MPI Knowledge Test in Punjabi

/40
7 votes, 4.1 avg
9273

5 - MPI Practice Test in Punjabi

Practice Test - 5

40 Questions

Passing Marks - 80%

1 / 40

ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ?

2 / 40

ਟੇਲਗੇਟਿੰਗ (ਆਪਣੇ ਅੱਗੇ ਵਾਲੇ ਵਾਹਨ ਦੇ ਬਿਲਕੁੱਲ ਪਿੱਛੇ-ਪਿੱਛੇ ਚਲਣਾ)

3 / 40

ਤੁਹਾਨੂੰ ਪੁਲਿਸ ਦੁਆਰਾ ਰੋਕਿਆ ਗਿਆ ਹੈ ਅਤੇ ਸਾਹ ਦਾ ਨਮੂਨਾ ਦੇਣ ਲਈ ਕਿਹਾ ਗਿਆ ਹੈ। ਜੇਕਰ ਤੁਸੀਂ ਇਨਕਾਰ ਕਰਦੇ ਹੋ ਤਾਂ ਤੁਸੀਂ ਘੱਟੋ-ਘੱਟ ਤਿੰਨ ਮਹੀਨਿਆਂ ਲਈ ਆਪਣਾ ਡਰਾਈਵਰ ਲਾਇਸੈਂਸ ਗੁਆ ਸਕਦੇ ਹੋ:

4 / 40

ਤੁਹਾਨੂੰ ਆਪਣੇ ਵਾਹਨ ਨੂੰ ਮਕੈਨੀਕਲ ਨੁਕਸ ਕਦੋਂ ਦੇਖਣਾ ਚਾਹੀਦਾ ਹੈ?

5 / 40

ਜਦੋਂ ਤੁਸੀਂ ਕਿਸੇ ਦੁਰਘਟਨਾ ਵਿੱਚ ਸ਼ਾਮਲ ਹੁੰਦੇ ਹੋ ਜਿੱਥੇ ਦੁਰਘਟਨਾ ਦਾ ਦ੍ਰਿਸ਼ ਆਉਣ ਵਾਲੇ ਟ੍ਰੈਫਿਕ ਨੂੰ ਆਸਾਨੀ ਨਾਲ ਦਿਖਾਈ ਨਹੀਂ ਦਿੰਦਾ, ਤੁਹਾਨੂੰ ਕੀ ਕਰਨਾ ਚਾਹੀਦਾ ਹੈ?

6 / 40

ਜਦੋਂ ਤੁਸੀਂ ਰਾਤ ਨੂੰ ਕਿਸੇ ਵਾਹਨ ਦੇ ਪਿੱਛੇ ਚੱਲ ਰਹੇ ਹੋ, ਤਾਂ ਤੁਹਾਨੂੰ ਘੱਟੋ-ਘੱਟ _____ ਦੂਰੀ 'ਤੇ ਆਪਣੀਆਂ ਹੈੱਡਲਾਈਟਾਂ ਨੂੰ ਮੱਧਮ ਕਰਨ ਦੀ ਲੋੜ ਹੁੰਦੀ ਹੈ?

7 / 40

ਤੁਸੀਂ ਦੋ ਲੇਨ ਵਾਲੀ ਸੜਕ 'ਤੇ ਹੌਲੀ ਚੱਲ ਰਹੇ ਵਾਹਨ ਦਾ ਪਿੱਛੇ ਚੱਲ ਰਹੇ ਹੋ, ਤੁਸੀਂ ਕੀ ਕਰ ਸਕਦੇ ਹੋ?

8 / 40

ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ?

9 / 40

ਹਾਈਵੇਅ ਟ੍ਰੈਫਿਕ ਐਕਟ ਇਹ ਦਰਸਾਉਂਦਾ ਹੈ ਕਿ ਇੱਕ ਸੜਕ 'ਤੇ, ਸਾਈਕਲ ਸਵਾਰਾਂ ਨੂੰ ਆਪਣੇ ਆਪ ਨੂੰ ______ਸਥਿਤੀ ਵਿੱਚ ਰੱਖਣਾ ਚਾਹੀਦਾ ਹੈ:

10 / 40

ਤੇਜ਼ ਰਫ਼ਤਾਰ ਵਾਲੀਆਂ ਸੜਕਾਂ 'ਤੇ ਤੁਹਾਡੇ ਅਤੇ ਤੁਹਾਡੇ ਅੱਗੇ ਵਾਲੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਹੈ:

