AZ Road Rules in Punjabi /30 8 votes, 4.3 avg 1711 1 - AZ Driving Rules in Punjabi Truck Driving Rules - 1 30 Questions Passing Marks - 80% 1 / 30 ਵਪਾਰਕ ਵਾਹਨ ਦੇ ਖਰਾਬ ਹੋਣ ਦਾ ਸਭ ਤੋਂ ਆਮ ਕਾਰਨ ਕੀ ਹੈ? ਖਰਾਬ ਲਾਈਟਾਂ ਨੁਕਸਦਾਰ ਵਾਈਪਰ ਗਲਤ ਤਰੀਕੇ ਨਾਲ ਵਿਵਸਥਿਤ ਏਅਰ-ਬ੍ਰੇਕਾਂ ਇਹਨਾਂ ਵਿੱਚੋਂ ਕੋਈ ਨਹੀਂ 2 / 30 ਵਪਾਰਕ ਵਾਹਨ ਦੇ ਭਾਰ ਲਈ ਕੌਣ ਜ਼ਿੰਮੇਵਾਰ ਹੈ? ਇਹ ਸਾਰੇ ਡਰਾਈਵਰ ਆਪਰੇਟਰ ਸ਼ਿਪਰਸ 3 / 30 ਵਪਾਰਕ ਵਾਹਨ ਚਲਾਉਂਦੇ ਸਮੇਂ ਤੁਹਾਨੂੰ ਹਮੇਸ਼ਾ ਕੀ ਰੱਖਣਾ ਚਾਹੀਦਾ ਹੈ? ਵੈਧ ਡਰਾਈਵਰ ਲਾਇਸੈਂਸ ਅਸਲ ਬੀਮਾ ਸਰਟੀਫਿਕੇਟ ਰੋਜ਼ਾਨਾ ਦਾ ਅਤੇ ਪਿਛਲੇ ਚੌਦਾਂ ਦਿਨਾਂ ਦਾ ਲੌਗਬੁੱਕ ਰਿਕਾਰਡ ਇਹ ਸਾਰੇ 4 / 30 ਡ੍ਰਾਇਵਰਾਂ ਨੂੰ ਪੂਰੇ ਵਾਹਨ ਦੀ ਕਿੰਨੇ ਸਮੇਂ ਬਾਅਦ ਜਾਂਚ ਕਰਨੀ ਲਾਜ਼ਮੀ ਹੈ? 48-ਘੰਟੇ ਦੀ ਮਿਆਦ 14-ਘੰਟੇ ਦੀ ਮਿਆਦ 10-ਘੰਟੇ ਦੀ ਮਿਆਦ 24-ਘੰਟੇ ਦੀ ਮਿਆਦ 5 / 30 ਇਹ ਕਿਵੇਂ ਪਤਾ ਲਗਾਇਆ ਜਾਵੇ ਕਿ ਕਪਲਿੰਗ ਸੁਰੱਖਿਅਤ ਹੈ ਜਾਂ ਨਹੀਂ? ਟੱਗ ਟੈਸਟ ਕਰ ਕੇ ਫਲੈਸ਼ਰਾਂ ਨੂੰ ਚਾਲੂ ਕਰਕੇ ਲੈਂਡਿੰਗ ਗੇਅਰ ਨੂੰ ਚੁੱਕ ਕੇ ਕੇਵਲ ਅੱਖਾਂ ਦੇ ਨਿਰੀਖਣ ਦੁਆਰਾ 6 / 30 ਸਾਰੇ ਵਾਹਨ, ਲੋਡ ਜਾਂ ਭਾਰ ਸਮੇਤ ________ ਦੀ ਉਚਾਈ ਤੱਕ ਸੀਮਿਤ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਪੁਲਾਂ ਦੇ ਹੇਠੋਂ ਸੁਰੱਖਿਅਤ ਨਿਕਲ ਸਕਣ । 6.15 ਮੀਟਰ 4.15 ਮੀਟਰ 5.15 ਮੀਟਰ 3.15 ਮੀਟਰ 7 / 30 ਮੋਟਰ ਵਾਹਨ ਦੇ ਪਿਛਲੇ ਟਾਇਰ ਦੀ ਘੱਟੋ-ਘੱਟ ਟ੍ਰੇਡ ਡੂੰਘਾਈ ਕਿੰਨੀ ਹੈ? 2.5 ਮਿਲੀਮੀਟਰ 1.5 ਮਿਲੀਮੀਟਰ 3.5 ਮਿਲੀਮੀਟਰ 4.5 ਮਿਲੀਮੀਟਰ 8 / 30 ਵਪਾਰਕ ਵਾਹਨ ਅਤੇ ਟਰੇਲਰਾਂ ਦੀ ਹਰ ਸਾਲ _______ ਦੁਆਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇੱਕ ਲਾਇਸੰਸਸ਼ੁਦਾ ਮੋਟਰ-ਵਾਹਨ ਨਿਰੀਖਣ ਮਕੈਨਿਕ ਆਪਰੇਟਰ ਪੁਲਿਸ ਡਰਾਈਵਰ 9 / 30 ਪਹੀਏ ਅਤੇ ਟਾਇਰ ________ ਦੁਆਰਾ ਲਗਾਏ ਜਾਣੇ ਚਾਹੀਦੇ ਹਨ ਇੱਕ ਪ੍ਰਮਾਣਿਤ ਟਾਇਰ ਇੰਸਟਾਲਰ ਜਾਂ ਇੱਕ ਮਕੈਨਿਕ ਮਾਲਕ ਆਪਰੇਟਰ ਡਿਸਪੈਚਰ ਡਰਾਈਵਰ 10 / 30 ਵਪਾਰਕ ਵਾਹਨ ਦੇ ਏਅਰ ਬ੍ਰੇਕ ਨੂੰ ਕੌਣ ਐਡਜਸਟ ਕਰ ਸਕਦਾ ਹੈ? ਕੋਈ ਨਹੀਂ ਡਰਾਈਵਰ ਆਪਰੇਟਰ ਪ੍ਰਮਾਣਿਤ ਮਕੈਨਿਕ 11 / 30 ਕਪਲਿੰਗ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਇਸਦੀ ਜਾਂਚ ਕਰੋ ਕਿ ਫਿਫਥ ਵੀਲ੍ਹ ਸਮਤਲ ਹੈ, ਅਤੇ ਜਾਅ ਬੰਦ ਹਨ ਫਿਫਥ ਵੀਲ੍ਹ ਝੁਕਿਆ ਹੋਇਆ ਹੈ, ਅਤੇ ਜਾਅ ਪੂਰੀ ਤਰ੍ਹਾਂ ਖੁੱਲ੍ਹ ਗਏ ਹਨ ਫਿਫਥ ਵੀਲ੍ਹ ਝੁਕਿਆ ਹੋਇਆ ਹੈ, ਅਤੇ ਜਾਅ ਬੰਦ ਹਨ ਫਿਫਥ ਵੀਲ੍ਹ ਸਮਤਲ ਹੈ, ਅਤੇ ਜਾਅ ਪੂਰੀ ਤਰ੍ਹਾਂ ਖੁੱਲ੍ਹੇ ਹੋਏ ਹਨ 12 / 30 ਤੁਸੀਂ ਹਾਈਵੇਅ 'ਤੇ ਵਾਹਨ ਜਾਂ ਵਾਹਨਾਂ ਦੇ ਸੁਮੇਲ ਨੂੰ ਨਹੀਂ ਚਲਾ ਸਕਦੇ ਜਦੋਂ ਇਸਦਾ ਕੁੱਲ ਵਜ਼ਨ ਹਾਈਵੇਅ ਟ੍ਰੈਫਿਕ ਐਕਟ ਅਤੇ ਇਸਦੇ ਨਿਯਮਾਂ ਦੇ ਭਾਗ VII ਦੇ ਤਹਿਤ ਮਨਜ਼ੂਰ ਅਧਿਕਤਮ ਭਾਰ ਤੋਂ ਵੱਧ ਜਾਂਦਾ ਹੈ। ਹਾਂ ਨਹੀਂ 13 / 30 ਜੇਕਰ ਨਵੇਂ ਪਹੀਏ ਲਗਾਏ ਗਏ ਹਨ ਜਾਂ ਪਹੀਏ ਮੁਰੰਮਤ ਤੋਂ ਬਾਅਦ ਦੁਬਾਰਾ ਲਗਾਏ ਗਏ ਹਨ, ਤਾਂ ਤੁਹਾਨੂੰ ਕਿੰਨੇ ਕਿਲੋਮੀਟਰ ਬਾਅਦ ਪਹੀਆਂ ਅਤੇ ਨਟ-ਬੋਲਟਾਂ ਦੀ ਦੁਬਾਰਾ ਜਾਂਚ ਕਰਨੀ ਚਾਹੀਦੀ ਹੈ? 1000 ਕਿਲੋਮੀਟਰ ਅਤੇ 1500 ਕਿਲੋਮੀਟਰ ਦੇ ਵਿਚਕਾਰ 40 ਕਿਲੋਮੀਟਰ ਅਤੇ 50 ਕਿਲੋਮੀਟਰ ਦੇ ਵਿਚਕਾਰ 20 ਕਿਲੋਮੀਟਰ ਅਤੇ 30 ਕਿਲੋਮੀਟਰ ਦੇ ਵਿਚਕਾਰ 80 ਕਿਲੋਮੀਟਰ ਅਤੇ 160 ਕਿਲੋਮੀਟਰ ਦੇ ਵਿਚਕਾਰ 14 / 30 ਵਾਹਨਾਂ ਦੇ ਕਿਸੇ ਵੀ ਸੁਮੇਲ ਨੂੰ ________ ਦੀ ਲੰਬਾਈ ਤੋਂ ਵੱਧ ਕਰਨ ਦੀ ਇਜਾਜ਼ਤ ਨਹੀਂ ਹੈ, ਸਿਵਾਏ ਡਬਲ-ਟ੍ਰੇਲਰ ਦੇ ਜੋ ਟ੍ਰੇਲਰ ਅਤੇ ਟਰੈਕਟਰ ਦੋਵਾਂ ਲਈ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਦੇ ਹਨ। 24 ਮੀਟਰ 23 ਮੀਟਰ 25 ਮੀਟਰ 26 ਮੀਟਰ 15 / 30 ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਜਿਸ ਵਾਹਨ ਨੂੰ ਚਲਾ ਰਹੇ ਹੋ ਉਸ ਵਿੱਚ ਤੁਹਾਨੂੰ ਕੋਈ ਵੱਡਾ ਨੁਕਸ ਲੱਗਦਾ ਹੈ? ਆਪਰੇਟਰ ਨੂੰ ਨੁਕਸ ਦੀ ਰਿਪੋਰਟ ਕਰੋ ਅਤੇ ਗੱਡੀ ਚਲਾਉਂਦੇ ਰਹੋ ਵਾਹਨ ਦੀ ਸਥਿਤੀ ਦੀ ਨਿਗਰਾਨੀ ਕਰੋ, ਰਿਪੋਰਟ ਕਰਨ ਜਾਂ ਰਿਕਾਰਡ ਕਰਨ ਦੀ ਕੋਈ ਲੋੜ ਨਹੀਂ ਜੇ ਤੁਹਾਨੂੰ ਦੇਰ ਹੋ ਰਹੀ ਹੈ ਤਾਂ ਨੁਕਸ ਨੂੰ ਨਜ਼ਰਅੰਦਾਜ਼ ਕਰੋ ਓਪਰੇਟਰ ਨੂੰ ਨੁਕਸ ਦੀ ਰਿਪੋਰਟ ਕਰੋ ਅਤੇ ਨੁਕਸ ਦੀ ਮੁਰੰਮਤ ਹੋਣ ਤੱਕ ਵਾਹਨ ਨਾ ਚਲਾਓ 16 / 30 4,500 ਕਿਲੋਗ੍ਰਾਮ ਤੋਂ ਵੱਧ ਦੀ ਕੁੱਲ ਵਹੀਕਲ ਰੇਟਿੰਗ ਵਾਲੇ ਮੋਟਰ ਵਾਹਨ ਦੇ ਅਗਲੇ ਟਾਇਰਾਂ ਦੀ ਘੱਟੋ-ਘੱਟ ਟ੍ਰੇਡ ਡੂੰਘਾਈ ਕਿੰਨੀ ਹੈ? 