AZ Road Rules in Punjabi

/30
8 votes, 4.3 avg
1846

1 - AZ Driving Rules in Punjabi

Truck Driving Rules - 1

30 Questions

Passing Marks - 80%

1 / 30

ਵਪਾਰਕ ਵਾਹਨ ਦੇ ਖਰਾਬ ਹੋਣ ਦਾ ਸਭ ਤੋਂ ਆਮ ਕਾਰਨ ਕੀ ਹੈ?

2 / 30

ਅਨਕਪਲਿੰਗ/ਕਪਲਿੰਗ ਦੀ ਪ੍ਰਕਿਰਿਆ ਤੋਂ ਪਹਿਲਾਂ ਤੁਹਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ:

3 / 30

ਵਪਾਰਕ ਵਾਹਨ ਚਲਾਉਂਦੇ ਸਮੇਂ ਤੁਹਾਨੂੰ ਹਮੇਸ਼ਾ ਕੀ ਰੱਖਣਾ ਚਾਹੀਦਾ ਹੈ?

4 / 30

ਸਾਰੇ ਵਾਹਨ, ਲੋਡ ਜਾਂ ਭਾਰ ਸਮੇਤ ________ ਦੀ ਉਚਾਈ ਤੱਕ ਸੀਮਿਤ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਪੁਲਾਂ ਦੇ ਹੇਠੋਂ ਸੁਰੱਖਿਅਤ ਨਿਕਲ ਸਕਣ ।

5 / 30

ਸਟੀਅਰਿੰਗ ਸਿਸਟਮ ਵਿੱਚ ਫ੍ਰੀ-ਪਲੇ ਜਾਂ ਲੈਸ਼ ਦੀ ਜਾਂਚ ਕਿਵੇਂ ਕਰੀਏ?

6 / 30

ਵਪਾਰਕ ਵਾਹਨ ਅਤੇ ਟਰੇਲਰਾਂ ਦੀ ਹਰ ਸਾਲ _______ ਦੁਆਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ।

7 / 30

ਕਪਲਿੰਗ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਇਸਦੀ ਜਾਂਚ ਕਰੋ ਕਿ

8 / 30

ਡ੍ਰਾਇਵਰਾਂ ਨੂੰ ਪੂਰੇ ਵਾਹਨ ਦੀ ਕਿੰਨੇ ਸਮੇਂ ਬਾਅਦ ਜਾਂਚ ਕਰਨੀ ਲਾਜ਼ਮੀ ਹੈ?

9 / 30

ਵਾਹਨਾਂ ਦੇ ਕਿਸੇ ਵੀ ਸੁਮੇਲ ਨੂੰ ________ ਦੀ ਲੰਬਾਈ ਤੋਂ ਵੱਧ ਕਰਨ ਦੀ ਇਜਾਜ਼ਤ ਨਹੀਂ ਹੈ, ਸਿਵਾਏ ਡਬਲ-ਟ੍ਰੇਲਰ ਦੇ ਜੋ ਟ੍ਰੇਲਰ ਅਤੇ ਟਰੈਕਟਰ ਦੋਵਾਂ ਲਈ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਦੇ ਹਨ।

10 / 30

4,500 ਕਿਲੋਗ੍ਰਾਮ ਤੋਂ ਵੱਧ ਦੀ ਕੁੱਲ ਵਹੀਕਲ ਰੇਟਿੰਗ ਵਾਲੇ ਮੋਟਰ ਵਾਹਨ ਦੇ ਅਗਲੇ ਟਾਇਰਾਂ ਦੀ ਘੱਟੋ-ਘੱਟ ਟ੍ਰੇਡ ਡੂੰਘਾਈ ਕਿੰਨੀ ਹੈ?