11 / 40

ਬਹੁ-ਲੇਨ ਵਾਲੀ ਸੜਕ 'ਤੇ, ਸੱਜੀ ਲੇਨ ਵਿੱਚ ਜਾਣਾ ਸਭ ਤੋਂ ਸੁਰੱਖਿਅਤ ਹੈ ਕਿਉਂਕਿ

12 / 40

ਜਦੋਂ ਤੁਸੀਂ ਖਰਾਬ ਮੌਸਮ ਵਿੱਚ ਜਾਂ ਅਸਮਾਨ ਜਾਂ ਤਿਲਕਣ ਵਾਲੀਆਂ ਸੜਕਾਂ 'ਤੇ ਗੱਡੀ ਚਲਾ ਰਹੇ ਹੋ, ਤਾਂ ਹਮੇਸ਼ਾ ਆਪਣੇ ਸਾਹਮਣੇ ਵਾਲੇ ਵਾਹਨਾਂ ਤੋਂ _____ ਦੀ ਦੂਰੀ ਬਣਾਈ ਰੱਖੋ।

13 / 40

ਕਿੱਥੇ ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਖੱਬੇ ਪਾਸੇ ਮੋੜਨਾ ਚਾਹੀਦਾ ਹੈ

14 / 40

ਜੇ ਕੋਈ ਤੁਹਾਨੂੰ ਟੇਲਗੇਟ (ਤੁਹਾਡੇ ਬਿਲਕੁੱਲ ਪਿੱਛੇ ਗੱਡੀ ਚਲਾ ਰਿਹਾ ਹੈ) ਕਰ ਰਿਹਾ ਹੈ, ਤਾਂ ਸਭ ਤੋਂ ਵਧੀਆ ਅਭਿਆਸ ਕੀ ਕਰਨਾ ਹੈ?

15 / 40

ਜਦੋਂ ਤੁਸੀਂ ਕਿਸੇ ਸਕੂਲ ਜ਼ੋਨ ਤੱਕ ਪਹੁੰਚਦੇ ਹੋ ਅਤੇ ਤੁਸੀਂ ਸਕੂਲ ਦੇ ਗਸ਼ਤ ਜਾਂ ਕ੍ਰਾਸਿੰਗ ਸੁਪਰਵਾਈਜ਼ਰਾਂ ਨੂੰ ਆਵਾਜਾਈ ਨੂੰ ਨਿਯੰਤਰਿਤ ਕਰਦੇ ਦੇਖਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

16 / 40

ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ?

17 / 40

ਜਿੱਥੇ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਓਥੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਗਤੀ _____ ਹੈ।

18 / 40

ਬਹੁ-ਲੇਨ ਵਾਲੀ ਸੜਕ ਜਾਂ ਹਾਈਵੇਅ 'ਤੇ, ਤੁਹਾਨੂੰ ਲੇਨ ਬਦਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ?

19 / 40

ਤੁਹਾਨੂੰ ਪੈਦਲ ਚੱਲਣ ਵਾਲੇ ਕੋਰੀਡੋਰ ਦੇ _____________ ਦੇ ਅੰਦਰ ਵਾਹਨ ਪਾਰਕ ਕਰਨ ਦੀ ਇਜਾਜ਼ਤ ਨਹੀਂ ਹੈ।

20 / 40

ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ?

21 / 40

ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ?

22 / 40

ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ?

23 / 40

ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ?

24 / 40

ਜਦੋਂ ਤੁਸੀਂ ਇੱਕ ਤਿੱਖੇ ਮੋੜ ਦੇ ਨੇੜੇ ਆ ਰਹੇ ਹੋ ਤਾਂ ਸਭ ਤੋਂ ਵਧੀਆ ਅਭਿਆਸ ਕੀ ਹੈ?

25 / 40

ਕਿੱਥੇ ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਸੱਜੇ ਪਾਸੇ ਮੋੜਨਾ ਚਾਹੀਦਾ ਹੈ?

26 / 40

ਜਿੱਥੇ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਓਥੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਬਾਹਰ ਵੱਧ ਤੋਂ ਵੱਧ ਗਤੀ _____ ਹੈ।

27 / 40

ਇੰਨ੍ਹਾਂ ਵਿੱਚੋ ਕੀ ਕਰਦੇ ਸਮੇਂ ਤੁਹਾਨੂੰ ਸ਼ੀਸ਼ਾ ਅਤੇ ਬਲਾਇੰਡ ਸਪਾਟ ਦੇਖਣਾ ਚਾਹੀਦਾ ਹੈ?