4 ਮਿਲੀਮੀਟਰ 1 ਮਿਲੀਮੀਟਰ 3 ਮਿਲੀਮੀਟਰ 2 ਮਿਲੀਮੀਟਰ 17 / 30 ਜੇਕਰ ਇੱਕ ਟਰੱਕ ਨਿਰੀਖਣ ਸਟੇਸ਼ਨ ਖੁੱਲ੍ਹਾ ਹੈ, ਤਾਂ ਕੀ ਤੁਹਾਨੂੰ ਟਰੱਕ ਦੀ ਜਾਂਚ ਲਈ ਦਾਖਲ ਹੋਣਾ ਚਾਹੀਦਾ ਹੈ? ਨਹੀਂ, ਜੇਕਰ ਤੁਹਾਨੂੰ ਦੇਰ ਹੋ ਰਹੀ ਹੈ ਹਾਂ, ਤੁਹਾਨੂੰ ਜਾਂਚ ਲਈ ਦਾਖਲ ਹੋਣਾ ਚਾਹੀਦਾ ਹੈ ਅਤੇ ਰੁਕਣਾ ਚਾਹੀਦਾ ਹੈ ਨਹੀਂ, ਜੇਕਰ ਤੁਸੀਂ ਪਹਿਲਾਂ ਹੀ ਨਿਰੀਖਣ ਕਰ ਚੁੱਕੇ ਹੋ ਹਾਂ, ਸਿਰਫ਼ ਤਾਂ ਹੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਟਰੱਕ ਚੰਗੀ ਹਾਲਤ ਵਿੱਚ ਹੈ 18 / 30 ਕਪਲਿੰਗ (ਟ੍ਰੈਕਟਰ ਨੂੰ ਟ੍ਰੇਲਰ ਨਾਲ ਜੋੜਨ) ਵੇਲੇ ਤੁਹਾਨੂੰ ਫਿਫਥ ਵੀਲ੍ਹ ਦੇ ਹੇਠਲੇ ਕਪਲਰ ਨੂੰ _____ ਨਾਲ ਇਕਸਾਰ ਕਰਨਾ ਚਾਹੀਦਾ ਹੈ ਏਅਰ ਬੈਗ ਲੈਂਡਿੰਗ ਗੇਅਰ ਟ੍ਰੇਲਰ ਟਾਇਰ ਟ੍ਰੇਲਰ ਕਿੰਗਪਿਨ 19 / 30 ਜਿੱਥੇ ਮਾਲ ਲੋਡ ਕੀਤਾ ਗਿਆ ਸੀ ਉਸ ਪੁਆਇੰਟ ਤੋਂ ਕਿੰਨੇ ਕਿਲੋਮੀਟਰ ਦੇ ਅੰਦਰ ਡ੍ਰਾਈਵਰਾਂ ਨੂੰ ਮਾਲ ਦੀ ਦੁਬਾਰਾ ਜਾਂਚ ਕਰਨੀ ਚਾਹੀਦੀ ਹੈ । 50 100 80 40 20 / 30 ਜੇਕਰ ਤੁਸੀਂ ਬੇਨਤੀ ਕੀਤੇ ਜਾਣ 'ਤੇ ਭਾਰ ਤੋਲਣ ਵਾਲੇ ਸਕੇਲ 'ਤੇ ਜਾਣ ਤੋਂ ਇਨਕਾਰ ਕਰਦੇ ਹੋ ਜਾਂ ਅਸਫਲ ਹੋ ਜਾਂਦੇ ਹੋ, ਤਾਂ ਤੁਹਾਡਾ ਲਾਇਸੰਸ ਕਿੰਨੇ ਦਿਨਾਂ ਲਈ ਮੁਅੱਤਲ ਕੀਤਾ ਜਾਵੇਗਾ? 30 ਦਿਨਾਂ ਤੱਕ ਲਈ 20 ਦਿਨਾਂ ਤੱਕ ਲਈ 60 ਦਿਨਾਂ ਤੱਕ ਲਈ 100 ਦਿਨਾਂ ਤੱਕ ਲਈ 21 / 30 ਸਟੀਅਰਿੰਗ ਸਿਸਟਮ ਵਿੱਚ ਫ੍ਰੀ-ਪਲੇ ਜਾਂ ਲੈਸ਼ ਦੀ ਜਾਂਚ ਕਿਵੇਂ ਕਰੀਏ? ਇਹਨਾਂ ਸਾਰੇ ਤਰੀਕਿਆਂ ਨਾਲ ਪਾਰਕਿੰਗ ਬ੍ਰੇਕਾਂ ਲਗਾ ਕੇ ਇੰਜਣ ਬੰਦ ਰੱਖੋ ਅਤੇ ਪਹੀਏ ਸਿੱਧੇ ਰੱਖੋ; ਸਟੀਅਰਿੰਗ ਵ੍ਹੀਲ ਨੂੰ ਆਪਣੀਆਂ ਉਂਗਲਾਂ ਨਾਲ ਦੋਵਾਂ ਦਿਸ਼ਾਵਾਂ ਵਿੱਚ ਉਦੋਂ ਤੱਕ ਘੁਮਾਓ ਜਦੋਂ ਤੱਕ ਤੁਸੀਂ ਟਾਇਰਾਂ ਦੇ ਪ੍ਰਤੀਰੋਧ ਨੂੰ ਮਹਿਸੂਸ ਨਹੀਂ ਕਰ ਸਕਦੇ ਇੰਜਣ ਚਾਲੂ ਰੱਖੋ ਅਤੇ ਪਹੀਏ ਸਿੱਧੇ ਰੱਖੋ; ਸਟੀਅਰਿੰਗ ਵ੍ਹੀਲ ਨੂੰ ਆਪਣੀਆਂ ਉਂਗਲਾਂ ਨਾਲ ਦੋਵਾਂ ਦਿਸ਼ਾਵਾਂ ਵਿੱਚ ਉਦੋਂ ਤੱਕ ਘੁਮਾਓ ਜਦੋਂ ਤੱਕ ਤੁਸੀਂ ਟਾਇਰਾਂ ਦੇ ਪ੍ਰਤੀਰੋਧ ਨੂੰ ਮਹਿਸੂਸ ਨਹੀਂ ਕਰ ਸਕਦੇ 22 / 30 ਅਨਕਪਲਿੰਗ/ਕਪਲਿੰਗ ਦੀ ਪ੍ਰਕਿਰਿਆ ਤੋਂ ਪਹਿਲਾਂ ਤੁਹਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ: ਬੈਕ/ ਰਿਵਰ੍ਸ ਕਰਨ ਤੋਂ ਪਹਿਲਾਂ ਹੌਰਨ ਵਜਾਓ ਪੁਸ਼ਟੀ ਕਰੋ ਕਿ ਅਨਕਪਲਿੰਗ/ਕਪਲਿੰਗ ਲਈ ਜਗ੍ਹਾ ਢੁੱਕਵੀਂ ਅਤੇ ਸੁਰੱਖਿਅਤ ਹੈ। ਵਾਹਨ ਦੇ ਸ਼ੀਸ਼ੇ ਥੱਲੇ ਕਰੋ ਅਤੇ ਆਡੀਓ ਸਿਸਟਮ ਬੰਦ ਕਰੋ ਇਹ ਸਭ ਕਰੋ 23 / 30 ਵਪਾਰਕ ਮੋਟਰ ਵਾਹਨ ਦੀ ਸੁਰੱਖਿਅਤ ਸੰਚਾਲਨ ਸਥਿਤੀ ਲਈ ਕੌਣ ਜ਼ਿੰਮੇਵਾਰ ਹੈ? c) ਆਪਰੇਟਰ b) ਡਰਾਈਵਰ d) ਦੋਵੇਂ b) ਅਤੇ c) a) ਮਕੈਨਿਕ 24 / 30 ਰੋਜ਼ਾਨਾ ਲੌਗਬੁੱਕ ਰੱਖਣ ਤੋਂ ਕਿਸ ਨੂੰ ਛੋਟ ਹੈ? ਜੋ ਡ੍ਰਾਈਵਰ 190-ਕਿਮੀ ਦੇ ਘੇਰੇ ਵਿੱਚ ਕੰਮ ਕਰਦੇ ਹਨ ਅਤੇ ਜਿੱਥੋਂ ਉਹ ਦਿਨ ਸ਼ੁਰੂ ਕਰਦੇ ਹਨ, ਦਿਨ ਦੇ ਅੰਤ ਵਿੱਚ ਉਸੇ ਸਥਾਨ 'ਤੇ ਵਾਪਸ ਆਉਂਦੇ ਹਨ। ਜੋ ਡ੍ਰਾਈਵਰ 160-ਕਿਮੀ ਦੇ ਘੇਰੇ ਵਿੱਚ ਕੰਮ ਕਰਦੇ ਹਨ ਅਤੇ ਜਿੱਥੋਂ ਉਹ ਦਿਨ ਸ਼ੁਰੂ ਕਰਦੇ ਹਨ ਅਤੇ ਦਿਨ ਦੇ ਅੰਤ ਵਿੱਚ ਉਸੇ ਸਥਾਨ 'ਤੇ ਵਾਪਸ ਆਉਂਦੇ ਹਨ। ਜੋ ਡ੍ਰਾਈਵਰ 170-ਕਿਮੀ ਦੇ ਘੇਰੇ ਵਿੱਚ ਕੰਮ ਕਰਦੇ ਹਨ ਅਤੇ ਜਿੱਥੇ ਉਹ ਦਿਨ ਸ਼ੁਰੂ ਕਰਦੇ ਹਨ, ਦਿਨ ਦੇ ਅੰਤ ਵਿੱਚ ਉਸੇ ਸਥਾਨ 'ਤੇ ਵਾਪਸ ਆਉਂਦੇ ਹਨ। ਜੋ ਡ੍ਰਾਈਵਰ 180-ਕਿਮੀ ਦੇ ਘੇਰੇ ਵਿੱਚ ਕੰਮ ਕਰਦੇ ਹਨ ਅਤੇ ਜਿੱਥੇ ਉਹ ਦਿਨ ਸ਼ੁਰੂ ਕਰਦੇ ਹਨ, ਦਿਨ ਦੇ ਅੰਤ ਵਿੱਚ ਉਸੇ ਸਥਾਨ 'ਤੇ ਵਾਪਸ ਆਉਂਦੇ ਹਨ। 25 / 30 ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਉਸ ਵਾਹਨ ਵਿੱਚ ਕੋਈ ਮਾਮੂਲੀ ਨੁਕਸ ਨਜ਼ਰ ਆਉਂਦਾ ਹੈ ਜੋ ਤੁਸੀਂ ਚਲਾ ਰਹੇ ਹੋ? ਨਿਰੀਖਣ ਰਿਪੋਰਟ 'ਤੇ ਨੁਕਸ ਨੂੰ ਰਿਕਾਰਡ ਕਰੋ ਅਤੇ ਓਪਰੇਟਰ ਨੂੰ ਨੁਕਸ ਦੀ ਰਿਪੋਰਟ ਕਰੋ ਜਦੋਂ ਤੱਕ ਕੋਈ ਪੁਲਿਸ ਨਹੀਂ ਹੈ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਵਾਹਨ ਦੀ ਸਥਿਤੀ ਦੀ ਨਿਗਰਾਨੀ ਕਰੋ, ਰਿਪੋਰਟ ਕਰਨ ਜਾਂ ਰਿਕਾਰਡ ਕਰਨ ਦੀ ਕੋਈ ਲੋੜ ਨਹੀਂ ਆਪਰੇਟਰ ਨੂੰ ਨੁਕਸ ਦੀ ਰਿਪੋਰਟ ਕਰੋ ਅਤੇ ਵਾਹਨ ਚਲਾਉਂਦੇ ਰਹੋ 26 / 30 ਜਦੋਂ ਤੁਸੀਂ ਕਪਲਿੰਗ ਦਾ ਕੇਵਲ ਅੱਖਾਂ ਨਾਲ ਨਿਰੀਖਣ ਕਰ ਰਹੇ ਹੋ ਅਤੇ ਤੁਸੀਂ ਟ੍ਰੇਲਰ ਦੀ ਉਪਰਲੀ ਪਲੇਟ ਅਤੇ ਫਿਫਥ ਵੀਲ੍ਹ ਦੇ ਵਿਚਕਾਰ ਇੱਕ ਸਪੇਸ ਦੇਖਦੇ ਹੋ, ਤਾਂ ਇਹ ਦਰਸਾਉਂਦਾ ਹੈ: ਫਿਫਥ ਵੀਲ੍ਹ ਨੂੰ ਸਾਫ਼ ਕਰਨ ਦੀ ਲੋੜ ਹੈ ਕਪਲਿੰਗ ਸੁਰੱਖਿਅਤ ਨਹੀਂ ਹੈ ਕਪਲਿੰਗ ਸੁਰੱਖਿਅਤ ਹੈ ਤੁਹਾਨੂੰ ਲੈਂਡਿੰਗ ਗੇਅਰਜ਼ ਨੂੰ ਵਧਾਉਣਾ ਚਾਹੀਦਾ ਹੈ 27 / 30 ਅਨਕਪਲਿੰਗ ਦੌਰਾਨ ਲੈਂਡਿੰਗ ਗੇਅਰ ਨੂੰ ਹੇਠਾਂ ਕਰਨ ਤੋਂ ਬਾਅਦ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹਵਾ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਜੋੜੋ ਟੱਗ ਟੈਸਟ ਕਰੋ ਹੌਰਨ ਵਜਾਓ ਹਵਾ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਉਤਾਰੋ ਅਤੇ ਸੁਰੱਖਿਅਤ ਕਰੋ 28 / 30 ਡਰਾਈਵਰ ਨੂੰ ਲੋਡ (ਲੱਦੇ ਮਾਲ) ਦੀ ਜਾਂਚ ਕਰਨ ਦੀ ਕਦੋਂ ਲੋੜ ਨਹੀਂ ਹੁੰਦੀ ਹੈ? ਰਾਤ ਨੂੰ ਜੇਕਰ ਡਰਾਈਵਰ ਲੇਟ ਹੋ ਰਿਹਾ ਹੈ ਜੇ ਲੋਡ ਭਾਰੀ ਨਹੀਂ ਹੈ ਜੇਕਰ ਕਿਸੇ ਵਾਹਨ ਵਿੱਚ ਮਾਲ ਸੀਲ ਕੀਤਾ ਗਿਆ ਹੈ ਅਤੇ ਡਰਾਈਵਰ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਇਸਨੂੰ ਨਾ ਖੋਲ੍ਹਣ 29 / 30 ਤੁਹਾਨੂੰ ਮਾਲ ਅਤੇ ਮਾਲ ਸੁਰੱਖਿਆ ਪ੍ਰਣਾਲੀਆਂ ਦਾ ਮੁੜ-ਮੁਆਇਨਾ ਕਰਨਾ ਚਾਹੀਦਾ ਹੈ, ਅਤੇ ਉਚਿੱਤ ਵਿਵਸਥਾ ਕਰਨੀ ਚਾਹੀਦੀ ਹੈ ਜੇਕਰ ਵਾਹਨ ਨੂੰ 240 ਕਿਲੋਮੀਟਰ ਤੱਕ ਚਲਾਇਆ ਗਿਆ ਹੈ ਵਾਹਨ ਤਿੰਨ ਘੰਟੇ ਚੱਲਿਆ ਹੈ ਇਹਨਾਂ ਵਿੱਚੋਂ ਕੋਈ ਵੀ ਵਾਪਰਦਾ ਹੈ ਡਰਾਈਵਰ ਦੀ ਡਿਊਟੀ ਵਿੱਚ ਤਬਦੀਲੀ ਹੈ 30 / 30 ਕਿਸੇ ਵਾਹਨ ਦੇ ਪਿਛਲੇ ਪਾਸੇ 1.5 ਮੀਟਰ (5 ਫੁੱਟ) ਜਾਂ ਇਸ ਤੋਂ ਵੱਧ ਲਟਕਦਾ ਕੋਈ ਵੀ ਲੋਡ ਕਿਵੇਂ ਚਿੰਨ੍ਹਿਤ ਕੀਤਾ ਜਾਣਾ ਚਾਹੀਦਾ ਹੈ ਰਾਤ ਨੂੰ ਇੱਕ ਪੀਲੀ ਰੋਸ਼ਨੀ ਅਤੇ ਬਾਕੀ ਹਰ ਸਮੇਂ ਇੱਕ ਪੀਲੇ ਝੰਡੇ ਦੁਆਰਾ ਰਾਤ ਨੂੰ ਇੱਕ ਨੀਲੀ ਰੋਸ਼ਨੀ ਅਤੇ ਬਾਕੀ ਹਰ ਸਮੇਂ ਇੱਕ ਨੀਲੇ ਝੰਡੇ ਦੁਆਰਾ ਰਾਤ ਨੂੰ ਇੱਕ ਲਾਲ ਬੱਤੀ ਅਤੇ ਬਾਕੀ ਹਰ ਸਮੇਂ ਇੱਕ ਲਾਲ ਝੰਡੇ ਦੁਆਰਾ ਰਾਤ ਨੂੰ ਇੱਕ ਲਾਲ ਬੱਤੀ ਅਤੇ ਬਾਕੀ ਹਰ ਸਮੇਂ ਇੱਕ ਪੀਲੇ ਝੰਡੇ ਦੁਆਰਾ Your score is LinkedIn Facebook Twitter VKontakte 0% Restart quiz Please rate this quiz Send feedback AZ Road Signs Punjabi Road Signs – 1 Road Signs – 2 Road Signs – 3 Road Signs – 4 Road Signs – 5 AZ Practice Test Punjabi Practice Test – 1 Practice Test – 2 Practice Test – 3 Practice Test – 4 Practice Test – 5 AZ Road Rules Punjabi Road Rules – 1 Road Rules – 2 Road Rules – 3 Road Rules – 4 Share this:Click to share on Facebook (Opens in new window)Click to share on Twitter (Opens in new window)Click to share on WhatsApp (Opens in new window)Click to share on Pinterest (Opens in new window)