11 / 30

ਤੁਸੀਂ ਹਾਈਵੇਅ 'ਤੇ ਵਾਹਨ ਜਾਂ ਵਾਹਨਾਂ ਦੇ ਸੁਮੇਲ ਨੂੰ ਨਹੀਂ ਚਲਾ ਸਕਦੇ ਜਦੋਂ ਇਸਦਾ ਕੁੱਲ ਵਜ਼ਨ ਹਾਈਵੇਅ ਟ੍ਰੈਫਿਕ ਐਕਟ ਅਤੇ ਇਸਦੇ ਨਿਯਮਾਂ ਦੇ ਭਾਗ VII ਦੇ ਤਹਿਤ ਮਨਜ਼ੂਰ ਅਧਿਕਤਮ ਭਾਰ ਤੋਂ ਵੱਧ ਜਾਂਦਾ ਹੈ।

12 / 30

ਕਿਸੇ ਵਾਹਨ ਦੇ ਪਿਛਲੇ ਪਾਸੇ 1.5 ਮੀਟਰ (5 ਫੁੱਟ) ਜਾਂ ਇਸ ਤੋਂ ਵੱਧ ਲਟਕਦਾ ਕੋਈ ਵੀ ਲੋਡ ਕਿਵੇਂ ਚਿੰਨ੍ਹਿਤ ਕੀਤਾ ਜਾਣਾ ਚਾਹੀਦਾ ਹੈ

13 / 30

ਮੋਟਰ ਵਾਹਨ ਦੇ ਪਿਛਲੇ ਟਾਇਰ ਦੀ ਘੱਟੋ-ਘੱਟ ਟ੍ਰੇਡ ਡੂੰਘਾਈ ਕਿੰਨੀ ਹੈ?

14 / 30

ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਉਸ ਵਾਹਨ ਵਿੱਚ ਕੋਈ ਮਾਮੂਲੀ ਨੁਕਸ ਨਜ਼ਰ ਆਉਂਦਾ ਹੈ ਜੋ ਤੁਸੀਂ ਚਲਾ ਰਹੇ ਹੋ?

15 / 30

ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਜਿਸ ਵਾਹਨ ਨੂੰ ਚਲਾ ਰਹੇ ਹੋ ਉਸ ਵਿੱਚ ਤੁਹਾਨੂੰ ਕੋਈ ਵੱਡਾ ਨੁਕਸ ਲੱਗਦਾ ਹੈ?

16 / 30

ਜੇਕਰ ਇੱਕ ਟਰੱਕ ਨਿਰੀਖਣ ਸਟੇਸ਼ਨ ਖੁੱਲ੍ਹਾ ਹੈ, ਤਾਂ ਕੀ ਤੁਹਾਨੂੰ ਟਰੱਕ ਦੀ ਜਾਂਚ ਲਈ ਦਾਖਲ ਹੋਣਾ ਚਾਹੀਦਾ ਹੈ?

17 / 30

ਜਦੋਂ ਤੁਸੀਂ ਕਪਲਿੰਗ ਦਾ ਕੇਵਲ ਅੱਖਾਂ ਨਾਲ ਨਿਰੀਖਣ ਕਰ ਰਹੇ ਹੋ ਅਤੇ ਤੁਸੀਂ ਟ੍ਰੇਲਰ ਦੀ ਉਪਰਲੀ ਪਲੇਟ ਅਤੇ ਫਿਫਥ ਵੀਲ੍ਹ ਦੇ ਵਿਚਕਾਰ ਇੱਕ ਸਪੇਸ ਦੇਖਦੇ ਹੋ, ਤਾਂ ਇਹ ਦਰਸਾਉਂਦਾ ਹੈ:

18 / 30

ਅਨਕਪਲਿੰਗ ਦੌਰਾਨ ਲੈਂਡਿੰਗ ਗੇਅਰ ਨੂੰ ਹੇਠਾਂ ਕਰਨ ਤੋਂ ਬਾਅਦ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

19 / 30

ਰੋਜ਼ਾਨਾ ਲੌਗਬੁੱਕ ਰੱਖਣ ਤੋਂ ਕਿਸ ਨੂੰ ਛੋਟ ਹੈ?

20 / 30

ਡਰਾਈਵਰ ਨੂੰ ਲੋਡ (ਲੱਦੇ ਮਾਲ) ਦੀ ਜਾਂਚ ਕਰਨ ਦੀ ਕਦੋਂ ਲੋੜ ਨਹੀਂ ਹੁੰਦੀ ਹੈ?

21 / 30

ਪਹੀਏ ਅਤੇ ਟਾਇਰ ________ ਦੁਆਰਾ ਲਗਾਏ ਜਾਣੇ ਚਾਹੀਦੇ ਹਨ

22 / 30

ਵਪਾਰਕ ਵਾਹਨ ਦੇ ਭਾਰ ਲਈ ਕੌਣ ਜ਼ਿੰਮੇਵਾਰ ਹੈ?

23 / 30

ਜਿੱਥੇ ਮਾਲ ਲੋਡ ਕੀਤਾ ਗਿਆ ਸੀ ਉਸ ਪੁਆਇੰਟ ਤੋਂ ਕਿੰਨੇ ਕਿਲੋਮੀਟਰ ਦੇ ਅੰਦਰ ਡ੍ਰਾਈਵਰਾਂ ਨੂੰ ਮਾਲ ਦੀ ਦੁਬਾਰਾ ਜਾਂਚ ਕਰਨੀ ਚਾਹੀਦੀ ਹੈ ।

24 / 30

ਕਪਲਿੰਗ (ਟ੍ਰੈਕਟਰ ਨੂੰ ਟ੍ਰੇਲਰ ਨਾਲ ਜੋੜਨ) ਵੇਲੇ ਤੁਹਾਨੂੰ ਫਿਫਥ ਵੀਲ੍ਹ ਦੇ ਹੇਠਲੇ ਕਪਲਰ ਨੂੰ _____ ਨਾਲ ਇਕਸਾਰ ਕਰਨਾ ਚਾਹੀਦਾ ਹੈ

25 / 30

ਤੁਹਾਨੂੰ ਮਾਲ ਅਤੇ ਮਾਲ ਸੁਰੱਖਿਆ ਪ੍ਰਣਾਲੀਆਂ ਦਾ ਮੁੜ-ਮੁਆਇਨਾ ਕਰਨਾ ਚਾਹੀਦਾ ਹੈ, ਅਤੇ ਉਚਿੱਤ ਵਿਵਸਥਾ ਕਰਨੀ ਚਾਹੀਦੀ ਹੈ ਜੇਕਰ

26 / 30

ਇਹ ਕਿਵੇਂ ਪਤਾ ਲਗਾਇਆ ਜਾਵੇ ਕਿ ਕਪਲਿੰਗ ਸੁਰੱਖਿਅਤ ਹੈ ਜਾਂ ਨਹੀਂ?

27 / 30

ਜੇਕਰ ਤੁਸੀਂ ਬੇਨਤੀ ਕੀਤੇ ਜਾਣ 'ਤੇ ਭਾਰ ਤੋਲਣ ਵਾਲੇ ਸਕੇਲ 'ਤੇ ਜਾਣ ਤੋਂ ਇਨਕਾਰ ਕਰਦੇ ਹੋ ਜਾਂ ਅਸਫਲ ਹੋ ਜਾਂਦੇ ਹੋ, ਤਾਂ ਤੁਹਾਡਾ ਲਾਇਸੰਸ ਕਿੰਨੇ ਦਿਨਾਂ ਲਈ ਮੁਅੱਤਲ ਕੀਤਾ ਜਾਵੇਗਾ?

28 / 30

ਜੇਕਰ ਨਵੇਂ ਪਹੀਏ ਲਗਾਏ ਗਏ ਹਨ ਜਾਂ ਪਹੀਏ ਮੁਰੰਮਤ ਤੋਂ ਬਾਅਦ ਦੁਬਾਰਾ ਲਗਾਏ ਗਏ ਹਨ, ਤਾਂ ਤੁਹਾਨੂੰ ਕਿੰਨੇ ਕਿਲੋਮੀਟਰ ਬਾਅਦ ਪਹੀਆਂ ਅਤੇ ਨਟ-ਬੋਲਟਾਂ ਦੀ ਦੁਬਾਰਾ ਜਾਂਚ ਕਰਨੀ ਚਾਹੀਦੀ ਹੈ?

29 / 30

ਵਪਾਰਕ ਮੋਟਰ ਵਾਹਨ ਦੀ ਸੁਰੱਖਿਅਤ ਸੰਚਾਲਨ ਸਥਿਤੀ ਲਈ ਕੌਣ ਜ਼ਿੰਮੇਵਾਰ ਹੈ?

30 / 30

ਵਪਾਰਕ ਵਾਹਨ ਦੇ ਏਅਰ ਬ੍ਰੇਕ ਨੂੰ ਕੌਣ ਐਡਜਸਟ ਕਰ ਸਕਦਾ ਹੈ?

Your score is

0%

Please rate this quiz

error: Content is protected !!