28 / 40

ਕਿਸੇ ਸਕੂਲ ਬੱਸ ਦਾ ਪਿੱਛਾ ਕਰਦੇ ਹੋਏ ਜੋ ਕਿ ਰੇਲਵੇ ਕਰਾਸਿੰਗ ਦੇ ਨੇੜੇ ਆ ਰਹੀ ਹੈ, ਤੁਹਾਨੂੰ ਕੀ ਕਰਨਾ ਚਾਹੀਦਾ ਹੈ?

29 / 40

ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ?

30 / 40

ਚੰਗੇ ਮੌਸਮ ਅਤੇ ਸੜਕ ਦੀਆਂ ਸਥਿਤੀਆਂ ਵਿੱਚ ਤੁਹਾਡੇ ਅਤੇ ਤੁਹਾਡੇ ਅੱਗੇ ਵਾਲੇ ਵਾਹਨ ਵਿਚਕਾਰ ਸੁਰੱਖਿਅਤ ਦੂਰੀ ਕੀ ਹੈ?

31 / 40

ਵਾਹਨ ਪਿੱਛੇ ਕਰਨ ਤੋਂ ਪਹਿਲਾਂ, ਹਮੇਸ਼ਾ

32 / 40

ਜਦੋਂ ਕੋਈ ਤੁਹਾਨੂੰ ਟੇਲਗੇਟ ਕਰ ਰਿਹਾ ਹੋਵੇ ਅਤੇ ਤੁਸੀਂ ਦੂਜੀ ਲੇਨ ਵਿੱਚ ਨਹੀਂ ਜਾ ਸਕਦੇ, ਤਾਂ ਟੱਕਰ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

33 / 40

ਰਾਤ ਨੂੰ ਜਦੋ ਕੋਈ ਵਾਹਨ ਸਾਹਮਣਿਓਂ ਆ ਰਿਹਾ ਹੈ ਜਾਂ ਤੁਸੀਂ ਕਿਸੇ ਵਾਹਨ ਦੇ ਪਿੱਛੇ ਚੱਲ ਰਹੇ ਹੋ, ਤੁਹਾਨੂੰ ਕੀ ਕਰਨਾ ਚਾਹੀਦਾ ਹੈ:

34 / 40

ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ?

35 / 40

ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ?

36 / 40

ਜਦੋਂ ਤੁਸੀਂ ਮੁੜਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

37 / 40

ਜਦੋਂ ਵਾਹਨ ਦੇ ਸਟੀਅਰਿੰਗ ਵ੍ਹੀਲ ਵਿੱਚ ਏਅਰਬੈਗ ਹੋਵੇ ਤਾਂ ਤੁਹਾਨੂੰ ਸਟੀਅਰਿੰਗ ਵੀਲ ਉੱਤੇ ਆਪਣੇ ਹੱਥ ਕਿੱਥੇ ਰੱਖਣੇ ਚਾਹੀਦੇ ਹਨ?

38 / 40

ਸਾਈਕਲ ਸਵਾਰ ਨੂੰ ਲੰਘਣ ਵੇਲੇ, ਮੋਟਰ ਵਾਹਨਾਂ ਦੇ ਡਰਾਈਵਰਾਂ ਨੂੰ ______ ਦੀ ਘੱਟੋ-ਘੱਟ ਦੂਰੀ ਬਣਾਈ ਰੱਖਣੀ ਚਾਹੀਦੀ ਹੈ

39 / 40

ਮੈਨੀਟੋਬਾ ਦੇ ਨਵੇਂ ਨਿਵਾਸੀਆਂ ਨੂੰ ਕਲਾਸ 5L ਜਾਂ ਕਲਾਸ 5A ਮੈਨੀਟੋਬਾ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਉਸ ਲਾਇਸੈਂਸ ਦੀਆਂ ਸ਼ਰਤਾਂ ਅਧੀਨ ਦੇਸ਼ ਤੋਂ ਬਾਹਰ ਦੇ ਲਾਇਸੈਂਸ ਨਾਲ ਕਿੰਨੀ ਦੇਰ ਤੱਕ ਗੱਡੀ ਚਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ?

40 / 40

ਜੇਕਰ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ, ਤਾਂ ਨਗਰਪਾਲਿਕਾਵਾਂ ਦੇ ਅੰਦਰ ਇੱਕ ਲੇਨ ਜਾਂ ਗਲੀ ਵਿੱਚ ਵੱਧ ਤੋਂ ਵੱਧ ਗਤੀ ਸੀਮਾ ____ ਹੈ।

Your score is

0%

Please rate this quiz

error: Content is protected !!