Alberta Road Rules in the Punjabi Language /40 8 votes, 4.8 avg 5598 1 - Alberta Road Rules in Punjabi Road Rules Test - 1 40 Questions Passing Marks - 80% 1 / 40 ਵਾਹਨ ਚਲਾਉਂਦੇ ਸਮੇਂ ਕੋਈ ਵੀ ਪ੍ਰਤੀਕਿਰਿਆ ਕਰਨ ਦਾ ਔਸਤਨ ਸਮਾਂ ________ ਹੈ ਸਕਿੰਟ ਦੇ ਇੱਕ-ਚੌਥਾਈ ਹਿੱਸਾ ਸਕਿੰਟ ਦਾ ਤਿੰਨ ਚੌਥਾਈ ਹਿੱਸਾ ਸਕਿੰਟ ਦਾ ਦੋ-ਚੌਥਾਈ ਹਿੱਸਾ 2 ਸਕਿੰਟ 2 / 40 ਜਦੋਂ ਤੁਸੀਂ ਕਿਸੇ ਅਜਿਹੇ ਚੌਰਾਹੇ 'ਤੇ ਪਹੁੰਚ ਰਹੇ ਹੋ ਜਿਸ 'ਤੇ ਕੋਈ ਟ੍ਰੈਫਿਕ ਚਿੰਨ੍ਹ ਜਾਂ ਕੋਈ ਟ੍ਰੈਫਿਕ ਸਿਗਨਲ ਲਾਈਟਾਂ ਨਹੀਂ ਹਨ ਤਾਂ ਅਜੇਹੀ ਸਥਿਤੀ ਵਿੱਚ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੈ? ਕੋਈ ਕਿਸੇ ਕੋਲ ਵੀ ਨਹੀਂ ਤੁਹਾਡੇ ਖੱਬੇ ਪਾਸੇ ਵਾਲੇ ਵਾਹਨ ਕੋਲ ਤੁਹਾਡੇ ਪਿੱਛੇ ਵਾਲੇ ਵਾਹਨ ਕੋਲ ਤੁਹਾਡੇ ਸੱਜੇ ਪਾਸੇ ਵਾਲੇ ਵਾਹਨ ਕੋਲ 3 / 40 ਜਦੋਂ ਤੁਹਾਡੇ ਕੋਲ ਲਰਨਰ ਲਾਇਸੰਸ ਹੈ, ਤਾਂ ਤੁਸੀਂ ਕਦੋਂ ਗੱਡੀ ਨਹੀਂ ਚਲਾ ਸਕਦੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਸਵੇਰੇ 11 ਵਜੇ ਤੋਂ ਰਾਤ 11 ਵਜੇ ਤੱਕ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਰਾਤ 12 ਵਜੇ ਤੋਂ ਸਵੇਰੇ 5 ਵਜੇ ਤੱਕ 4 / 40 ਸੜਕ 'ਤੇ ਠੋਸ ਚਿੱਟੀਆਂ ਲਾਈਨਾਂ ਦਾ ਮਤਲਬ ਹੈ: ਇਹਨਾਂ ਵਿੱਚੋਂ ਕੋਈ ਨਹੀਂ ਤੁਸੀਂ ਦੂਜੇ ਵਾਹਨਾਂ ਨੂੰ ਪਾਸ ਕਰ ਸਕਦੇ ਹੋ ਤੁਸੀਂ ਹੋਰ ਵਾਹਨਾਂ ਨੂੰ ਪਾਸ ਨਹੀਂ ਕਰ ਸਕਦੇ ਜਾਂ ਲੇਨ ਨਹੀਂ ਬਦਲ ਸਕਦੇ ਤੁਹਾਨੂੰ ਸਿਰਫ਼ ਲੇਨ ਤਬਦੀਲੀਆਂ ਕਰਨ ਦੀ ਇਜਾਜ਼ਤ ਹੈ 5 / 40 ਜੇਕਰ ਤੁਹਾਡੇ ਵਾਹਨ ਦੇ ਸਿਗਨਲ ਕੰਮ ਨਹੀਂ ਕਰ ਰਹੇ ਹਨ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਲੇਨ ਬਦਲਣ ਅਤੇ ਮੋੜਨ ਵੇਲੇ ਹੱਥਾਂ ਦੇ ਸੰਕੇਤਾਂ ਦੀ ਵਰਤੋਂ ਕਰੋ ਹੌਲੀ-ਹੌਲੀ ਗੱਡੀ ਚਲਾਓ ਟ੍ਰੈਫਿਕ ਨੂੰ ਇਹ ਦੱਸਣ ਲਈ ਹਾਰਨ ਵਜਾਉਂਦੇ ਰਹੋ ਕਿ ਤੁਹਾਡੇ ਸਿਗਨਲ ਕੰਮ ਨਹੀਂ ਕਰ ਰਹੇ ਹਨ ਆਪਣਾ ਵਾਹਨ ਨਾ ਚਲਾਓ 6 / 40 ਜੇਕਰ ਤੁਹਾਨੂੰ ਐਮਰਜੈਂਸੀ ਸਟਾਪ ਕਰਨ ਦੀ ਲੋੜ ਹੈ ਪਰ ਸੜਕ ਗਿੱਲੀ ਹੈ ਅਤੇ ਤੁਹਾਡੇ ਵਾਹਨ ਵਿੱਚ ABS ਨਹੀਂ ਹੈ, ਤਾਂ ਤੁਹਾਨੂੰ ਚਾਹੀਦਾ ਹੈ ਵਾਹਨ ਨੂੰ ਨਿਊਟਰਲ ਵਿੱਚ ਰੱਖੋ ਅਤੇ ਹੈਂਡ ਬ੍ਰੇਕ ਲਗਾਓ ਬ੍ਰੇਕ ਪੈਡਲ ਨੂੰ ਜ਼ੋਰ ਨਾਲ ਦਬਾਓ ਅਤੇ ਜਦੋਂ ਪਹੀਏ ਬੰਦ ਹੋ ਜਾਣ ਤਾਂ ਛੱਡੋ, ਫਿਰ ਦੁਬਾਰਾ ਬ੍ਰੇਕ ਦਬਾਓ ਗੱਡੀ ਨੂੰ ਰਿਵਰਸ ਵਿੱਚ ਪਾਓ ਅਤੇ ਹਾਰਨ ਵਜਾਓ ਰੁਕੋ, ਜਿਵੇਂ ਤੁਸੀਂ ਆਮ ਤੌਰ 'ਤੇ ਰੁਕਦੇ ਹੋ 7 / 40 ਸਟੀਅਰਿੰਗ ਵ੍ਹੀਲ ਨੂੰ ਫੜਨ ਦੀ ਸਹੀ ਤਕਨੀਕ ਕੀ ਹੈ? a) 9 ਵਜੇ ਅਤੇ 3 ਵਜੇ ਦੀ ਸਥਿਤੀ a) ਅਤੇ b) ਦੋਵੇਂ ਸਹੀ ਹਨ ਇੱਕ ਹੱਥ ਨਾਲ ਗੱਡੀ ਚਲਾਉਣਾ b) 10 ਵਜੇ ਅਤੇ 2 ਵਜੇ ਦੀ ਸਥਿਤੀ 8 / 40 ਜਦੋਂ ਤੁਸੀਂ ਇੱਕ ਸਟਾਪ ਸਾਈਨ ਦੇ ਨੇੜੇ ਪਹੁੰਚ ਰਹੇ ਹੋ ਜਿੱਥੇ ਕੋਈ ਸਟਾਪ ਲਾਈਨ ਨਹੀਂ ਹੈ, ਪਰ ਕ੍ਰਾਸਵਾਕ (ਪੈਦਲ ਚੱਲਣ ਵਾਲਿਆਂ ਲਈ ਰਸਤਾ) ਹੈ, ਤੁਹਾਨੂੰ ਚਾਹੀਦਾ ਹੈ ਓਥੇ ਨਾ ਰੁਕੋ ਕਰਾਸਵਾਕ ਤੋਂ ਪਹਿਲਾਂ ਰੁਕੋ ਕਰਾਸਵਾਕ 'ਤੇ ਰੁਕੋ ਕਰਾਸਵਾਕ ਪਾਰ ਕਰਨ ਤੋਂ ਬਾਅਦ ਰੁਕੋ 9 / 40 ਕਿਹੜੇ ਕਾਰਨ ਤੁਹਾਡੇ ਰੁਕਣ ਦੇ ਸਮੇਂ ਅਤੇ ਦੂਰੀ ਨੂੰ ਪ੍ਰਭਾਵਿਤ ਕਰ ਸਕਦੇ ਹਨ? ਤੁਹਾਡੇ ਵਾਹਨ ਦੀ ਗਤੀ ਇਹ ਸਾਰੇ ਸੜਕ ਅਤੇ ਮੌਸਮ ਦੇ ਹਾਲਾਤ ਤੁਹਾਡੀ ਫੈਸਲਾ ਲੈਣ ਦੀ ਯੋਗਤਾ 10 / 40 ਜਦੋਂ ਤੁਸੀਂ ਮੋੜ ਲੈ ਰਹੇ ਹੋ ਜਾਂ ਲੇਨ ਬਦਲ ਰਹੇ ਹੋ, ਤੁਹਾਨੂੰ ਹਮੇਸ਼ਾ ਚਾਹੀਦਾ ਹੈ ____ ਆਪਣੇ ਬਲਾਇੰਡ ਸਥਾਨਾਂ ਦੀ ਜਾਂਚ ਕਰੋ ਇਹ ਸਭ ਕਰੋ ਸਿਗਨਲ ਚਾਲੂ ਕਰੋ ਆਪਣੇ ਸ਼ੀਸ਼ੇ ਚੈੱਕ ਕਰੋ 11 / 40 ਇੱਕ ਬੇਕਾਬੂ ਚੌਰਾਹੇ 'ਤੇ, ਜਿਸ 'ਤੇ ਕੋਈ ਟ੍ਰੈਫਿਕ ਚਿੰਨ੍ਹ ਜਾਂ ਕੋਈ ਟ੍ਰੈਫਿਕ ਸਿਗਨਲ ਲਾਈਟਾਂ ਨਹੀਂ ਹਨ, ਜੇਕਰ 2 ਵਾਹਨ ਇੱਕੋ ਸਮੇਂ ਉਲਟ ਦਿਸ਼ਾਵਾਂ ਤੋਂ ਆ ਰਹੇ ਹਨ, ਇੱਕ ਸਿੱਧਾ ਜਾ ਰਿਹਾ ਹੈ ਅਤੇ ਦੂਜਾ ਵਾਹਨ ਖੱਬੇ ਮੋੜ ਰਿਹਾ ਹੈ ਤਾਂ ਪਹਿਲਾਂ ਜਾਣ ਦਾ ਅਧਿਕਾਰ ਕਿਸ ਕੋਲ ਹੈ? ਦੋਵਾਂ ਕੋਲ ਸਿੱਧੇ ਜਾਣ ਵਾਲੇ ਵਾਹਨ ਕੋਲ ਕਿਸੇ ਕੋਲ ਵੀ ਨਹੀਂ ਖੱਬੇ ਜਾਣ ਵਾਲੇ ਵਾਹਨ ਕੋਲ 12 / 40 ਤੁਹਾਨੂੰ ਆਪਣੇ ਸਿਗਨਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਦੋਂ ਤੁਸੀਂ: ਲੇਨ ਬਦਲਣਾ ਹੈ ਖੱਬੇ ਜਾਂ ਸੱਜੇ ਮੁੜਨਾ ਹੈ ਇਹਨਾਂ ਵਿੱਚੋਂ ਕੋਈ ਵੀ ਕਰਨਾ ਹੈ ਕਰਬ ਜਾਂ ਪਾਰਕਿੰਗ ਲੇਨ ਤੋਂ ਦੂਰ ਜਾਣਾ ਹੈ 13 / 40 ਕਿਸੇ ਵੀ ਚੌਰਾਹੇ 'ਤੇ ਜਿੱਥੇ ਤੁਸੀਂ ਖੱਬੇ ਮੁੜਨਾ ਚਾਹੁੰਦੇ ਹੋ, ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸਾਹਮਣੇ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਲੰਘਣ ਦਿਓ ਅਤੇ ਪੈਦਲ ਚਲਣ ਵਾਲਿਆਂ ਨੂੰ ਜਾਣ ਦਿਓ ਸਿਰਫ਼ ਟਰਾਂਜ਼ਿਟ ਬੱਸ ਨੂੰ ਹੀ ਜਾਣ ਦਿਓ ਛੇਤੀ ਨਾਲ ਖੱਬੇ ਮੁੜ ਜਾਓ ਸਿਰਫ਼ ਪੈਦਲ ਚੱਲਣ ਵਾਲਿਆਂ ਲਈ ਦੇਖੋ 14 / 40 ਤੁਸੀਂ ਯੂ-ਟਰਨ ਨਹੀਂ ਲੈ ਸਕਦੇ ਇਹਨਾਂ ਸਾਰਿਆਂ ਹਾਲਾਤਾਂ ਵਿੱਚ ਜਿੱਥੇ ਇੱਕ ਚਿੰਨ੍ਹ ਯੂ-ਟਰਨ ਦੀ ਮਨਾਹੀ ਕਰਦਾ ਹੈ ਇੱਕ ਘੁਮਾਓਂਦਾਰ ਸੜਕ 'ਤੇ ਇੱਕ ਗੋਲ ਚੌਰਾਹੇ 'ਤੇ 15 / 40 ਜਦੋਂ ਤੁਸੀਂ ਖੱਬੇ ਮੁੜਨ ਜਾ ਰਹੇ ਹੋ ਪਰ ਟ੍ਰੈਫਿਕ ਕਰਕੇ ਤੁਹਾਨੂੰ ਚੋਰਾਹੇ ਦੇ ਵਿਚਕਾਰ ਰੁਕਣਾ ਪੈਂਦਾ ਹੈ, ਤਾਂ ਤੁਹਾਡੇ ਵਾਹਨ ਦੇ ਪਹੀਏ ____ ਹੋਣੇ ਚਾਹੀਦੇ ਹਨ ਕਿਸੇ ਵੀ ਦਿਸ਼ਾ ਵਲ ਮੁੜੇ ਹੋਏ ਖੱਬੇ ਨੂੰ ਮੁੜੇ ਹੋਏ ਸਿੱਧੇ ਸੱਜੇ ਮੁੜੇ ਹੋਏ 16 / 40 ਤੁਸੀਂ ਫਾਇਰ ਹਾਈਡ੍ਰੈਂਟ ਦੇ ______ ਮੀਟਰ ਦੇ ਅੰਦਰ ਪਾਰਕ ਨਹੀਂ ਕਰ ਸਕਦੇ ਹੋ। 