤੀਸ਼ਤ ਵਧਾ ਸਕਦੀ ਹੈ

133 / 136

ਸਾਈਕਲ ਸਵਾਰ ਨੂੰ ਲੰਘਣ ਵੇਲੇ, ਮੋਟਰ ਵਾਹਨਾਂ ਦੇ ਡਰਾਈਵਰਾਂ ਨੂੰ ______ ਦੀ ਘੱਟੋ-ਘੱਟ ਦੂਰੀ ਬਣਾਈ ਰੱਖਣੀ ਚਾਹੀਦੀ ਹੈ

134 / 136

ਜਦੋਂ ਤੁਸੀਂ ਇੱਕ ਸਕੂਲੀ ਬੱਸ ਨੂੰ ਚਮਕਦੀਆਂ ਲਾਲ ਬੱਤੀਆਂ ਅਤੇ ਵਿਸਤ੍ਰਿਤ ਸਟਾਪ ਬਾਹਾਂ ਨਾਲ ਦੇਖਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

135 / 136

ਵਾਹਨ ਚਲਾਉਂਦੇ ਸਮੇਂ ਕੋਈ ਵੀ ਪ੍ਰਤੀਕਿਰਿਆ ਕਰਨ ਦਾ ਔਸਤਨ ਸਮਾਂ ________ ਹੈ

136 / 136

ਜਦੋਂ ਤੁਸੀਂ ਮੁੱਖ ਸੜਕ 'ਤੇ ਕਿਸੇ ਚੌਰਾਹੇ 'ਤੇ ਪਹੁੰਚਦੇ ਹੋ, ਅਤੇ ਚੋਰਾਹਾ ਟ੍ਰੈਫਿਕ ਕਰਕੇ ਬਲਾਕ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

Your score is

0%

Please rate this quiz

error: Content is protected !!