5 3 6 4 17 / 40 ਜਦੋਂ ਤੁਸੀਂ ਮੁੱਖ ਸੜਕ 'ਤੇ ਕਿਸੇ ਚੌਰਾਹੇ 'ਤੇ ਪਹੁੰਚਦੇ ਹੋ, ਅਤੇ ਚੋਰਾਹਾ ਟ੍ਰੈਫਿਕ ਕਰਕੇ ਬਲਾਕ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਆਪਣੇ ਅਗਲੇ ਵਾਹਨ ਦੇ ਪਿੱਛੇ ਜਾਂਦੇ ਰਹੋ ਜੇ ਤੁਸੀਂ ਹਰੀ ਬੱਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਨਾ ਰੁਕੋ ਲਾਈਟਾਂ ਲਾਲ ਹੋਣ 'ਤੇ ਹੀ ਰੁਕੋ ਚੌਰਾਹੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਰੁਕੋ ਅਤੇ ਅੱਗੇ ਦੀ ਟ੍ਰੈਫਿਕ ਦੇ ਅੱਗੇ ਵਧਣ ਤੱਕ ਉਡੀਕ ਕਰੋ 18 / 40 ਜੇਕਰ ਚੌਰਾਹੇ 'ਤੇ ਕੋਈ ਸਟਾਪ ਲਾਈਨ ਜਾਂ ਕਰਾਸਵਾਕ ਨਹੀਂ ਹੈ, ਤਾਂ ਤੁਹਾਨੂੰ ਚੌਰਾਹੇ ਦੇ _________ ਮੀਟਰ ਦੇ ਅੰਦਰ ਰੁਕਣਾ ਚਾਹੀਦਾ ਹੈ। 5 4 3 2 19 / 40 ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਸੱਜੇ ਪਾਸੇ ਕਦੋਂ ਮੋੜਨਾ ਚਾਹੀਦਾ ਹੈ ਬਿਨਾਂ ਕਰਬ ਦੇ ਚੜ੍ਹਾਈ 'ਤੇ ਪਾਰਕਿੰਗ ਕਰਦੇ ਸਮੇਂ ਬਿਨਾਂ ਕਰਬ ਦੇ ਢਲਾਣ 'ਤੇ ਪਾਰਕਿੰਗ ਕਰਦੇ ਸਮੇਂ ਕਰਬ ਦੇ ਨਾਲ ਢਲਾਣ 'ਤੇ ਪਾਰਕਿੰਗ ਕਰਦੇ ਸਮੇਂ ਇੰਨ੍ਹਾਂ ਵਿਚੋਂ ਕੋਈ ਵੀ ਪਾਰਕਿੰਗ ਕਰਦੇ ਸਮੇਂ 20 / 40 ਇੱਕ ਗੋਲ ਚੌਰਾਹੇ 'ਤੇ, ਜਦੋਂ 1 ਵਾਹਨ ਪਹਿਲਾਂ ਹੀ ਚੌਰਾਹੇ ਵਿੱਚ ਹੈ ਅਤੇ ਦੂਜਾ ਵਾਹਨ ਗੋਲ ਚੌਰਾਹੇ ਵਿੱਚ ਦਾਖਲ ਹੋ ਰਿਹਾ ਹੈ, ਤਾਂ ਰਸਤੇ ਦਾ ਅਧਿਕਾਰ ਕਿਸ ਕੋਲ ਹੈ? ਜਿਹੜਾ ਵਾਹਨ ਪਹਿਲਾਂ ਤੋਂ ਹੀ ਚੋਰਾਹੇ ਵਿੱਚ ਹੈ ਦੋਵਾਂ ਕੋਲ ਹੈ ਜਿਹੜਾ ਵਾਹਨ ਚੋਰਾਹੇ ਵਿੱਚ ਦਾਖਲ ਹੋ ਰਿਹਾ ਹੈ ਕੋਈ ਫਰਕ ਨਹੀਂ ਪੈਂਦਾ, ਕੋਈ ਵੀ ਜਾ ਸਕਦਾ ਹੈ 21 / 40 ਗੋਲ ਚੌਰਾਹੇ ਜਾਂ ਗੋਲ ਚੱਕਰ ਤੋਂ ਬਾਹਰ ਨਿਕਲਣ ਵੇਲੇ, ਤੁਹਾਨੂੰ ਹਮੇਸ਼ਾ ______ ਨੂੰ ਚਾਲੂ ਕਰਨਾ ਚਾਹੀਦਾ ਹੈ। ਸੱਜੇ ਸਿਗਨਲ ਖੱਬੇ ਸਿਗਨਲ ਹੈੱਡਲਾਈਟਾਂ ਟੇਲਲਾਈਟਸ 22 / 40 ਜਦੋਂ ਤੁਸੀਂ ਇੱਕ ਸਟਾਪ ਚਿੰਨ੍ਹ ਦੇ ਨੇੜੇ ਆ ਰਹੇ ਹੋ ਅਤੇ ਉੱਥੇ ਇੱਕ ਸਟਾਪ ਲਾਈਨ(ਲਕੀਰ) ਮਾਰੀ ਗਈ ਹੈ, ਤਾਂ ਤੁਹਾਨੂੰ ਕਿੱਥੇ ਰੁਕਣਾ ਚਾਹੀਦਾ ਹੈ? ਸਟਾਪ ਲਾਈਨ 'ਤੇ ਸਟਾਪ ਲਾਈਨ ਤੋਂ ਪਹਿਲਾਂ ਸਟਾਪ ਲਾਈਨ ਪਾਰ ਕਰਨ ਤੋਂ ਬਾਅਦ ਤੁਸੀਂ ਉੱਥੇ ਨਹੀਂ ਰੁਕ ਸਕਦੇ 23 / 40 ਇੱਕ ਪਾਸੇ ਤੋਂ ਦੋ-ਪਾਸੜ ਸੜਕ 'ਤੇ ਖੱਬੇ ਪਾਸੇ ਮੋੜ ਲੈਂਦੇ ਸਮੇਂ, ਹਮੇਸ਼ਾ ਪੀਲੀ ਲਾਈਨ ਦੇ ਸੱਜੇ ਪਾਸੇ ਨਜ਼ਦੀਕੀ ਲੇਨ ਵਿੱਚ ਮੁੜੋ 2 ਲੇਨਾਂ ਵਿੱਚ ਮੁੜੋ ਸੱਜੇ ਲੇਨ ਵਿੱਚ ਮੁੜੋ ਪੀਲੀ ਲਾਈਨ ਦੇ ਖੱਬੇ ਪਾਸੇ ਨਜ਼ਦੀਕੀ ਲੇਨ ਵਿੱਚ ਮੁੜੋ 24 / 40 ਦੋ-ਪਾਸੜ ਤੋਂ ਇੱਕ ਪਾਸੇ ਵਾਲੀ ਸੜਕ 'ਤੇ ਖੱਬੇ ਪਾਸੇ ਮੋੜ ਲੈਂਦੇ ਸਮੇਂ, ਹਮੇਸ਼ਾ 2 ਲੇਨਾਂ ਨੂੰ ਵਿੱਚ ਮੁੜੋ ਸੱਜੇ ਸਿਗਨਲ ਨੂੰ ਚਾਲੂ ਕਰੋ ਸੜਕ ਦੇ ਸੱਜੇ ਪਾਸੇ ਪਹਿਲੀ ਉਪਲਬਧ ਲੇਨ ਵਿੱਚ ਮੁੜੋ ਸੜਕ ਦੇ ਖੱਬੇ ਪਾਸੇ ਪਹਿਲੀ ਉਪਲਬਧ ਲੇਨ ਵਿੱਚ ਮੁੜੋ 25 / 40 ਇੱਕ ਲਰਨਰ ਲਾਇਸੰਸ ਧਾਰਕ ਹੋਣ ਦੇ ਨਾਤੇ ਡ੍ਰਾਈਵਿੰਗ ਕਰਦੇ ਸਮੇਂ ਤੁਹਾਡਾ ਅਲਕੋਹਲ ਜਾਂ ਡਰੱਗ ਦਾ ਪੱਧਰ ਹੋਣਾ _____ ਚਾਹੀਦਾ ਹੈ। 0.08 0.06 0.05 0.00 26 / 40 ਜੇਕਰ ਤੁਸੀਂ ਮੁੜਨ ਜਾ ਰਹੇ ਹੋ, ਤੁਹਾਨੂੰ ਚੌਰਾਹੇ ਤੋਂ ਘੱਟੋ-ਘੱਟ _____ ਮੀਟਰ ਪਹਿਲਾਂ ਆਪਣੀ ਸਹੀ ਮੁੜਨ ਵਾਲੀ ਲੇਨ ਵਿੱਚ ਹੋਣਾ ਚਾਹੀਦਾ ਹੈ। 25 10 15 20 27 / 40 ਕਿਹੜੇ ਕਾਰਨਾਂ ਕਰਕੇ ਤੁਹਾਨੂੰ ਰੋਡ ਟੈਸਟ ਵਿਚੋਂ ਸਿੱਧਾ ਫੇਲ ਕੀਤਾ ਜਾ ਸਕਦਾ ਹੈ ਇੱਕ ਸਟਾਪ ਸਾਈਨ 'ਤੇ ਪੂਰੀ ਤਰ੍ਹਾਂ ਰੁਕਣ ਵਿੱਚ ਅਸਫਲ ਬਹੁਤ ਹੌਲੀ ਗੱਡੀ ਚਲਾ ਕੇ ਜਾਂ ਬੇਲੋੜੀ ਰੋਕ ਕੇ ਆਵਾਜਾਈ ਵਿੱਚ ਵਿਘਨ ਪਾਉਣਾ। ਇਹਨਾਂ ਵਿੱਚੋਂ ਕਿਸੇ ਵੀ ਕਾਰਨ ਕਰਕੇ ਗਤੀ ਸੀਮਾ ਤੋਂ ਵੱਧ ਗੱਡੀ ਚਲਾਉਣਾ 28 / 40 ਆਪਣੇ ਵਾਹਨ ਨੂੰ ਇੱਕ ਚੌਰਾਹੇ ਜਾਂ ਕ੍ਰਾਸਵਾਕ ਵਿੱਚ ਰਿਵਰਸ ਲੈ ਜਾਣਾ ਗੈਰ-ਕਾਨੂੰਨੀ ਹੈ। ਨਹੀਂ ਹਾਂ 29 / 40 ਆਪਣੇ ਵਾਹਨ ਨੂੰ ਰਿਵਰਸ ਕਰਨ ਤੋਂ ਪਹਿਲਾਂ, ਤੁਹਾਨੂੰ ਹਮੇਸ਼ਾ ਚਾਹੀਦਾ ਹੈ ਇਹ ਯਕੀਨੀ ਬਣਾਉਣ ਲਈ ਸਾਹਮਣੇ ਵੱਲ ਨਜ਼ਰ ਮਾਰੋ ਕਿ ਵਾਹਨ ਦਾ ਅਗਲਾ ਹਿੱਸਾ ਕਿਸੇ ਵੀ ਚੀਜ਼ ਨਾਲ ਸੰਪਰਕ ਨਾ ਕਰੇ ਆਪਣੇ ਖੱਬੇ ਹੱਥ ਨੂੰ ਸਟੀਅਰਿੰਗ ਵ੍ਹੀਲ ਦੇ ਸਿਖਰ 'ਤੇ ਰੱਖੋ ਅਤੇ ਆਪਣੇ ਸੱਜੇ ਕਮਰ 'ਤੇ ਥੋੜ੍ਹਾ ਜਿਹਾ ਸ਼ਿਫਟ ਕਰੋ। ਸਪੋਰਟ ਲਈ, ਆਪਣਾ ਸੱਜਾ ਹੱਥ ਯਾਤਰੀ ਸੀਟ ਦੇ ਪਿਛਲੇ ਪਾਸੇ ਰੱਖੋ ਇਹ ਸਭ ਕਰੋ ਪਿਛਲੀ ਖਿੜਕੀ ਰਾਹੀਂ ਆਪਣੇ ਸੱਜੇ ਮੋਢੇ ਵੱਲ ਦੇਖੋ। ਬ੍ਰੇਕ ਪੈਡਲ ਨੂੰ ਢੱਕਦੇ ਹੋਏ ਹੌਲੀ-ਹੌਲੀ ਰਿਵਰਸ ਕਰੋ 30 / 40 ਸੜਕ 'ਤੇ ਟੁੱਟੀਆਂ ਚਿੱਟੀਆਂ ਲਾਈਨਾਂ ਦਾ ਕੀ ਅਰਥ ਹੈ: ਲੇਨ ਬਦਲਣ ਦੀ ਇਜਾਜ਼ਤ ਨਹੀਂ ਹੈ ਲੇਨ ਬਦਲਣ ਅਤੇ ਹੋਰ ਵਾਹਨਾਂ ਤੋਂ ਅੱਗੇ ਲੰਘਣ ਦੀ ਇਜਾਜ਼ਤ ਹੈ ਪਾਸ ਕਰਨ ਦੀ ਇਜਾਜ਼ਤ ਨਹੀਂ ਹੈ ਇਹ ਸਾਰੇ 31 / 40 ਸਾਂਝੀ ਖੱਬੇ ਮੁੜਨ ਵਾਲੀ ਲੇਨ ਵਿੱਚ ਦਾਖਲ ਹੋਣ ਲਈ ਠੋਸ ਪੀਲੀ ਲਾਈਨ ਨੂੰ ਪਾਰ ਕਰਨ ਦੀ ____ ਇਜਾਜ਼ਤ ਨਹੀਂ ਹੁੰਦੀ ਇਜਾਜ਼ਤ ਹੁੰਦੀ ਹੈ 32 / 40 ਕੀ ਹੁੰਦਾ ਹੈ ਜਦੋਂ ਤੁਸੀਂ ਸਿੱਖਣ ਵਾਲੇ (ਕਲਾਸ 7) ਜਾਂ ਕਲਾਸ 5 -GDL ਡਰਾਈਵਰ ਵਜੋਂ ਅੱਠ ਜਾਂ ਵੱਧ ਡੀਮੈਰਿਟ ਅੰਕ ਇਕੱਠੇ ਕਰਦੇ ਹੋ। ਤੁਹਾਨੂੰ $10,000 ਦਾ ਜੁਰਮਾਨਾ ਕੀਤਾ ਜਾਵੇਗਾ ਤੁਹਾਨੂੰ ਪਹਿਲੀ ਚੇਤਾਵਨੀ ਮਿਲੇਗੀ ਤੁਹਾਡਾ ਲਾਇਸੰਸ ਮੁਅੱਤਲ ਕਰ ਦਿੱਤਾ ਜਾਵੇਗਾ ਇਹਨਾਂ ਵਿੱਚੋਂ ਕੋਈ ਨਹੀਂ 33 / 40 ਜਦੋਂ ਪਾਰਕਿੰਗ ਇੱਕ ਕਰਬ ਵਾਲੀ ਸੜਕ 'ਤੇ ਚੜ੍ਹਾਈ ਵੱਲ ਹੁੰਦੀ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਕੀ ਕਰਨਾ ਚਾਹੀਦਾ ਹੈ ਅਗਲੇ ਪਹੀਏ ਨੂੰ ਕਿਸੇ ਵੀ ਦਿਸ਼ਾ ਵਿੱਚ ਮੋੜੋ ਅਗਲੇ ਪਹੀਆਂ ਨੂੰ ਸੱਜੇ ਪਾਸੇ ਮੋੜੋ ਅਗਲੇ ਪਹੀਏ ਨੂੰ ਖੱਬੇ ਪਾਸੇ ਮੋੜੋ ਅਗਲੇ ਪਹੀਆਂ ਨੂੰ ਸਿੱਧਾ ਰੱਖੋ 34 / 40 ਜਦੋਂ ਤੁਹਾਡੇ ਕੋਲ ਕਲਾਸ 5 -GDL ਡ੍ਰਾਈਵਰ ਲਾਇਸੈਂਸ ਹੈ, ਤਾਂ ਤੁਸੀਂ ਇੱਕ ਸਿਖਿਆਰਥੀ ਲਈ ਸੁਪਰਵਾਈਜ਼ਿੰਗ ਡਰਾਈਵਰ ਵਜੋਂ ਸੇਵਾ ਕਰ ਸਕਦੇ ਹੋ। ਹਾਂ ਕਰ ਸਕਦੇ ਹਾਂ ਨਹੀਂ ਕਰ ਸਕਦੇ 35 / 40 ਕਲਾਸ 7 ਲਰਨਰ ਲਾਇਸੈਂਸ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਵੈਧ ਪਛਾਣ ਪੱਤਰ ਹੋਣਾ ਚਾਹੀਦਾ ਹੈ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਅੱਖਾਂ ਦਾ ਟੈਸਟ ਪਾਸ ਕਰਨਾ ਪਵੇਗਾ ਤੁਹਾਡੀ ਉਮਰ 14 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ 36 / 40 ਜੇਕਰ ਤੁਸੀਂ ਗੋਲ ਚੌਰਾਹੇ ਤੋਂ ਸੁਰੱਖਿਅਤ ਢੰਗ ਨਾਲ ਬਾਹਰ ਨਹੀਂ ਨਿਕਲ ਸਕਦੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਲੇਨ ਬਦਲਦੇ ਰਹੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਸੁਰੱਖਿਅਤ ਹੈ ਜਾਂ ਨਹੀਂ ਆਪਣੀ ਲੇਨ ਵਿੱਚ ਰਹੋ ਅਤੇ ਗੋਲ ਚੌਰਾਹੇ ਦੇ ਦੁਆਲੇ ਦੁਬਾਰਾ ਘੁੰਮੋ ਹਾਰਨ ਵਜਾਓ 37 / 40 ਤੁਸੀਂ ਪਾਰਕ ਨਹੀਂ ਕਰ ਸਕਦੇ ਸਟਾਪ ਸਾਈਨ ਜਾਂ ਯੀਲਡ ਸਾਈਨ ਦੇ ਛੇ ਮੀਟਰ ਦੇ ਅੰਦਰ ਸਟਾਪ ਸਾਈਨ ਜਾਂ ਯੀਲਡ ਸਾਈਨ ਦੇ ਤਿੰਨ ਮੀਟਰ ਦੇ ਅੰਦਰ ਸਟਾਪ ਸਾਈਨ ਜਾਂ ਯੀਲਡ ਚਿੰਨ੍ਹ ਦੇ ਚਾਰ ਮੀਟਰ ਦੇ ਅੰਦਰ ਸਟਾਪ ਸਾਈਨ ਜਾਂ ਯੀਲਡ ਸਾਈਨ ਦੇ ਪੰਜ ਮੀਟਰ ਦੇ ਅੰਦਰ 38 / 40 ਜੇਕਰ ਲਾਲ ਬੱਤੀਆਂ 'ਤੇ ਸੱਜੇ ਮੋੜ ਦੀ ਇਜਾਜ਼ਤ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹਾਰਨ ਵਜਾਉਣਾ ਚਾਹੀਦਾ ਹੈ ਖੱਬਾ ਸਿਗਨਲ ਚਾਲੂ ਕਰਨਾ ਚਾਹੀਦਾ ਹੈ ਮੁੜਨ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਰੁਕਣਾ ਚਾਹੀਦਾ ਹੈ ਮੁੜਨ ਤੋਂ ਪਹਿਲਾਂ ਰੁਕਣਾ ਨਹੀਂ ਚਾਹੀਦਾ ਹੈ 39 / 40 ਸੱਜੇ ਜਾਂ ਖੱਬੇ ਮੋੜ ਲੈਂਦੇ ਸਮੇਂ, ਜਿੱਥੇ ਤੁਸੀਂ ਮੋੜ ਰਹੇ ਹੋ ਓਥੇ ਇੱਕ ਪੈਦਲ ਵਿਅਕਤੀ ਸੜਕ ਪਾਰ ਕਰ ਰਿਹਾ ਹੈ, ਪਹਿਲਾਂ ਕਿਸ ਨੂੰ ਜਾਣਾ ਚਾਹੀਦਾ ਹੈ? ਇਹ ਸਥਿਤੀ ਪੈਦਾ ਨਹੀਂ ਹੋ ਸਕਦੀ ਤੁਹਾਨੂੰ ਪੈਦਲ ਜਾਣ ਵਾਲੇ ਵਿਅਕਤੀ ਨੂੰ ਇਸ ਸਥਿਤੀ ਵਿੱਚ ਕੋਈ ਨਹੀਂ ਜਾ ਸਕਦਾ 40 / 40 ਕਲਾਸ 5 (ਗੈਰ-GDL) ਲਾਇਸੰਸ ਪ੍ਰਾਪਤ ਕਰਨ ਲਈ, ਤੁਹਾਡੀ ਉਮਰ ਕਿੰਨੀ ਹੋਣੀ ਚਾਹੀਦੀ ਹੈ? 17 ਸਾਲ 18 ਸਾਲ 19 ਸਾਲ 16 ਸਾਲ Your score is LinkedIn Facebook Twitter VKontakte 0% Restart quiz Please rate this quiz Send feedback Alberta Road Signs Punjabi Road Signs – 1 Road Signs – 2 Road Signs – 3 Road Signs – 4 Alberta Practice Test Punjabi Practice Test – 1 Practice Test – 2 Practice Test – 3 Practice Test – 4 Alberta Road Rules in Punjabi Road Rules – 1 Road Rules – 2 Road Rules – 3 Road Rules – 4 Alberta Practice Test Punjabi Practice Test – 5 Practice Test – 6 Practice Test – 7 Practice Test – 8 Share this:Click to share on Facebook (Opens in new window)Click to share on Twitter (Opens in new window)Click to share on WhatsApp (Opens in new window)Click to share on Pinterest (Opens in new window)